ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਕੁੱਤੇ ਤੋਂ ਸ਼ੁਭ ਸੰਕੇਤ ਵੀ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਕਰਨਾ ਪਵੇਗਾ ਜਿਵੇਂ ਕਿ ਤੁਸੀਂ ਜੇਕਰ ਕੁੱਤੇ ਨੂੰ ਰੋਟੀ ਖੁਆਉਂਦੇ ਰਹੋ ਉਸ ਦਾ ਢਿੱਡ ਭਰਦੇ ਹੋ
ਤੁਹਾਡੇ ਗਲੀ ਦੇ ਵਿੱਚ ਕਿਸੇ ਕੁੱਤੀ ਨੇ ਬੱਚਿਆਂ ਨੂੰ ਜਨਮ ਦਿੱਤਾ। ਅਤੇ ਤੁਸੀਂ ਉਨ੍ਹਾਂ ਦੇ ਬੱਚਿਆਂ ਦਾ ਪੇਟ ਭਰਦੇ ਹੋ ਤਾਂ ਤੁਹਾਡਾ ਬਹੁਤ ਹੀ ਸ਼ੁੱਧ ਮੰਨਿਆ ਜਾਵੇਗਾ। ਤੁਸੀਂ ਬਹੁਤ ਹੀ ਲਾਭਕਾਰੀ ਬੰਦੇ ਹੋ
ਜਿਹੜਾ ਤੁਹਾਨੂੰ ਉਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਅਤੇ ਉਹ ਤਾਂ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਦੇਵੇਗਾ ਅਤੇ ਭਗਵਾਨ ਤੁਹਾਡੇ ਤੇ ਕਿਰਪਾ ਕਰੇਗਾ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਦੇਵੇਗਾ।
ਬੱਸ ਤੁਸੀਂ ਆਪਣੇ ਗਲੀ ਦੇ ਵਿਚ ਕੁੱਤੇ ਦੀ ਸੇਵਾ ਕਰਦੇ ਰਿਹਾ ਕਰੋ। ਜੇਕਰ ਤੁਸੀਂ ਘਰੋਂ ਬਾਹਰ ਜਾਂਦੇ ਹੋ ਤਾਂ ਕੁੱਤਾ ਤੁਹਾਡੇ ਸਾਹਮਣੇ ਬੈਠ ਕੇ ਰੋ ਰਿਹਾ ਹੈ ਤਾਂ ਤੁਸੀਂ ਕਈ ਵਾਰ ਅਜਿਹੇ ਸਮੇਂ ਤੁਹਾਡਾ ਕੰਮ ਨਹੀਂ ਬਣੇਗਾ।
ਤੁਸੀਂ ਉਸਨੂੰ ਰੋਂਦਾ ਦੇ ਘਰੀਂ ਵਾਪਸ ਆ ਜਾਣਾ ਹੈ ਅਤੇ ਬਾਹਰ ਨਹੀਂ ਜਾਣਾ ਜਦੋਂ ਉਹ ਚਲਾ ਜਾਏਗਾ ਫਿਰ ਉਸ ਤੋਂ ਬਾਅਦ ਵੀ ਬਾਹਰ ਜਾਨਾ ਹੈ। ਇਹ ਗੱਲ ਦਾ ਧਿਆਨ ਰੱਖਣਾ ਹੈ ਜੇਕਰ ਤੁਸੀਂ ਇਹ ਗੱਲਾਂ ਦਾ ਧਿਆਨ ਰੱਖੋਗੇ ਤਾ ਹੀ
ਤੁਹਾਡੇ ਕਈ ਵਾਰ ਕੰਮ ਨਹੀਂ ਬਣਦੇ। ਇਹ ਛੋਟੇ-ਛੋਟੇ ਸੰਕੇਤ ਹਨ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਜੇਕਰ ਸਾਨੂੰ ਇਹ ਨਹੀਂ ਪਤਾ ਹੁੰਦਾ ਤਾਂ ਹੀ ਸਾਡੇ ਕਈ ਕੰਮ ਬਣਦੇ-ਬਣਦੇ ਰੁਕ ਜਾਂਦੇ ਹਨ।