ਸਤਿ ਸ੍ਰੀ ਆਕਾਲ ਦੋਸਤੋ। ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਗੁਰੂ ਅਸਥਾਨ ਬਾਰੇ ਦਸਾਂਗੇ ਜਿੱਥੇ ਮੁਰਾਦਾਂ ਪੂਰੀਆਂ ਹੁੰਦੀਆਂ ਹਨ ।ਜਿਨ੍ਹਾਂ ਦੇ ਪੁੱਤ ਨਹੀਂ ਉਨ੍ਹਾਂ ਨੂੰ ਪੁੱਤਰ ਮਿਲਦੇ ਹਨ,ਜਿੰਨ੍ਹਾਂ ਦਾ ਧਿਆਨ ਹੁੰਦਾ ਉਨ੍ਹਾਂ ਦੀ ਹਰ ਇੱਕ ਸੁੱਖ ਪੂਰੀ ਹੁੰਦੀ ਹੈ ਅਸੀਂ ਗੱਲ ਕਰ ਰਹੇ ਹਾਂ ਗੁਰਦੁਆਰਾ
ਸ੍ਰੀ ਗੁਰੂ ਢਾਬ ਪਿੰਡ ਮੱਤਾ ਦੀ। ਲੋਕੀਂ ਜਿਨ੍ਹਾਂ ਨੂੰ ਪੁੱਤਰ ਪ੍ਰਾਪਤੀ ਹੁੰਦੀ ਹੈ ਉਹ ਤੜਾਗੀ ਬੰਨ੍ਹ ਦੇਹ ਤੇ ਫੁੱਲ ਪੁੱਤਰ ਪ੍ਰਾਪਤੀ ਦੀ ਇੱਛਾ ਰੱਖਣ ਵਾਲੇ ਲੋਕ ਉਸ ਤੜਾਗੀ ਨੂੰ ਲਾਹ ਲੈਂਦੇ ਨੇ ਤੇ ਪੁੱਤਰ ਪ੍ਰਾਪਤੀ ਤੋਂ ਬਾਅਦ ਆਪਣੀ ਇੱਛਾ ਮੁਤਾਬਕ ਇੱਥੇ ਹੋਰ ਤੜਾਗੀ ,ਨਵੀਂ ਤੜਾਗੀ ਚੜ੍ਹਾਉਦੇ ਹਨ
ਜੋ ਵੀ ਇਸ ਜਗ੍ਹਾ ਤੇ ਆ ਕੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਦਾ ਹੈ ਉਸ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਜੇਕਰ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਤਾਂ ਉਸ ਦਾ ਵਿਆਹ ਵੀ ਜਲਦੀ ਹੋ ਜਾਂਦਾ ਹੈ ਜੇਕਰ ਕਿਸੇ ਦੇ ਘਰ ਕੋਈ ਬੱਚਾ ਨਹੀਂ ਹੋ ਰਿਹਾ ਜਾਂ ਫਿਰ ਪੁੱਤਰ ਨਹੀਂ ਹੋ ਰਿਹਾ ਤਾਂ ਉਨ੍ਹਾਂ ਦੇ ਘਰ ਵਿੱਚ ਔਲਾਦ ਹੋ ਜਾਂਦੀ ਹੈ
ਜਿਨ੍ਹਾਂ ਦੇ ਘਰਾਂ ਦੇ ਵਿੱਚ ਔਲਾਦ ਹੋ ਜਾਂਦੀ ਹੈ ,ਪੁੱਤਰ ਹੋ ਜਾਂਦਾ ਹੈ ਉਹ ਇਸ ਜਗ੍ਹਾ ਤੇ ਤੜਾਗੀ ਬੰਨ੍ਹ ਕੇ ਜਾਂਦੇ ਹਨ। ਉਸ ਤੋਂ ਬਾਅਦ ਜਿਨ੍ਹਾਂ ਦੇ ਘਰ ਵਿੱਚ ਬੱਚਾ ਨਹੀਂ ਹੋਇਆ ਹੁੰਦਾ ਤਾਂ ਉਹ ਇਸ ਤੜਾਗੀ ਨੂੰ ਖੋਲ੍ਹ ਕੇ ਘਰ ਵਿੱਚ ਲੈ ਜਾਂਦੇ ਹਨ ਅਤੇ ਉਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਘਰ ਵਿੱਚ ਵੀ ਬੱਚਾ ਹੋ ਜਾਂਦਾ ਹੈ
ਤਾਂ ਉਹ ਆਪਣੀ ਇੱਛਾ ਦੇ ਅਨੁਸਾਰ ਇਸ ਜਗ੍ਹਾ ਤੇ ਨਵੀਂ ਤੜਾਗੀ ਬੰਨ੍ਹ ਕੇ ਚਲੇ ਜਾਂਦੇ ਹਨ। ਇਸ ਜਗ੍ਹਾ ਤੇ ਜਾ ਕੇ ਲੋਕਾਂ ਦੇ ਨਾਲ ਜਦੋਂ ਗੱਲਾਂ ਪਤਾ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ ਆਪਣੇ ਮੂੰਹੋਂ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਪਹਿਲਾਂ ਬੱਚੇ ਨਹੀਂ ਸਨ ਪਰ ਹੁਣ ਬੱਚੇ ਹੋ ਗਏ ਹਨ।
ਉਨ੍ਹਾਂ ਸੰਗਤਾਂ ਦੀ ਹਰ ਇਕ ਇੱਛਾ ਦੀ ਪੂਰਤੀ ਹੋ ਗਈ ਹੈ ਅਤੇ ਉਨ੍ਹਾਂ ਦੇ ਵਿਆਹ ਵੀ ਹੋ ਗਏ ਹਨ ਅਤੇ ਜਿਸ ਕਰਕੇ ਹੁਣ ਬਹੁਤ ਖੁਸ਼ ਹਨ ਅਤੇ ਇਸ ਸਥਾਨ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਸਨ ਅਤੇ ੳਨ੍ਹਾਂ ਦੇ ਚਰਨ ਛੋਹ ਪਾਵਨ ਧਰਤੀ ਹੈ ਅਤੇ ਇਸ ਜਗ੍ਹਾ ਤੇ ਹੁਣ ਬਹੁਤ ਲੋਕ ਆਉਂਦੇ ਹਨ
ਜੋ ਕਿ ਨਤਮਸਤਕ ਹੁੰਦੇ ਹਨ ਅਤੇ ਆਪਣੀਆਂ ਇੱਛਾਵਾਂ ਗੁਰੂ ਸਾਹਮਣੇ ਰੱਖਦੇ ਹਨ ਅਤੇ ਉਹ ਇਨ੍ਹਾਂ ਇੱਛਾ ਨੂੰ ਗੁਰੂ ਪਰਮਾਤਮਾ ਪੂਰਾ ਕਰਦੇ ਹਨ। ਆਪਣੇ ਮਨ ਦੇ ਵਿੱਚ ਈਰਖਾ ਭਾਵਨਾ ਨਹੀਂ ਹੋਣੀ ਚਾਹੀਦੀ ਸੱਚੇ ਦਿਲੋਂ ਜੇਕਰ ਇਸ ਜਗ੍ਹਾ ਤੇ ਜਾ ਕੇ ਕੋਈ ਵੀ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਤੁਹਾਡੀ ਹਰ ਇੱਕ ਸ਼ੁਭ ਇੱਛਾ ਪੂਰੀ ਹੋ
ਜਾਵੇਗੀ ਅਤੇ ਤੁਹਾਡੇ ਵਿਆਹ ਵੀ ਹੋ ਜਾਣਗੇ ਅਤੇ ਉਸ ਤੋਂ ਬਾਅਦ ਤੁਹਾਡੇ ਬੱਚੇ ਵੀ ਹੋ ਜਾਣਗੇ ਪਰ ਜੇਕਰ ਘਰ ਵਿੱਚ ਜੇਕਰ ਬੱਚਾ ਨਹੀਂ ਹੋ ਰਿਹਾ ਤਾਂ ਉਹ ਵੀ ਇਸ ਜਗ੍ਹਾ ਤੇ ਆ ਕੇ ਸੱਚੇ ਦਿਲੋਂ ਅਰਦਾਸ ਬੇਨਤੀ ਕਰ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਤਾਂ ਉਨ੍ਹਾਂ ਦੇ ਘਰ ਵਿੱਚ ਵੀ ਬੱਚੇ ਦੀ ਪ੍ਰਾਪਤੀ ਹੋ ਜਾਂਦੀ ਹੈ।
ਇਸ ਜਗ੍ਹਾ ਤੇ ਹਰ ਸਾਲ ਸਾਲਾਨਾ ਜੋੜ ਮੇਲਾ ਵੀ ਮਨਾਇਆ ਜਾਂਦਾ ਹੈ ਜਿਸ ਵਿਚ ਲੱਖਾਂ ਸ਼ਰਧਾਲੂ ਇਸ ਜਗ੍ਹਾ ਤੇ ਅਆਕੇ ਨਕਮਸਤਕ ਹੁੰਦੇ ਹਨ ਇਸ ਲਈ ਜੇਕਰ ਤੁਹਾਡੇ ਘਰ ਦੇ ਵਿਚ ਵੀ ਕੋਈ ਬੱਚਾ ਨਹੀਂ ਹੋ ਰਿਹਾ ਜਾਂ ਫਿਰ ਤੁਹਾਡੇ ਘਰ ਵਿੱਚ ਪੁੱਤਰ ਦੀ ਦਾਤ ਨਹੀਂ ਹੋ ਰਹੀ ਤਾਂ ਤੁਸੀਂ ਇੱਕ ਵਾਰ ਇਸ ਜਗ੍ਹਾ ਤੇ ਆ ਕੇ ਸੱਚੇ ਦਿਲੋਂ ਭਾਵਨਾ ਦੇ ਨਾਲ ਤੁਸੀਂ ਵੀ ਨਕ ਮਸਤਕ ਹੋ ਜਾਓ ਤੁਹਾਨੂੰ ਵੀ ਪਰਮਾਤਮਾ ਮਿਹਰ ਕਰਨਗੇ ਤੁਹਾਡੇ ਘਰ ਵਿੱਚ ਵੀ ਪੁੱਤਰ ਦੀ ਦਾਤ ਹੋ ਜਾਵੇਗੀ
ਜੇਕਰ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਲੜਕਾ ਲੜਕੀ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਤਾਂ ਉਹ ਵੀ ਇਸ ਜਗ੍ਹਾ ਤੇ ਆ ਕੇ ਅਰਦਾਸ ਬੇਨਤੀ ਕਰਦਾ ਹੈ ਅਤੇ ਇੱਥੋਂ ਦੇ ਇਤਿਹਾਸ ਨੂੰ ਜਾਣ ਕੇ ਜੇਕਰ ਉਹ ਉਸ ਪ੍ਰਕਾਰ ਕਰਦਾ ਹੈ ਤਾਂ ਉਨ੍ਹਾਂ ਦੇ ਘਰ ਵਿੱਚ ਬੱਚੇ ਦੀ ਪ੍ਰਾਪਤੀ ਹੋ ਜਾਵੇਗੀ ਵਿਆਹ ਵੀ ਹੋ ਜਾਣਗੇ।