ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਿੰਘ ਰਾਸ਼ੀ ਵਾਲਿਆਂ ਦੀ| ਤੁਸੀਂ ਇਹ ਸੁਣ ਕੇ ਦੰਗ ਰਹਿ ਜਾਓਗੇ ਕਿ ਤੁਹਾਡੇ ਭਵਿੱਖ ਵਿਚ ਕੀ ਹੋਣ ਵਾਲਾ ਹੈ| ਕਿਹੜੀਆਂ ਕਿਹੜੀਆਂ ਸਮੱਸਿਆਵਾਂ ਤੁਹਾਡੇ ਜੀਵਨ ਵਿੱਚ ਆਉਣਗੀਆਂ ਅਤੇ ਕਿਹੜੇ ਕਿਹੜੇ ਦੁਸ਼ਮਨ ਤੁਹਾਨੂੰ ਨੁਕਸਾਨ ਪਹੁੰਚਾਉਣਗੇ ਅਤੇ ਉਸ ਦਾ ਕੀ ਹਾਲ ਹੋਵੇਗਾ|
ਕਿਹੜਾ ਕੰਮ ਤੁਹਾਨੂੰ ਕਰਨਾ ਚਾਹੀਦਾ ਹੈ ਅਤੇ ਕਿਹੜਾ ਕੰਮ ਨਹੀਂ ਕਰਨਾ ਚਾਹੀਦਾ ਦੋਸਤੋ ਇਹ ਸਭ ਜਾਣਕਾਰੀ ਅਸੀਂ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ| ਸਿੰਘ ਰਾਸ਼ੀ ਵਾਲਿਆਂ ਦੀ ਵਿਚ ਸਭ ਤੋਂ ਵੱਡਾ ਗੁਣ ਇਹ ਹੁੰਦਾ ਹੈ ਕਿ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਦੇ|
ਦੂਸਰਾ ਤੁਹਾਡੇ ਅੰਦਰ ਛਲ ਗਿਆ ਫੇਰ ਕੋਈ ਬੁਰਾਈ ਵੀ ਦੇਖਣ ਨੂੰ ਨਹੀਂ ਮਿਲਦੀ| ਕਦੇ ਕਦੇ ਆਵੇ ਹੁੰਦਾ ਹੈ ਜੋ ਵਿਅਕਤੀ ਤੁਹਾਡੇ ਨਾਲ ਧੋਖਾ ਕਰਦੇ ਹਨ ਤੁਸੀਂ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹੋ| ਤੁਸੀਂ ਘਰ ਵਿਚ ਬਹੁਤ ਹੀ ਜ਼ਿਆਦਾ ਵਿਸ਼ਵਾਸ ਰੱਖਦੇ ਹੋ ਅਤੇ ਪਾਠ ਪੂਜਾ ਕਰਦੇ ਹੋ|
ਸਿੰਘ ਰਾਸ਼ੀ ਵਾਲਿਆਂ ਦੇ ਵਿੱਚ ਲਾਲਚ ਦੇਖਣ ਨੂੰ ਨਹੀਂ ਮਿਲਦਾ| ਇਹ ਕਦੇ ਵੀ ਕਿਸੇ ਵੀ ਚੀਜ਼ ਦਾ ਲਾਲਚ ਨਹੀ ਕਰਦੇ ਚਾਹੇ ਉਹ ਪੈਸਾ ਹੋਵੇ ਚਾਹੇ ਕੋਈ ਹੋਰ ਚੀਜ਼| ਜਿੰਨੀ ਕਿ ਚੀਜ ਮਿਲ ਜਾਂਦੀ ਹੈ ਇਹ ਉਸ ਵਿੱਚ ਹੀ ਖੁਸ਼ ਰਹਿੰਦੇ ਹਨ|
ਇਹ ਸੋਚਦੇ ਹਨ ਕਿ ਜੋ ਪਰਮਾਤਮਾ ਦੇ ਉਡਾਰੂ ਦਿੱਤਾ ਹੈ ਉਹ ਕਾਫੀ ਹੈ ਚਾਹੇ ਉਹ ਸੰਸਾਰ ਦੀ ਨਜ਼ਰ ਵਿੱਚ ਥੋੜ੍ਹਾ ਹੀ ਕਿਉਂ ਨਾ ਹੋਵੇ| ਇਹ ਕਿਸੇ ਦੀ ਧਨ-ਦੌਲਤ ਵੀ ਦੇਖ ਕੇ ਕਦੇ ਵੀ ਇਰਖਾ ਨਹੀਂ ਕਰਦੇ ਅਤੇ ਨਾ ਹੀ ਕਿਸੇ ਦੀ ਖੁਸ਼ੀ ਦੇਖ ਕੇ ਸਾੜਦੇ ਹਨ|
ਇਹ ਆਪਣੇ ਕਰਮ ਨੂੰ ਲਗਾਤਾਰ ਕਰਦੇ ਰਹਿੰਦੇ ਹਨ ਅਤੇ ਆਪਣੇ ਕਰਮ ਵਿੱਚ ਵਿਸ਼ਵਾਸ ਰੱਖਦੇ ਹਨ| ਜੋ ਵੀ ਮਿਲਦਾ ਹੈ ਇਹ ਖੁਸ਼ੀ ਖੁਸ਼ੀ ਉਹ ਸਵੀਕਾਰ ਕਰ ਲੈਂਦੇ ਹਨ| ਸਿੰਘ ਰਾਸ਼ੀ ਵਾਲੇ ਵਿਅਕਤੀ ਬਹੁਤ ਹੀ ਸੁਖੀ ਜੀਵਨ ਜਿਉਂਦੇ ਹਨ ਚਾਹੇ ਜ਼ਿੰਦਗੀ ਵਿਚ ਭੱਜ ਦੌੜ ਹੋਵੇ ਪ੍ਰੰਤੂ ਇਹ ਸੂਖਿ ਜਿਊਂਦੇ ਹਨ|
ਇਹ ਆਪਣੇ ਕਰਮਾਂ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਲਗਾਤਾਰ ਆਪਣੇ ਕਰਮ ਕਰਦੇ ਰਹਿੰਦੇ ਹਨ ਸਫਲਤਾ ਜ਼ਰੂਰ ਮਿਲਦੀ ਹੈ| ਸਿੰਘ ਰਾਸ਼ੀ ਵਾਲੇ ਕਦੇ ਵੀ ਕੋਈ ਵੀ ਕਦਮ ਬਿਨਾਂ ਸੋਚੇ ਸਮਝੇ ਨਹੀਂ ਚੁੱਕਦੇ| ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਇਹ ਉਸਦੀ ਜੜ ਤੱਕ ਜਾਂਦੇ ਹਨ।ਅਤੇ ਫਿਰ ਇਹ ਕੋਈ ਫੈਸਲਾ ਕਰਦੇ ਹਨ|
ਇਹ ਤੁਹਾਡੇ ਸਭ ਤੋਂ ਵਧੀਆ ਆਦਤ ਹੈ ਅਤੇ ਇਸ ਆਦਤ ਦੇ ਸਦਕੇ ਤੁਹਾਨੂੰ ਮਾਨ-ਸਨਮਾਨ ਮਿਲਦਾ ਹੈ| ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਸਾਨੂੰ ਇਹ ਗੱਲ ਕਿਵੇਂ ਪਤਾ ਹੈ| ਤੁਹਾਡੇ ਗੁਪਤ ਅੰਗ ਕੋਈ ਨਾ ਕੋਈ ਤਿਲ ਦਾ ਨਿਸ਼ਾਨ ਜਰੂਰ ਹੁੰਦਾ ਹੈ|
ਸਿੰਘ ਰਾਸ਼ੀ ਵਾਲੇ ਵਿਅਕਤੀ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਇਹ ਸਭ ਦਾ ਹੀ ਭਲਾ ਸੋਚਦੇ ਹਨ ਚਾਹੇ ਕੋਈ ਆਪਣਾ ਹੋਵੇ ਚਾਹੇ ਕੋਈ ਬੇਗਾਨਾ| ਇਹ ਹਮੇਸ਼ਾ ਓਹੀ ਚੀਜ਼ ਕਰਦੇ ਹਨ ਜੋ ਸਹੀ ਹੁੰਦੀ ਹੈ ਭਾਵੇਂ ਕਿਸੇ ਨੂੰ ਬੁਰਾ ਲੱਗੇ ਚੰਗਾ| ਸਿੰਘ ਰਾਸ਼ੀ ਵਾਲੇ ਹਸਮੁਖ ਹੁੰਦੇ ਹਨ ਜੋ ਹਰ ਕਿਸੇ ਨਾਲ ਹੱਸ ਕੇ ਬੋਲਦੇ ਹਨ| ਇਹ ਹਮੇਸ਼ਾ ਆਪਣੀ ਮਸਤੀ ਵਿੱਚ ਰਹਿੰਦੇ ਹਨ ਅਤੇ ਸਭ ਲੋਕਾਂ ਨੂੰ ਹਸਾਉਂਦੇ ਰਹਿੰਦੇ ਹਨ| ਇਨ੍ਹਾਂ ਦੇ ਬੁੱਲ੍ਹਾਂ ਤੇ ਹਮੇਸ਼ਾ ਮੁਸਕਾਨ ਰਹਿੰਦੀ ਹੈਂ|