ਕੁੰਭ ਰਾਸ਼ੀ 18 ਅਤੇ 19 ਮਾਰਚ ਨੂੰ ਅ ਸ਼ੁੱ ਭ ਘਟ ਨਾ ਵਾਪਰਨ ਵਾਲੀ ਹੈ ਕੋਈ ਤੁਹਾਡੀ ਸਾ ਥ ਛੱ ਡ ਦੇਵੇਗਾ

ਸੋ ਅੱਜ ਅਸੀਂ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੀ| ਆਉਣ ਵਾਲੇ ਦੋ ਦਿਨ ਤੁਹਾਡੇ ਲਈ ਬਹੁਤ ਹੈ ਕਠਿਨ ਹੋਣ ਵਾਲੇ ਹਨ| ਮੁਸ਼ਕਿਲ ਦੀ ਘੜੀ ਪੈਦਾ ਹੋਈ ਹੈ ਅਤੇ ਤੁਹਾਡਾ ਗ੍ਰਹਿ ਬਹੁਤ ਹੀ ਭਾਰੀ ਹੈ| ਕੁੰਭ ਰਾਸ਼ੀ ਵਾਲੇ ਬਹੁਤ ਹੀ ਮਤਲਬੀ ਹੋ ਜਾਂਦੇ ਹਨ|

ਕੋਈ ਕਿਸੇ ਤੋਂ ਕੋਈ ਚੀਜ਼ ਖੋਹ ਲੈਂਦਾ ਹੈ ਤਾਂ ਪਰਮਾਤਮਾ ਦੇ ਉਸ ਦੀ ਫ਼ਿਕਰ ਹੁੰਦੀ ਹੈ ਅਤੇ ਉਸ ਲਈ ਕੋਈ ਹੋਰ ਪ੍ਰਬੰਧ ਕਰ ਦਿੰਦਾ ਹੈ। ਬਲਿਦਾਨ ਦੇਣਾ ਵੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਆਪਣੀ ਖੁਸ਼ੀਆਂ ਦਾ ਬਲੀਦਾਨ ਦੇ ਦਿੰਦੇ ਹਾਂ ਤਾਂ ਸਾਡੇ ਦੁੱਖ ਆਪਣੇ ਆਪ ਖਤਮ ਹੋ ਜਾਂਦੇ ਹਨ|

ਰਿਸ਼ਤਿਆਂ ਵਿੱਚ ਸਾਥੀ ਬਣਨਾ ਹੈ ਸਵਾਰਥੀ ਨਹੀਂ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ| ਆਪਣੀ ਕਾਬਲੀਅਤ ਨੂੰ ਸਾਬਤ ਕਰਨ ਦਾ ਮੌਕਾ ਮਿਲੇਗਾ| ਘਰ ਪਰਿਵਾਰ ਅਤੇ ਕਾਰੋਬਾਰ ਵਿੱਚ ਵਾਧਾ ਹੋਵੇਗਾ| ਘਰ ਵਿਚ ਰਿਸ਼ਤਿਆਂ ਦਾ ਆਉਣਾ-ਜਾਣਾ ਲੱਗਿਆ ਰਹੇਗਾ|

ਕੋਈ ਛੋਟੀ ਜਿਹੀ ਗੱਲ ਬੁੱਢੀ ਝਗੜੇ ਦਾ ਕਾਰਨ ਬਣ ਸਕਦੀ ਹੈ| ਸਮੱਸਿਆ ਜਾਂ ਮੁਸ਼ਕਿਲ ਆਉਣ ਤੇ ਕੋਈ ਨੇੜੇ ਦੇ ਵਧੀਆ ਦੋਸਤ ਨਾਲ ਵਿਚਾਰ ਕਰੋ ਜੋ ਤੁਹਾਨੂੰ ਤੁਹਾਡੀ ਮੁਸ਼ਕਿਲ ਦਾ ਹੱਲ ਕੱਢ ਕੇ ਦੇਵੇਗਾ| ਜਿੱਦ ਅਤੇ ਗੁੱਸੇ ਵਿਚ ਪਰਿਸਥਿਤੀਆਂ ਵਿਗੜ ਸਕਦੇ ਹਨ|

ਜੇਕਰ ਤੁਸੀਂ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ ਤਾਂ ਉਸ ਵਿੱਚ ਬਹੁਤ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ| ਹਿੰਮਤ ਨਹੀਂ ਹਾਰਨੀ ਕਿਉਂਕਿ ਹਾਲਾਤ ਦੁਬਾਰਾ ਫਿਰ ਸਹੀ ਹੋ ਜਾਣਗੇ| ਵੱਡੀ ਉਮਰ ਵਾਲਿਆਂ ਦਾ ਅਤੇ ਅਨੁਭਵੀ ਲੋਕਾਂ ਦਾ ਮਾਰਗ-ਦਰਸ਼ਨ ਤੁਹਾਡੇ ਲਈ ਬਹੁਤ ਵਧੀਆ ਰਹੇਗਾ|

ਨੌਕਰੀ ਕਰਨ ਵਾਲੇ ਵਿਅਕਤੀ ਆਪਣੇ ਵੱਡੇ ਅਫਸਰਾਂ ਨਾਲ ਨਾ ਉਲਜੀਏ| ਪਤੀ-ਪਤਨੀ ਦੇ ਸੰਬੰਧਾਂ ਵਿਚ ਮਧੂਰਤਾ ਰਹੇਗੀ ਜਿਸ ਕਾਰਨ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ| ਭੀੜ-ਭਾੜ ਵਾਲੇ ਇਲਾਕੇ ਤੋਂ ਬਚੋ| ਬੱਚੇ ਆਪਣੀ ਪੜ੍ਹਾਈ ਵਿਚ ਬਹੁਤ ਜ਼ਿਆਦਾ ਮਿਹਨਤ ਕਰਨਗੇ|ਕਾਰੋਬਾਰ ਵਿਚ ਕਿਸੇ ਦੀ ਮਦਦ ਨਾਲ ਲਓ|

ਥੋੜੀ ਜਿਹੀ ਲਾਪਰਵਾਹੀ ਵੀ ਕਿਸੇ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ| ਨੌਕਰੀ ਕਰਨ ਵਾਲੇ ਵਿਅਕਤੀ ਦੀ ਸਿਹਤ ਵਿੱਚ ਥੋੜੀ ਜਿਹੀ ਖ਼ਰਾਬੀ ਹੋਣ ਦੇ ਕਾਰਨ ਆਪਣਾ ਕੰਮ ਪੂਰਾ ਨਹੀਂ ਕਰ ਪਾਵੇਗੀ| ਪਰਿਵਾਰ ਨਾਲ ਕੁਝ ਤਾਲਮੇਲ ਬਣਾ ਕੇ ਰੱਖਣਾ ਪਵੇਗਾ|

ਥੋੜੀ ਜਿਹੀ ਗਲਤੀ ਵੀ ਤੁਹਾਡੇ ਪਰਿਵਾਰਕ ਜੀਵਨ ਵਿੱਚ ਬਹੁਤ ਵੱਡੀਆਂ ਪਰੇਸ਼ਾਨੀਆਂ ਲੈ ਕੇ ਆ ਸਕਦੀਆਂ ਹਨ| ਆਪਣਾ ਧਿਆਨ ਚੰਗੀ ਤਰ੍ਹਾਂ ਰੱਖੋ|ਦੂਜਿਆਂ ਦੀਆਂ ਗੱਲਾਂ ਵਿਚ ਨਾ ਆਓ ਅਤੇ ਆਪਣੇ ਕੰਮ ਤੱਕ ਮਤਲਬ ਰੱਖੋ| ਜੇਕਰ ਦੂਜਿਆਂ ਦੀਆਂ ਗੱਲਾਂ ਵਿੱਚ ਆ ਗਏ ਤਾਂ ਤੁਹਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ|

ਕੋਟ ਕਚਹਿਰੀ ਵਾਲੇ ਕੰਮਾਂ ਨੂੰ ਰੋਕ ਕੇ ਰੱਖੋ| ਆਪ ਨੂੰ ਦੂਜੇ ਕੰਮਾਂ ਵਿੱਚ ਵਿਅਸਥ ਰੱਖੋ| ਆਪਣੇ ਪਰਿਵਾਰ ਨਾਲ ਚੰਗੇ ਸਬੰਧ ਬਣਾ ਕੇ ਰੱਖੋ| ਆਫਿਸ ਵਿਚ ਕਾਰਜ ਕਰਦੇ ਸਮੇਂ ਨਾਲ ਵਾਲੇ ਸਾਥੀਆਂ ਨਾਲ ਪਿਆਰ ਬਣਾ ਕੇ ਰੱਖੋ|

ਆਪਣੀ ਮਿਹਨਤ ਅਤੇ ਸੁੱਝ-ਬੁੱਝ ਨਾਲ ਤੁਸੀਂ ਕੋਈ ਵਿਸ਼ੇਸ਼ ਉਪਲਬਧੀਆਂ ਵੀ ਪ੍ਰਾਪਤ ਕਰ ਸਕਦੇ ਹੋ| ਲੈਣ ਦੇਣ ਸਬੰਧੀ ਮਾਮਲੇ ਵਿੱਚ ਕੋਈ ਗਲਤ ਫਹਿਮੀ ਹੋ ਸਕਦੀ ਹੈ| ਗੁੱਸੇ ਉੱਤੇ ਕੰਟਰੋਲ ਰੱਖੋ|

Leave a Reply

Your email address will not be published. Required fields are marked *