ਜਿਵੇਂ ਕਿ ਬੀਬੀਆਂ ਘਰ ਦੇ ਵਿਚ ਹੁੰਦੀਆਂ ਹਨ ਅਤੇ ਉਹ ਜੇਕਰ ਸ਼ਾਮ ਦੇ ਵੇਲੇ ਇਹ ਕੰਮ ਕਰਨ ਤਾਂਉਨ੍ਹਾਂ ਦੇ ਘਰ ਦੇ ਵਿੱਚ ਵੀ ਬਹੁਤ ਸਾਰੇ ਸੁੱਖ ਆ ਜਾਊਗੀ। ਜਿਹੜੀਆਂ ਵੀ ਔਰਤਾਂ ਘਰ ਦੇ ਵਿੱਚ ਹੁੰਦੀਆਂ ਹਨ ਅਤੇ ਉਹ ਕਹਿੰਦੀਆਂ ਹਨ
ਕਿ ਸਵੇਰੇ ਸਾਨੂੰ ਜਮਾਂ ਵੀ ਸਮਾਂ ਨਹੀਂ ਲੱਗਦਾ ਕਿਉਂਕਿ ਅਸੀਂ ਸਵੇਰੇ ਉੱਠ ਕੇ ਸਾਰਾ ਕੰਮ ਕਰਨਾ ਹੁੰਦਾ ਹੈ ਆਪਣੇ ਜੁਆਕਾਂ ਨੂੰ ਸਕੂਲ ਦੇ ਲਈ ਤਿਆਰ ਕਰਨਾ ਹੁੰਦਾ ਹੈ ਅਤੇ ਰੋਟੀ ਪਕਾ ਕੇ ਉਹਨਾਂ ਦੇ ਟੀਫਨ ਪੈਕ ਕਰਨੇ ਹੁੰਦੇ ਹਨ
ਤਾਂ ਜੋ ਸਕੂਲ ਲੈ ਕੇ ਜਾ ਸਕਣ । ਤਾਂ ਉਹ ਬੀਬੀਆਂ ਦਾ ਇਹ ਬਹਾਨਾ ਹੁੰਦਾ ਹੈ ਕਿ ਉਹਨਾਂ ਤੋਂ ਸਵੇਰ ਦੇ ਸਮੇਂ ਪਾਠ ਨਹੀਂ ਹੋ ਸਕਦਾ ਜਾਂ ਬਾਣੀ ਦਾ ਜਾਪ ਨਹੀਂ ਹੋ ਸਕਦਾ। ਤਾਂ ਉਨ੍ਹਾਂ ਬੀਬੀਆਂ ਨੂੰ ਕਹਿਣਾ ਚਾਹੁੰਦੇ ਹਾਂ
ਜੇਕਰ ਉਹ ਰੋਟੀ ਪਕਾਉਂਦੇ ਪਕਾਉਂਦੇ ਵੀ ਬਾਣੀ ਦਾ ਜਾਪ ਕਰ ਸਕਣ ਤਾਂ ਕਰ ਲਿਆ ਕਰਨ। ਇਸ ਨਾਲ ਕੀ ਹੋਵੇਗਾ ਜਿਹੜਾ ਕਿ ਬਾਣੀ ਦਾ ਨਾਮ ਰਸ ਹੋਵੇਗਾ ਉਹ ਰੋਟੀ ਦੇ ਵਿੱਚ ਵੀ ਪੈ ਜਾਵੇਗਾ ਅਤੇ
ਜਿਹੜਾ ਵੀ ਵਿਅਕਤੀ ਇਸ ਰੋਟੀ ਨੂੰ ਆਵੇਗਾ ਅਤੇ ਉਸ ਦੇ ਅੰਦਰੋਂ ਸਾਰੀਆਂ ਬੀਮਾਰੀਆਂ ਦੂਰ ਹੋ ਜਾਣਗੀਆਂ।ਅਤੇ ਉਹਨਾਂ ਕੋਲ ਸ਼ਾਮ ਦਾ ਵੇਲਾ ਤਾਂ ਹੁੰਦਾ ਹੀ ਹੈ ਜੇਕਰ ਉਹ ਸ਼ਾਮ ਦੇ ਵੇਲੇ ਖਾਣਾ ਬਣਾਉਂਦੇ ਹੋਏ
ਜਾਂ ਖਾਣਾ ਬਣਾਉਣ ਤੋਂ ਪਹਿਲਾਂ। ਇਹ ਬਾਣੀ ਦਾ ਜਾਪ ਕਰ ਲਿਆ ਕਰਨ ਤਾਂ ਉਹਨਾਂ ਦੇ ਘਰ ਦੇ ਵਿੱਚ ਵੀ ਬਹੁਤ ਸਾਰੀਆਂ ਖੁਸ਼ੀਆਂ ਆ ਜਾਵਣ ਗਿਆ ਉਹਨਾਂ ਦੇ ਰੋਟੀ ਦੇ ਵਿੱਚ ਸ਼ਕਤੀ ਆ ਜਾਵੇਗੀ
ਕਿ ਉਹਨਾਂ ਦੇ ਘਰ ਦਿਆਂ ਨੂੰ ਬਹੁਤ ਦਿਨਾਂ ਤੋਂ ਦਰੁਸਤ ਬਣਾ ਦੇਵੇਗੀ ਅਨੇਕਾਂ ਹੀ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਅਤੇ ਉਹ ਸ਼ਾਮ ਦੇ ਵੇਲੇ ਬਾਣੀ ਦਾ ਜਾਪ ਜ਼ਰੂਰ ਕਰਿਆ ਕਰਨ ਦੇ
ਘਰ ਉਨ੍ਹਾਂ ਨੂੰ ਸਵੇਰੇ ਟਾਇਮ ਨਹੀਂ ਲੱਗ ਰਿਹਾ। ਵੈਸੇ ਤਾਂ ਸਾਰਾ ਦਿਨ ਨਹੀਂ ਹੁੰਦਾ ਹੈ ਨਾ ਉਨ੍ਹਾਂ ਕੋਲੇ ਦੁਪਿਹਰ ਦਾ ਸਮਾਂ ਵੀ ਹੁੰਦਾ ਹੈ। ਇਸ ਕਰਕੇ ਤੁਸੀਂ ਬਾਣੀ ਦਾ ਜਾਪ ਜਰੂਰ ਕਰਿਆ ਕਰੋ।