ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੇ ਆਲੇ-ਦੁਆਲੇ ਅਜਿਹੀਆਂ ਹਨ ਜੋ ਕਿ ਆਉਣ ਵਾਲੇ ਸਮੇਂ ਨੂੰ ਪਹਿਲਾਂ ਹੀ ਮਹਿਸੂਸ ਕਰ ਲੈਂਦੇ ਹਨ।ਓਹਨਾ ਨੂ ਰਾਤ ਨੂੰ ਆਤਮਾਵਾਂ ਵੀ ਦਿਖਦੀਆ ਹਨ ਇਹ ਤਾਂ ਆਪਾ ਨੇ ਸੁਣਿਆ ਹੀ ਹੋਵੇਗਾ।
ਐਸੀ ਅੱਜ ਗੱਲ ਕਰਨ ਜਾ ਰਹੇ ਹਾਂ ਸਾਡੇ ਘਰ ਦੇ ਵਿਚ ਆਉਣ ਵਾਲੀ ਬਿੱਲੀ ਦੀ। ਜਿਹੜੀ ਕਿ ਸਾਡੇ ਘਰ ਜੇਕਰ ਸਵੇਰੇ ਸਵੇਰੇ ਆਉਂਦੀ ਹੈ ਤਾਂ ਸਾਡੇ ਘਰ ਦੇ ਵਿੱਚ ਬਹੁਤ ਹੀ ਸ਼ੁੱਭ ਮੰਨੀ ਜਾਂਦੀ ਹੈ ਅਤੇ ਇਹ ਵੀ ਮੰਨਿਆ ਜਾਂਦਾ ਹੈ
ਕਿ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਨਹੀਂ ਆਉਂਦੀ ਅਤੇ ਲਕਸ਼ਮੀ ਤੁਹਾਡੇ ਘਰ ਦੇ ਵਿੱਚ ਕਿਰਪਾ ਕਰ ਰਹੇ ਹਨ।ਅਤੇ ਇਹ ਵੀ ਕਿਹਾ ਜਾਂਦਾ ਹੈ। ਜੇਕਰ ਕੋਈ ਵਿਦਿਆਰਥੀ ਸਵੇਰੇ ਸਕੂਲ ਜਾਂਦਾ ਹੋਇਆ
ਬਿੱਲੀ ਨੂੰ ਦੇਖ ਲਵੇ ਤਾਂ ਉਸਦਾ ਸਕੂਲ ਦਾ ਦਿਨ ਬਹੁਤ ਵਧੀਆ ਜਾਂਦਾ ਹੈ। ਅਤੇ ਜੇਕਰ ਬਿੱਲੀ ਤੁਹਾਡੇ ਘਰ ਦੇ ਵਿੱਚ ਆ ਕੇ ਦੁੱਧ ਪੀਣ ਦੇ ਲਈ ਬੈਠ ਜਾਂਦੀ ਹੈ ਅਤੇ ਤੁਹਾਨੂੰ ਆਪਣੇ ਉਪਰ ਹੱਥ ਲੱਗਾਉਣ ਦਿੰਦੀ ਹੈ।
ਤਾਂ ਇਹ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਇੱਕ ਐਸਾ ਜਾਨਵਰ ਹੈ ਜਿਹੜਾ ਕਿ ਭਵਿੱਖ ਦੇਖ ਸਕਦਾ ਹੈ ਜੇਕਰ ਤੁਸੀਂ ਬਹੁਤ ਚੰਗੇ ਇਨਸਾਨ ਹੋ ਤਾਂ ਇਹ ਤੁਹਾਨੂੰ ਆਪਣੇ ਤੱਕ ਆਉਣ ਦਿੰਦੀ ਹੈ।
ਨਹੀਂ ਤਾਂ ਤੁਸੀਂ ਇਸ ਨੂੰ ਕਿੰਨਾ ਮਰਜ਼ੀ ਕੁਝ ਖਵਾ ਦੇਵੋ ਜੇਕਰ ਤੁਹਾਡੇ ਕੋਲ ਖੜ੍ਹਾ ਇਨਸਾਨ ਮਾੜਾ ਹੈ ਤਾਂ ਉਸਨੂੰ ਬਿਲਕੁਲ ਨਹੀਂ ਨੇੜੇ ਆਉਣ ਦੇਵੇਗੀ। ਅਤੇ ਜੇਕਰ ਤੁਹਾਡੇ ਘਰ ਦੇ ਵਿਚ ਬਿਲੀ ਬੱਚੇ ਦਿੰਦੀ ਹੈ।
ਤਾਂ ਇਹ ਹੋਰ ਵੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਤੁਹਾਡੇ ਘਰ ਵਿੱਚ ਬੱਚੇ ਦਿੰਦੀ ਹੈ ਤਾਂ ਮਤਲਬ ਤੁਹਾਡੇ ਘਰ ਦੇ ਵਿੱਚ ਸਾਕਾਰਾਤਮਕ ਬਹੁਤ ਜ਼ਿਆਦਾ ਮਾਤਰਾ ਦੇ ਵਿਚ ਹੈ।
ਹੋਰ ਖੁਸ਼ੀਆਂ ਲੈ ਕੇ ਆਉਂਦੀ ਹੈ ਬਿੱਲੀ ਤੁਹਾਡੇ ਘਰ ਦੇ ਵਿੱਚ ਅਤੇ ਤੁਹਾਡੇ ਤੇ ਆਉਣ ਵਾਲੀ ਮੁਸ਼ਕਲ ਸਾਰੀਆਂ ਹੀ ਦੂਰ ਹੋ ਜਾਂਦੀਆਂ ਹਨ।