ਜਿਨ੍ਹਾਂ ਕੁੜੀਆਂ ਦੇ ਮੁੱਛਾਂ ਆਉਂਦੀਆਂ ਹਨ ਤਾ ਇਹ ਜਾਣਕਾਰੀ ਜਰੂਰ ਦੇਖਣ ||

ਦੋਸਤੋ ਅਜੇ ਅਸੀਂ ਗੱਲ ਕਰਾਂਗੇ ਜਿਹਨਾਂ ਕੁੜੀਆਂ ਜਾ ਔਰਤਾਂ ਦੇ ਬੁਲਾਂ ਦੇ ਉਤੇ ਵਲ ਹੁੰਦੇ ਹਨ ਉਹ ਕਿਉਂ ਹੁੰਦੇ ਹਨ| ਓਹਨਾ ਪਿੱਛੇ ਕੇਹੜਾ ਰਾਜ ਲੁਕਿਆ ਹੈ ? ਹਿੰਦੂ ਧਰਮ ਵਿਚ ਔਰਤਾਂ ਨੂੰ ਘਰ ਦੀ ਲੱਛਮੀ ਕਿਹਾ ਜਾਂਦਾ ਹੈ|

ਏਨਾ ਦੀ ਪੂਜਾ ਵੀ ਕੀਤੀ ਜਾਂਦੀ ਹੈ| ਜੇਕਰ ਕਿਸੇ ਹਿੰਦੂ ਪਰਿਵਾਰ ਵਿਚ ਕੁੜੀ ਦਾ ਜਨਮ ਹੁੰਦਾ ਹੈ ਤਾ ਕਿਹਾ ਜਾਂਦਾ ਹੈ ਕਿ ਘਰ ਵਿਚ ਲੱਛਮੀ ਆਈ ਹੈ| ਜਦੋ ਇਕ ਕੁੜੀ ਦਾ ਵਿਆਹ ਹੁੰਦਾ ਹੈ ਤਾ ਲੋਕ ਓਦੋ ਵੀ ਕਿਹਾ ਜਾਂਦਾ ਹੈ ਕਿ ਘਰ ਵਿਚ ਲੱਛਮੀ ਆਈ ਹੈ ਜੋ ਕਿ ਸ਼ੁਬ ਹੈ|

ਵੈਸੇ ਤਾ ਹਰ ਕੁੜੀ ਆਪਣੇ ਨਾਲ ਆਪਣੇ ਕਰਮ ਲੈਕੇ ਆਉਂਦੀ ਹੈ ਪਰ ਸੰਸਕ੍ਰਿਤ ਦੇ ਅਨੁਸਾਰ ਚੰਗੇ ਕਰਮ ਲੈਕੇ ਆਉਣ ਵਾਲਿਆਂ ਕੁੜੀਆਂ ਦੀਆਂ ਕੁਛ ਖੂਬੀਆਂ ਬਾਰੇ ਦੱਸਿਆ ਗਿਆ ਹੈ| ਇਸ ਦੁਨੀਆਂ /ਸੰਸਾਰ ਵਿਚ ਔਰਤ ਦਾ ਬਹੁਤ ਵਡਾ ਯੋਗਦਾਨ ਹੈ ਕਿਉਂਕਿ ਉਹ ਹੀ ਪਰਿਵਾਰ ਦੀ ਨਿਹ ਹੁੰਦੀ ਹੈ|

ਔਰਤ ਤੋਂ ਬਿਨਾ ਅਸੀਂ ਸੰਸਾਰ ਦੀ ਕਲਪਨਾ ਨਹੀਂ ਕਰ ਸਕਦੇ| ਔਰਤ ਜੀਵਨ ਦਾ ਮੂਲ ਅਧਾਰ ਹੁੰਦੀ ਹੈ|ਔਰਤ ਨਾਲ ਹੀ ਪਰਿਵਾਰ ਵਿਚ ਵਾਦਾ ਹੁੰਦਾ ਹੈ| ਜਿਸ ਘਰ ਵਿਚ ਔਰਤਾਂ ਦਾ ਸਨਮਾਨ ਹੁੰਦਾ ਹੈ ਉਸ ਘਰ ਵਿਚ ਲੱਛਮੀ ਮਾਤਾ ਨਿਬਾਸ ਕਰਦੀ ਹੈ|

ਦੋਸਤੋ ਅਜੇ ਅਸੀਂ ਗੱਲ ਕਰਾਂਗੇ ਓਹਨਾ ਔਰਤਾਂ ਵਾਰੇ ਜੋ ਪਰਿਵਾਰ ਲਾਇ ਬਹੁਤ ਸ਼ੁਭ ਹੁੰਦੀਆਂ ਹਨ| ਸਾਸ਼ਤਰ ਵਿਚ ਕਿਹਾ ਗਯਾ ਹੈ ਜੇਕਰ ਔਰਤ ਦੇ ਕੁਛ ਅੰਗ ਵੱਡੇ ਹੋਣ ਤਾਂ ਉਹ ਆਪਣੇ ਪਰਿਵਾਰ ਲਾਇ ਸੁਭਾਗ ਦੀ ਨਿਸ਼ਨੀ ਹੈ|

ਚਕਮਕਦੇ ਨਹੁ :- ਬਹੁਤ ਔਰਤਾਂ ਦੇ ਨਹੁ ਗੁਲਾਬੀ ਅਤੇ ਚਮਕਦਾਰ ਹੁੰਦੇ ਹਨ ਜੋ ਉਸ ਦੇ ਪਰਿਵਾਰ ਅਤੇ ਪਤੀ ਲਾਇ ਬਹੁਤ ਹੀ ਸੁਭ ਹੁੰਦੇ ਹਨ|ਜਿਹਨਾਂ ਔਰਤਾਂ ਦੇ ਪੈਰ ਦੇ ਵਿਚਕਾਰ ਵਾਲੀ ਉਂਗਲ ਵੱਡੀ ਹੁੰਦੀ ਹੈ ਉਹ ਅਸਭੁ ਹੁੰਦੀ ਹੈ|

ਐਵੇਂ ਦੀ ਔਰਤ ਨਾਲ ਵਿਆਹ ਕਰਨ ਤੋਂ ਪਹਿਲਾ ਤੁਹਾਨੂੰ ਬਹੁਤ ਸੋਚ ਵਿਚਰ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇ ਵਿਚ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਆਵੇ|ਜਿਹਨਾਂ ਔਰਤਾਂ ਦੀ ਖੱਬੀ ਗੱਲ ਤੇ ਤਿਲ ਹੁੰਦਾ ਹੈ ਉਹ ਔਰਤ ਖਾਂਣ ਦੀ ਬਹੁਤ ਸ਼ੌਕੀਂਨ ਹੁੰਦੀ ਹੈ|

ਉਹ ਹਰ ਇਕ ਤਰਾਂ ਦੀ ਚੀਜ਼ ਦਾ ਸਵਾਦ ਲੈਂਦੀ ਹੈ| ਉਹ ਔਰਤ ਆਪਣੇ ਪੂਰੇ ਪਰਿਵਾਰ ਦਾ ਚੰਗੀ ਤਰਾਂ ਖ਼ਯਾਲ ਰੱਖਦਿਆਂ ਹਨ| ਇਹ ਬਹੁਤ ਸਵਾਦ ਖਾਂਣਾ ਬਨੋਦਿਆਂ ਹਨ ਜਿਸ ਕਰਕੇ ਏਨਾ ਨੂੰ ਸਾਰਾ ਪਰਿਵਾਰ ਬਹੁਤ ਪਿਆਰ ਕਰਦਾ ਹੈ ਅਤੇ ਏਂ ਆ ਦੀ ਇਜ਼ਤ ਕਰਦਾ ਹੈ|

ਜਿਹਨਾਂ ਔਰਤਾਂ ਦੀ ਨੱਕ ਲੰਬੀ ਹੁੰਦੀ ਹੈ ਓਹਨਾ ਔਰਤਾਂ ਵਿਚ ਮੁਸ਼ਕਿਲ ਨੂੰ ਹਲ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ| ਏਨਾ ਔਰਤਾਂ ਨੂੰ ਖਰਚਾ ਕਰਨ ਦਾ ਬਹੁਤ ਚਾ ਹੁੰਦਾ ਹੈ, ਪਰ ਏਨਾ ਦੁਆਰਾ ਕੀਤਾ ਗਇਆ ਖਰਚਾ ਕਦੇ ਵੇਰਥ ਨਹੀਂ ਜਾਂਦਾ|

ਜਿਹਨਾਂ ਔਰਤਾਂ ਦੀਆ ਉਂਗਲਾਂ ਲੰਬੀਆਂ ਹੁੰਦੀਆਂ ਹਨ ਉਹ ਔਰਤਾਂ ਬਹੁਤ ਤੇਜ਼ ਦਿਮਾਗ ਵਾਲਿਆਂ ਹੁੰਦੀਆਂ ਹਨ| ਏਨਾ ਔਰਤਾਂ ਨੂੰ ਪੜਾਈ ਲਿਖਾਈ ਦਾ ਬਹੁਤ ਚਾ ਹੁੰਦਾ ਹੈ|

Leave a Reply

Your email address will not be published. Required fields are marked *