ਅਸੀ ਅੱਜ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸੀ ਵਾਲੇ ਲੋਕਾਂ ਦੀ। ਅਤੇ ਅਸੀਂ ਉਹਨਾਂ ਨੂੰ ਦੱਸਣਗੇ ਕਿ ਤੁਹਾਡਾ ਇਹ 2023 ਵਾਲਾ ਸਾਲ ਕਿਹੋ ਜਿਹਾ ਰਹਿਣ ਵਾਲਾ ਜਿਵੇਂ ਕਿ ਹੁਣ ਜਨਵਰੀ ਦਾ ਮਹੀਨਾ ਵੀ ਲੰਘ ਚੁੱਕਿਆ ਹੈ
ਫਰਵਰੀ ਦਾ ਮਹੀਨਾ ਵੀ ਲੰਘ ਚੁੱਕਿਆ ਹੈ ਅਤੇ ਲੱਗਭਗ ਮਾਰਚ ਦਾ ਮਹੀਨਾ ਵੀ ਲੰਘ ਗਿਆ ਹੈ ਅਤੇ ਕੁੰਭ ਰਾਸ਼ੀ ਵਾਲਿਆਂ ਦਾ 2022 ਵਾਲਾ ਸਾਲ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ ਇਸ ਕਰਕੇ ਉਹਨਾਂ ਨੂੰ ਆਸ ਸੀ
ਕਿ 2023 ਵਾਲਾ ਸਾਲ ਉਨ੍ਹਾਂ ਦਾ ਵਧੀਆ ਜਾਵੇਗਾ ਸ਼ਨੀ ਦੀ ਸਾਡੇ ਸਾਤੀ ਚੱਲ ਰਹੀ ਹੈ ਅਤੇ ਹੁਣ ਉਸ ਦੀ ਸਾਡੇ ਸਾਤੀ ਦੂਜੇ ਪੜਾਅ ਤੇ ਪਹੁੰਚੀ ਹੈ ਕੁੰਭ ਰਾਸ਼ੀ ਵਾਲਿਆਂ ਦੀ ਕੁੰਡਲੀ ਦੇ ਵਿਚ। ਉਸ ਤੋਂ ਪਹਿਲਾਂ
ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਜੇਕਰ ਤੁਹਾਡੇ ਘਰ ਦੇ ਆਲੇ ਦੁਆਲੇ ਕੋਈ ਗਊ ਮਾਤਾ ਆਉਂਦੀ ਹੈ ਤਾਂ ਉਸਨੂੰ ਸਾਫ ਸੁਥਰਾ ਖਾਣਾ ਹੀ ਪਾਇਆ ਕਰੋ ਕਿਉਂਕਿ ਕਈ ਵਾਰ ਅਸੀਂ ਲਿਫਾਫੇ ਦੇ ਵਿੱਚ
ਕੁਝ ਪਾ ਕੇ ਉਹਨਾਂ ਨੂੰ ਦੇ ਦਿੰਦੇ ਹਾਂ ਤਾਂ ਉਹ ਲਫਾਫਾ ਹੀ ਖਾ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਉਹਨਾ ਦੇ ਢਿੱਡ ਅੰਦਰ ਜ਼ਹਿਰ ਬਣਨ ਲੱਗਦਾ ਹੈ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਇਸ ਕਰਕੇ ਥੋੜ੍ਹਾ ਜਾਂ ਧਿਆਨ
ਦਿਆ ਕਰੋ ਅਤੇ ਅਸੀਂ ਤੁਹਾਨੂੰ ਦਸਣ ਜਾ ਰਹੇ ਸੀ ਕੁੰਭ ਰਾਸੀ ਵਾਲਿਆਂ ਦੇ 2023 ਵਾਲਾ ਸਾਲ ਕਿਹੋ ਜਿਹਾ ਰਹਿਣ ਵਾਲਾ ਹੈ। 2023 ਵਾਲਾ ਸਾਲ ਉਨ੍ਹਾਂ ਦਾ ਬਹੁਤ ਵਧੀਆ ਰਹਿਣ ਵਾਲਾ ਹੈ ਜੇਕਰ ਉਹ ਸੰਭਲ ਕੇ ਚੱਲਣਗੇ ਤਾਂ ਕਰਕੇ।
ਉਹ ਜੇਕਰ ਇਸ ਵਾਰ ਪੈਸੇ ਦੀ ਇਨਵੈਸਟਮੈਂਟ ਕਰਕੇ ਪੈਸਾ ਕਮਾਉਣਾ ਚਾਹੇ ਹਨ ਤਾਂ ਤੁਸੀਂ ਥੋੜ੍ਹਾ ਜਿਹਾ ਦੇਖ ਕੇ ਹੀ ਪੈਸਾ ਲਗਾ ਇਹ ਸਾਰੀ ਦੇਖ ਪਰਖ ਕਰਕੇ ਪੈਸਾ ਲਗਾਇਓ। ਕਿਉਂਕਿ ਤੁਹਾਡੇ ਨਾਲ
ਇਸ ਵਾਰ ਥੋੜਾ ਗ਼ਲਤ ਹੋ ਸਕਦਾ ਹੈ। ਬਾਕੀ ਤੁਹਾਡਾ ਕੰਮ ਕਰ ਬਹੁਤ ਹੀ ਵਧੀਆ ਚੱਲੇਗਾ ਬਸ ਤੁਸੀਂ ਇਸ ਸਾਲ ਪੂਰਾ ਧਿਆਨ ਦੇ ਕੇ ਚਲਣਾ ਹੈ। ਕਿਉਂਕਿ ਲਾਪਰਵਾਹੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ
ਨੁਕਸਾਨ ਕੋਈ ਛੋਟਾ ਵੱਡਾ ਨਹੀਂ ਹੁੰਦਾ ਨੁਕਸਾਨ ਨੁਕਸਾਨ ਹੁੰਦਾ ਹੈ। ਇਸ ਕਰਕੇ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਤੁਸੀਂ ਇਸ ਸਾਲ ਪੂਰਾ ਸਾਵਧਾਨੀ ਦੇ ਨਾਲ ਚੱਲਣਾ ਹੈ ਕਿਸੇ ਆਪਣੇ ਤੇ ਵਿਸ਼ਵਾਸ਼ ਨਹੀਂ ਕਰਨਾ।