ਇਸ ਵਾਰ ਗੁਰੂਵਾਰ ਦਾ ਦਿਨ ਜਿਸਨੂੰ ਆਪਾਂ ਵੀਰਵਾਰ ਕਹਿੰਦੇ ਹਾਂ ਇਹ ਤਿੰਨ ਨਵੰਬਰ ਦਾ ਦਿਨ ਗੁਰੂ ਵਾਰ ਨੂੰ ਬਹੁਤ ਹੀ ਚੰਗਾ ਮੰਨਿਆ ਜਾਵੇਗਾ ਇਸ ਦਿਨ ਗੁਰੂ ਪ੍ਰਸੰਨ ਕਰਨ ਦੇ ਲਈ ਲੋਕ ਹਲਦੀ ਦਾ ਪ੍ਰਯੋਗ ਕਰਕੇ ਆ ਕੁਝ ਕਰ ਸਕਦੇ ਹਨ।
ਉਹ ਹਲਦੀ ਦੀ ਵਰਤੋਂ ਕਰਕੇ ਘਰ ਦੇ ਵਿੱਚ ਪੂਜਾ ਕਰ ਸਕਦੇ ਹਨ। ਅਤੇ ਹਲਦੀ ਨਾਲ ਜੁੜੀਆਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜੋ ਤੁਹਾਡੇ ਜੀਵਨ ਦੇ ਉੱਤੇ ਗਹਿਰਾ ਅਸਰ ਪਾਉਂਦੇ ਹਨ। ਜਿਵੇਂ ਕਿ ਤੁਸੀਂ ਇੱਕ ਕਟੋਰੇ ਦੇ ਵਿੱਚ ਹਲਦੀ ਲੈ ਲੈਣੀ ਹੈ
ਇੱਕ ਪਰਚੀ ਲੈ ਲੈਣੀ ਹੈ ਜਿਸਦੇ ਵਿਚ ਆਪਣੇ ਮਨ ਦੀਆਂ ਕਾਫੀ ਸਾਰੀਆਂ ਇਛਾਵਾਂ ਲਿਖ ਦੇਣੀਆਂ ਹਨ ਅਤੇ ਲਿਖਣ ਤੋਂ ਬਾਅਦ ਉਸ ਪਰਚੀ ਨੂੰ ਹਲਦੀ ਦੇ ਵਿੱਚ ਚੰਗੀ ਤਰਾਂ ਲਕੋ ਦੇਣਾ ਹੈ ਅਤੇ ਉਹ ਦਿਖਣੀ ਨਹੀਂ ਚਾਹੀਦੀ। ਅਤੇ ਫਿਰ
ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਉਥੇ ਰੱਖ ਦੇਣਾ ਹੈ ਅਤੇ ਫਿਰ ਦਿਨ ਸਵੇਰੇ ਸ਼ਾਮ ਉਥੇ ਪੂਜਾ ਕਰਨੀ ਹੈ ਜੋਤ ਅਤੇ ਭੂਪਤਿ ਲਗਾ ਕੇ ਤੁਸੀਂ ਦੇਖਿਓ ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋਣ ਲੱਗ ਜਾਣਗੇ। ਹਲਦੀ ਨੂੰ ਜੇਕਰ ਆਪਾਂ ਪਾਣੀ ਦੇ ਵਿਚ ਚੁਟਕੀ
ਹਲਦੀ ਲੈ ਕੇ ਇਸ਼ਨਾਨ ਕਰਦੇ ਹਾਂ ਤਾਂ ਸਾਡੇ ਸਰੀਰ ਦੇ ਵਿੱਚ ਨਾਕਰਾਤਮਕ ਊਰਜਾ ਬਾਹਰ ਨਿਕਲ ਜਾਂਦੀ ਹੈ। ਅਨੇਕਾਂ ਹੀ ਉਹਨਾਂ ਬਿਮਾਰੀਆਂ ਦਾ ਹਲ ਹੋ ਜਾਂਦਾ ਹੈ ਜਿਹੜੀਆਂ ਸਾਡੀਆਂ ਦਵਾਈ ਦੇ ਨਾਲ ਨਹੀ ਠੀਕ ਹੋ ਰਹੀਆਂ। ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ।
ਕਿ ਹਲਦੀ ਦੀ ਵਰਤੋਂ ਪੂਜਾ ਦੇ ਵਿਚ ਤਾਂ ਕੀਤੀ ਹੀ ਜਾਂਦੀ ਹੈ ਅਤੇ ਖਾਣੇ ਦੇ ਵਿਚ ਤਾਂ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿਚ ਕੀਤੀ ਜਾਂਦੀ ਹੈ। ਅਸੀਂ ਹਲਦੀ ਨੂੰ ਪਾਣੀ ਦੇ ਵਿੱਚ ਘੋਲ ਕੇ ਵੀ ਪੀ ਸਕਦੇ ਹਾਂ। ਜਿਵੇਂ ਆਪ ਸਾਰਿਆਂ ਨੂੰ ਪਤਾ ਹੈ
ਕਿ ਹਲਦੀ ਨੂੰ ਆਪੋ-ਆਪਣੇ ਸੱਟ ਲਗਦੀ ਹੈ ਤਾਂ ਦੁੱਧ ਦੇ ਵਿੱਚ ਘੋਲ ਕੇ ਪੀ ਲੈਂਦੇ ਹਾਂ। ਤਾਂ ਕੀ ਉਹ ਸਾਡੇ ਸਰੀਰ ਦੀ ਜ਼ਖਮ ਨੂੰ ਛੇਤੀ ਤੋਂ ਛੇਤੀ ਭਰ ਸਕੇ। ਜਿਸ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਲਦੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ।
ਹਲਦੀ ਦਾ ਦਾਨ ਕਰਨ ਦੇ ਨਾਲ ਘਰ ਦੇ ਵਿੱਚੋਂ ਕਾਫੀ ਸਾਰੀਆਂ ਮੁਸ਼ਕਲਾਂ ਦਾ ਵਿਧਾਨ ਹੋ ਜਾਂਦਾ ਹੈ ਕਹਿਣ ਦਾ ਭਾਵ ਹਾਲ ਹੋ ਜਾਂਦਾ ਹੈ। ਅਤੇ ਇਹ ਤਾਂ ਸਾਨੂੰ ਕਰਦੇ ਰਹਿਣਾਂ ਚਾਹੀਦਾ ਹੈ ਖਾਸ ਕਰਕੇ ਇਸ ਗੁਰੂਵਾਰ ਵਾਲੇ ਦਿਨ ਹਲਦੀ ਦਾ ਦਾਨ ਕਰੋ।
ਜਿੰਦਗੀ ਮਦਰ ਦੇ ਵਿੱਚ ਜਾ ਗੁਰਦਵਾਰੇ ਦੇ ਵਿੱਚ ਜਿੱਥੇ ਜਾ ਕੇ ਲੋਕੀਂ ਲੰਗਰ ਛਕਦੇ ਹੋਣ ਉੱਥੇ ਜਾਕੇ ਹੱਲਦੀ ਦਾ ਦਾਨ ਕਰੋ। ਇਸ ਨੂੰ ਤੁਹਾਡੀ ਕਾਫੀ ਸਾਰੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ।