ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ| ਅੰਮ੍ਰਿਤ ਵੇਲੇ ਜਦੋਂ ਹਰ ਪਾਸੇ ਨਾਮ ਦਾ ਪਸਾਰਾ ਹੁੰਦਾ ਹੈ ਤਾਂ ਉਸ ਦੀਆਂ ਕਿਰਨਾ ਹਰ ਇਕ ਪ੍ਰਾਣੀ ਹਰ ਜੀਵ ਤੇ ਪੈਂਦੀਆਂ ਹਨ ਅਤੇ ਉਸ ਇਨਸਾਨ ਜ਼ਿਆਦਾ ਪੈਂਦੀਆਂ ਹਨ ਨਾਮ ਜਪਦੇ ਹਨ|
ਅਮ੍ਰਿਤ ਵੇਲਾ ਇਕ ਬਰਦਾਰ ਦਾ ਕੰਮ ਕਰਦਾ ਹੈ| ਇਸ ਸਮੇਂ ਬਹੁਤ ਹੀ ਜ਼ਿਆਦਾ ਸ਼ਕਤੀ ਅਤੇ ਤਾਕਤ ਸਾਨੂੰ ਹਾਸਿਲ ਹੋ ਸਕਦੀ ਹੈ| ਜੇਕਰ ਵਾਹਿਗੁਰੂ ਸਾਡੇ ਮਿਹਰਬਾਨ ਹੁੰਦੇ ਹਨ ਤਾਂ ਸਾਡੀ ਅੱਖ ਚੋਂ ਚਾਰ ਵਜੇ ਦੇ ਵਿਚ ਵਿਚ ਆਪਣੇ ਆਪ ਖੁੱਲ੍ਹ ਜਾਂਦੀ ਹੈ|
ਸੁੱਤੇ ਭਾਗ ਵੀ ਮਨੁੱਖ ਦੇ ਉਹ ਸਮੇਂ ਹੀ ਭੁੱਲ ਜਾਂਦੇ ਹਨ| ਜਦੋਂ ਅਸੀਂ ਅੰਮ੍ਰਿਤ ਵੇਲੇ ਉਠਦੇ ਹਾਂ ਸਾਡੇ ਅੰਦਰ ਉਹ ਤਾਕਤ ਦਾ ਵਾਸਾ ਹੁੰਦਾ ਹੈ| ਜਿਸ ਢੰਗ ਨਾਲ ਆਪਾਂ ਹਰ ਕੰਮ ਵਿੱਚ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਦੇ ਹਾਂ| ਜੋ ਪ੍ਰਾਣੀ ਇਸ ਸਮੇਂ ਪਾਠ ਕਰਦਾ ਹੈ
ਉਸਦੇ ਘਰ ਸਾਰੀਆਂ ਨਾਕਾਰਤਮਕ ਚੀਜ਼ਾਂ ਨਾਕਾਰਤਮਕ ਸ਼ਕਤੀਆਂ ਖ਼ਤਮ ਹੋ ਜਾਂਦੀਆਂ ਹਨ| ਗ੍ਰਹਿ ਕਲੇਸ਼ ਵੀ ਖਤਮ ਹੋ ਜਾਂਦੇ ਹਨ| ਚਿੰਤਾ ਅਤੇ ਪਰੇਸ਼ਾਨੀਆਂ ਸਭ ਖ਼ਤਮ ਹੋ ਜਾਂਦੀਆਂ ਹਨ| ਜੋ ਵਿਅਕਤੀ ਅੰਮ੍ਰਿਤ ਵੇਲੇ ਉਠ ਕੇ ਵਾਹਿਗੁਰੂ ਜੀ ਦਾ ਜਾਪ ਕਰਦਾ ਹੈ
ਉਸ ਘਰ ਵਿੱਚ ਕਦੇ ਵੀ ਕੋਈ ਦੁੱਖ ਨਹੀਂ ਆਵੇਗਾ| ਅੰਮ੍ਰਿਤ ਵੇਲੇ ਦੀਆਂ ਕਿਰਨਾਂ ਸਭ ਨੂੰ ਆਪਣੇ ਰੰਗ ਵਿਚ ਰੰਗ ਲੈਂਦੀਆਂ ਹਨ ਕਿਉਂਕਿ ਉਸ ਸਮੇਂ ਨਿੰਦਾ ਚੁਗਲੀ ਤੋਂ ਰਹਿਤ ਹੁੰਦਾ ਹੈ| ਅਸੀਂ ਸਾਰੇ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬਦਲਾਅ ਆਉਂਦਾ ਹੈ ਨਾਮ ਜਪਣ ਨਾਲ|
ਅੱਜ ਦਾ ਇਨਸਾਨ ਮਰ ਮਰ ਕੇ ਜੀਉਣ ਲਈ ਤਿਆਰ ਹੈ ਦੁੱਖ ਘੱਟ ਰਿਹਾ ਹੈ ਉਹ ਨਾਮ ਜਪਣ ਲਈ ਤਿਆਰ ਨਹੀਂ ਹੈ| ਅੱਜ ਦਾ ਵਿਅਕਤੀ ਬਹੁਤ ਹੀ ਆਲਸੀ ਹੋ ਗਿਆ ਹੈ ਜੋ ਕਿ ਅੰਮ੍ਰਿਤ ਵੇਲੇ ਜਾਗਣ ਵਿੱਚ ਸੰਕੋਚ ਕਰਦਾ ਹੈ ਅਤੇ ਆਲਸ ਦਿਖਾਉਂਦਾ ਹੈ|
ਜੇਕਰ ਕੋਈ ਵਿਅਕਤੀ ਦੋ ਵਜ਼ੇ ਉੱਠਦਾ ਹੈ ਤਾਂ ਤੁਸੀਂ ਵੀ ਜ਼ਰੂਰ ਉੱਠ ਸਕਦੇ ਹੋ| ਸਾਡੀ ਗੁਰਬਾਣੀ ਵਿੱਚ ਕਿਹਾ ਗਿਆ ਹੈ ਜੇਕਰ ਤੁਸੀ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਤਾਂ ਤੁਸੀਂ ਮੋਏ ਹੋਏ ਹੋ ਤਾਂ ਤੁਸੀਂ ਜਿੰਦਾ ਹੀ ਨਹੀਂ| ਤੁਸੀਂ ਗੁਰੂ ਦੀ ਨਜ਼ਰ ਵਿੱਚ ਜਿਉਂਦੇ ਹੈ ਹੀ ਨਹੀਂ|
ਜੇਕਰ ਤੁਸੀਂ ਅੰਮ੍ਰਿਤ ਵੇਲੇ ਨਹੀਂ ਉਠਾਏ ਹਨ ਤੁਸੀ ਅੰਮ੍ਰਿਤ ਨਹੀਂ ਪਾਇਆ ਤਾਂ ਅੰਮ੍ਰਿਤ ਤੋਂ ਬਿਨਾਂ ਕੀ ਬਚਦਾ ਹੈ? ਅੰਮ੍ਰਿਤ ਤੋ ਬਾਦ ਤਾਂ ਜਿਹਰ ਹੀ ਬੱਚਦਾ ਹੈ ਜੋ ਤੁਸੀਂ ਸਾਰਾ ਦਿਨ ਪਾਉਂਦੇ ਹੋ।ਇਹ ਅੰਮ੍ਰਿਤ ਵੇਲਾ ਸੰਭਾਲ ਲਵੋ| ਇਕ ਵਾਰ ਜਦੋਂ ਉਹ ਆਪਣੀ ਮਾਂ ਦੀ ਕੁੱਖ ਤੋਂ ਜਨਮ ਲੈ ਲੈਂਦਾ ਹੈ ਅਤੇ ਦੂਜਾ ਇਹ ਕਿ ਉਸ ਦਾ ਜਨਮ ਇਸ ਸੰਸਾਰ ਵਿੱਚ ਹੋਇਆ ਹੈ ਕਿਉਂ ਹੈ|
ਜਿਸ ਵੇਲੇ ਉਹ ਅੰਮ੍ਰਿਤ ਵੇਲੇ ਉੱਠ ਕੇ ਉਸ ਨੇ ਅੰਮ੍ਰਿਤ ਦਾ ਗਿਆਨ ਮਿਲਿਆ ਹੈ ਤਾਂ ਇਹ ਸਮਝ ਕੇ ਜੀਵਨ ਸਫਲ ਹੋ ਗਿਆ ਹੈ ਅਤੇ ਦੂਜਾ ਜਨਮ ਸ਼ੁਰੂ ਹੋ ਗਿਆ ਹੈ| ਪੰਜਾਬ ਜਪਣ ਲਈ ਇਨਸਾਨ ਦਾ ਜਨਮ ਹੋਇਆ ਹੈ ਇਨਸਾਨ ਨਾਮ ਜਪਣ ਤੋਂ ਇਲਾਵਾ ਸਭ ਕੁਝ ਕਰ ਰਿਹਾ ਹੈ
ਜਿਵੇਂ ਕਿ ਪ੍ਰਾਪਰਟੀ ਖਰੀਦ ਰਿਹਾ ਹੈ ਅਤੇ ਹੋਰ ਸਾਰੇ ਕੰਮ ਕਰ ਰਿਹਾ ਹੈ| ਪਹਿਲਾਂ ਤਾਂ ਇਹ ਹੁੰਦਾ ਹੈ ਕਿ ਇਕ ਇਨਸਾਨ ਉਹ ਹੁੰਦਾ ਹੈ ਜੋ ਆਪਣੇ ਬਿਸਤਰ ਉੱਤੇ ਸੁੱਤਾ ਰਹਿੰਦਾ ਹੈ ਉਠਣ ਦੀ ਖੇਚਲ ਨਹੀਂ ਕਰਦਾ ਹੈ ਦੂਜਾ ਇਨਸਾਨ ਉਹ ਹੁੰਦਾ ਹੈ ਉਠਦਾ ਹੈ ਅਤੇ ਸਫ਼ਲ ਹੁੰਦਾ ਹੈ