ਜਿਵੇਂ ਕਿ ਅੱਜ ਕੱਲ ਸਾਨੂੰ ਪਤਾ ਲਗਦਾ ਹੈ ਕਿ ਕਈ ਲੋਕਾਂ ਦੇ ਵਿਆਹ ਨਹੀਂ ਹੋ ਰਹੇ ਉਹ ਕਾਫ਼ੀ ਸਾਰੇ ਰਿਸ਼ਤੇ ਦੇਖ ਚੁੱਕੇ ਹਨ ਪਰ ਕੋਈ ਵੀ ਪੂਰਾ ਨਹੀਂ ਹੋ ਰਿਹਾ ਅਤੇ ਨਾ ਹੀ ਉਹਨਾਂ ਦਾ ਵਿਆਹ ਹੋ ਰਿਹਾ ਹੈ ਉਹ ਆਖਦੇ ਹਨ
ਲੋਕਾਂ ਤੋਂ ਸੁਣ ਸੁਣ ਕੇ ਤੂੰ ਕਦੋਂ ਵਿਆਹ ਕਰਵਾਏਗਾ ਅਤੇ ਕਦੋਂ ਤੇਰਾ ਰਿਸ਼ਤਾ ਪੱਕਾ ਹੋਵੇਗਾ ਤੁਸੀਂ ਕਿੰਨੇ ਕ ਰਿਸ਼ਤੇ ਹੋਰ ਦੇਖਣੇ ਹਨ ਤੁਹਾਡਾ ਵਿਆਹ ਕਿਉਂ ਨਹੀਂ ਹੋਇਆ। ਅਤੇ ਲੋਕ ਇਹ ਵੀ ਕਹਿੰਦੇ ਹਨ। ਅਸੀਂ ਤਾਂ ਘਰੋਂ ਬਾਹਰ ਵੀ ਜਾਣਾ ਬੰਦ ਕਰ ਦਿੱਤਾ ਹੈ
ਕਿਉਂਕਿ ਸਾਨੂੰ ਲੋਕ ਪੁੱਛ ਪੁੱਛ ਕੇ ਪ੍ਰੇਸ਼ਾਨ ਕਰ ਦਿੰਦੇ ਹਨ ਕਿ ਤੁਹਾਡਾ ਵਿਆਹ ਕਿਉਂ ਨਹੀਂ ਹੋ ਰਿਹਾ ਤੁਸੀਂ ਵਿਆਹ ਕਦੋਂ ਕਰਵਾਉਣਾ ਹੈ। ਅਤੇ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਲੋਕਾਂ ਨੂੰ। ਅਤੇ ਉਹ ਥਾਂ ਥਾਂ ਤੇ ਮਥੇ ਟੇਕੇ ਥੱਕ ਚੁੱਕੇ ਹਨ
ਉਹਨਾਂ ਦਾ ਰਿਸ਼ਤਾ ਫਿਰ ਵੀ ਨਹੀਂ ਹੋਇਆ। ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡਾ ਰਿਸ਼ਤਾ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਜਿਨ੍ਹਾਂ ਦੇ ਰਿਸ਼ਤੇ ਦਾ ਵਿਆਹ ਦੇ ਵਿੱਚ ਜਿੰਨੀ ਵੀ ਦੇਰੀ ਹੋ ਰਹੀ ਹੁੰਦੀ ਹੈ। ਉਹ ਸਭ ਸ਼ਨੀ ਗ੍ਰਹਿ ਕਰਕੇ ਹੋ ਰਹੀ ਹੈ
ਤੁਹਾਨੂੰ ਸ਼ਨੀ ਗ੍ਰਹਿ ਦੇ ਲਈ ਕੁਝ ਕਰਨਾ ਪਵੇਗਾ ਉਹਨੂੰ ਆਪਣੀ ਕੁੱਡਲੀ ਦੇ ਵਿੱਚ ਸਹੀ ਕਰਨਾ ਪਵੇਗਾ। ਉਸ ਤੋਂ ਬਾਅਦ ਜਾ ਕੇ ਅੱਖੀਂ ਦੇਖਿਆ ਤੁਹਾਡਾ ਨਾਲ ਦੀ ਨਾਲ ਹੀ ਰਿਸ਼ਤਾ ਹੋ ਜਾਵੇਗਾ। ਅਤੇ ਇਹ ਉਪਾਅ ਕੀ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ
ਤੁਸੀ ਇਹ ਸਵੇਰ ਦੇ ਸਮੇਂ ਨਹੀਂ ਸ਼ਾਮ ਦੇ ਸਮੇਂ ਕਰਨਾ ਹੈ। ਤੁਸੀਂ ਕੁਝ ਨਹੀਂ ਕਰਨਾ ਤੁਸੀਂ ਇੱਕ ਆਟਾ ਲੈਣਾ ਹੈ ਅਤੇ ਉਸ ਦੇ ਵਿਚ ਕਾਲੇ ਤਿਲ ਮਿਲਾ ਲੈਂਦੇ ਹਨ ਅਤੇ ਸਰੋਂ ਦਾ ਤੇਲ ਮਿਲਾ ਲਓ ਉਸ ਦਾ ਆਟਾ ਗੁੰਨ੍ਹ ਲਓ ਚੰਗੀ ਤਰ੍ਹਾਂ ਅਤੇ
ਉਸ ਦੀ ਇਕ ਮੋਟੀ ਜਿਹੀ ਰੋਟੀ ਬਣਾ ਲਓ। ਅਤੇ ਫਿਰ ਰੋਟੀ ਬਣਾਉਣ ਤੋਂ ਬਾਅਦ ਉਸਦੇ ਉੱਤੇ ਸ਼ੱਕਰ ਜਾਂ ਗੁੜ ਦਾ ਲੇਪ ਲਗਾ ਲਓ। ਅਤੇ ਫੇਰ ਜਾ ਕੇ ਇੱਕ ਮੱਝ ਨੂੰ ਖਵਾ ਦੋ ਤੁਸੀਂ ਇਹ ਲਗਾਤਾਰ ਅੱਠ ਦਿਨ ਕਰਨਾ ਹੈ। ਤੁਸੀਂ ਜਦੋਂ
ਤੁਹਾਡਾ ਰਿਸ਼ਤਾ ਵੀ ਹੋ ਜਾਵੇਗਾ ਤੁਹਾਡਾ ਵਿਆਹ ਵੀ ਹੋ ਜਾਵੇਗਾ ਤੁਹਾਨੂੰ ਤਾਨੇ ਮੇਣੇ ਮਿਲਣੇ ਬੰਦ ਹੋ ਜਾਣਗੇ।