ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਜਦੋਂ ਕਿਸੇ ਵੀ ਮਰਦ ਦੇ ਲਿੰ ਗ ਦੇ ਵਿੱਚ ਕਈ ਵਾਰ ਕੋਈ ਸਮੱ ਸਿਆ ਪੈਦਾ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਹੀ ਚੈਕਅੱਪ ਕਰਵਾਉਣਾ ਚਾਹੀਦਾ ਹੈ ਕਈ ਵਾਰ ਇਹ ਸਮੱਸਿਆ ਅੱਗੇ ਚੱਲ ਕੇ ਬਹੁਤ ਜ਼ਿਆਦਾ ਵੱਧ ਜਾਂਦੀ ਹੈ
ਸਾਨੂੰ ਹੋਰ ਕਈ ਸਮੱ ਸਿ ਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਵਾਰ ਛੋਟੀ ਮੋਟੀ ਸਮੱ ਸਿਆ ਹੁੰਦੀ ਹੈ ਤਾਂਆਪਾਂ ਅਣਗੌਲਾ ਕਰਦੇ ਨੇ ਹਾਂ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਹੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਿੰਗ ਦੇ ਵਿੱਚ ਕੋਈ ਸਮੱ ਸਿਆ ਪੈਦਾ ਹੋ ਰਹੀ ਹੈ
ਕੋਈ ਗੰਢ ਨਜ਼ਰ ਆ ਰਹੀ ਹੈ ਕੁਝ ਦਰਦ ਹੋ ਰਿਹਾ ਹੈ ਜਾਂ ਫਿਰ ਕੋਈ ਛੋਟੀ ਮੋਟੀ ਦਾਣੇ ਫਿਨਸੀ ਹੋ ਗਏ ਹਨ ਤਾਂ ਤੁਰੰਤ ਹੀ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ਅਤੇ ਕਈ ਵਾਰ ਇਹ ਅੱਗੇ ਚੱਲ ਕੇ ਕੈਂਸਰ ਦਾ ਰੂਪ ਵੀ ਲੈ ਲੈਂਦੀ ਹੈ।
ਕਈ ਵਾਰ ਕਈ ਮਰਦ ਹੁੰਦੇ ਹਨ ਜੋ ਕਿ ਕਈ ਔਰਤਾਂ ਦੇ ਨਾਲ ਕੰਡੋਮ ਤੋਂ ਬਿਨਾਂ ਹੀ ਸੰਭੋਗ ਕਰ ਲੈਂਦੇ ਹਨ ਕਈ ਵਾਰ ਵੱਖ ਵੱਖ ਔਰਤਾਂ ਦੇ ਨਾਲ ਕਰਨ ਦੇ ਨਾਲ ਉਨ੍ਹਾਂ ਤੋਂ ਬਿਮਾ ਰੀ ਵੀ ਲੱਗ ਸਕਦੀ ਹੈ ਤਾਂ ਵੀ ਇਹ ਸਮੱ ਸਿਆ ਪੈਦਾ ਹੋ ਜਾਂਦੀ ਹੈ
ਜਾਂ ਫਿਰ ਕਈ ਵਾਰ ਲਿੰਗ ਦੇ ਨਾਲ ਜ਼ਿਆਦਾ ਦਬਾਅ ਆ ਜਾਂਦਾ ਹੈ ਕੋਈ ਚੀਜ਼ ਲੱਗ ਜਾਂਦੀ ਹੈ ਜਾਂ ਕੋਈ ਚੀਜ਼ ਦਾ ਦਬਾਅ ਪੈਣ ਦੇ ਕਰਕੇ ਵੀ ਇਸ ਤੇ ਕੋਈ ਨਾ ਕੋਈ ਦਬਾਅ ਨਾੜ ਬੰਦ ਹੋ ਜਾਂਦੀ ਹੈ ਉਸ ਨਾਲ ਵੀ ਕੋਈ ਨਾ ਕੋਈ ਕੈਂ ਸ ਰ ਪੈਦਾ ਹੋ ਸਕਦਾ ਹੈ ਅਤੇ ਜ਼ੋ ਮਰਦ ਪਿਸ਼ਾਬ ਜ਼ਿਆਦਾ ਰੋਕ ਕੇ ਰੱਖਦੇ ਹਨ।
ਕਈ ਵਾਰ ਪਿਸ਼ਾਬ ਆਉਂਦਾ ਹੈ ਤਾਂ ਉਹ ਪਿਸ਼ਾਬ ਰੋਕ ਲੈਂਦੇ ਹਨ ਲੰਬੇ ਸਮੇਂ ਤੱਕ ਪਿਸ਼ਾਬ ਨਹੀਂ ਕਰਦੇ ਤਾਂ ਇਸ ਤਰ੍ਹਾਂ ਵੀ ਉਨ੍ਹਾਂ ਦੀਆਂ ਨਾੜਾਂ ਦੇ ਵਿੱਚ ਕਮਜ਼ੋਰੀ ਪੈਦਾ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਲਿੰਗ ਕਮਜ਼ੋਰ ਹੋ ਜਾਂਦਾ ਹੈ ਅਤੇ ਅੰਦਰੂਨੀ ਸਮੱਸਿਆ ਹੋਣ ਤੇ ਇਹ ਅੱਗੇ ਚੱਲ ਕੇ ਕੈਂਸਰ ਦਾ ਰੂਪ ਵੀ ਲੈ ਸਕਦਾ ਹੈ
ਇਸ ਲਈ ਤੁਸੀਂ ਇਹਨਾਂ ਗੱਲਾਂ ਤੋਂ ਬਚਣਾ ਹੈ ਇਨ੍ਹਾਂ ਗਲਤੀਆਂ ਤੋਂ ਬਚਣਾ ਹੈ। ਜਦੋਂ ਵੀ ਤੁਸੀਂ ਸੰਭੋਗ ਕਰ ਲੈਂਦੇ ਹੋ ਅਤੇ ਉਸ ਤੋਂ ਬਾਅਦ ਤੁਹਾਨੂੰ ਨਾਲ ਦੀ ਨਾਲ ਹੀ ਆਪਣੀ ਪਤਨੀ ਦੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਤੁਹਾਨੂੰ ਕਿਸੇ ਗਿੱਲੇ ਕੱਪੜੇ ਨਾਲ ਰਗੜ ਰਗੜ ਕੇ ਸਾਫ਼ ਕਰਨਾ ਚਾਹੀਦਾਹੈ।
ਜਦੋਂ ਤੁਸੀਂ ਸੰਭੋਗ ਕਰ ਕੇ ਫ੍ਰੀ ਹੋ ਜਾਂਦੇ ਹੋ ਤਾਂ ਉਸ ਤੋਂ ਪੰਜ ਸੱਤ ਮਿੰਟਾਂ ਬਾਅਦ ਜਦੋਂ ਤੁਹਾਡਾ ਲਿੰਗ ਠੰਢਾ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਹਲਕੇ ਪਾਣੀ ਦੇ ਨਾਲ ਹੀ ਇਸਨੂੰ ਸਾਫ ਕਰ ਸਕਦੇ ਹੋ। ਕਿਸੇ ਕੱਪੜੇ ਦੇ ਨਾਲ ਰਗੜ ਰਗੜ ਕੇ ਸਾਫ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਅੱਗੇ ਚੱਲ ਕੇ ਇਹ ਕੋਈ ਨਾ ਕੋਈ ਜ਼ਖ਼ਮ ਬਣ ਸਕਦਾ ਹੈ।
ਜਿਸ ਦੇ ਕਾਰਨ ਤੁਹਾਨੂੰ ਅੱਗੇ ਚੱਲ ਕੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਈ ਵਾਰ ਕਿਸੇ ਇਨਸਾਨ ਨੂੰ ਖਾਰਸ਼ ਹੋ ਜਾਂਦੀ ਹੈ ਉਸ ਦੇ ਲਿੰਗ ਦੇ ਕੋਲ ਵੀ ਖ਼ਾਰਸ਼ ਹੁੰਦੀ ਹੈ ਅਤੇ ਲੱਤਾਂ ਦੇ ਵਿਚ ਵੀ ਖਾਰਸ਼ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਹੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਕਈ ਵਾਰ ਇਹ ਖਾਰਸ਼ ਜੇਕਰ ਤੁਹਾਡੇ ਲਿੰਗ ਦੇ ਵਿਚ ਆ ਜਾਵੇ
ਤਾਂ ਇਹ ਜ਼ਖ਼ਮ ਬਣਦੇ ਦੇਰ ਨਹੀਂ ਲਗਦੀ ਅਤੇ ਇਸ ਦੇ ਨਾਲ ਅੱਗੇ ਚੱਲ ਕੇ ਕੈਂਸਰ ਰੂਪ ਲੈ ਸਕਦੀ ਹੈ। ਜਦ ਵੀ ਤੁਹਾਨੂੰ ਕੋਈ ਸਮੱਸਿਆਵਾਂ ਨਜ਼ਰ ਆਉਂਦੀਆਂ ਹਨ ਤਾਂ ਤੁਰੰਤ ਹੀ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਟਰੀਟਮੈਂਟ ਕਰਾ ਲੈਣਾ ਹੈ ਨਹੀਂ ਤਾਂ ਅੱਗੇ ਚੱਲ ਕੇ ਸਰਜਰੀ ਕਰਨੀ ਪੈ ਸਕਦੀ ਹੈ ਵੱਡੀਆਂ ਸਮੱਸਿਆਵਾਂ ਹੋ ਸਕਦੀਆਂ ਹਨ।