ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਦੋਸਤੋ ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੇਸ਼ਾਨ ਹੋ ਗਏ ਹਨ ।ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਅਤੇ ਉਹ ਬਹੁਤ ਸਮੱਸਿਆਵਾਂ ਵਿੱਚ ਘਿਰ ਚੁਕੇ ਹਨ ,ਪ੍ਰੇਸ਼ਾਨ ਰਹਿੰਦੇ ਹਨ ਤਾਂ
ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਵਿਚੋਂ ਆਇਆ ਹੋਇਆ ਇਹ ਹੁਕਮਨਾਮਾ ਸੁਣ ਲੈਣ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਠੀਕ ਹੋਣੇ ਸ਼ੁਰੂ ਹੋ ਜਾਣਗੇ। ਉਹ ਇਨ੍ਹਾਂ ਹੁਕਮਨਾਮਿਆਂ ਦੇ ਉੱਪਰ ਚੱਲਣ ਦਾ ਯਤਨ ਕਰਨ ਅਤੇ ਉਨ੍ਹਾਂ ਦੀਆਂ ਦੱਸੀਆਂ ਹੋਈਆਂ
ਗੱਲਾਂ ਦੇ ਉੱਪਰ ਜੇਕਰ ਅਮਲ ਕਰਦੇ ਹਨ ਤਾਂ ਪਰਮਾਤਮਾ ਪਰ ਜ਼ਰੂਰ ਮੇਅਰ ਕਰਦਾ ਹੈ ਅਤੇ ਕਿਸ ਗੱਲ ਦੀ ਕੋਈ ਕਮੀ ਨਹੀਂ ਰਹਿੰਦੀ ਗੁਰੂ ਪਾਤਸ਼ਾਹ ਜੀ ਦੇ ਮੁਖਾਰ ਵਚਨਾਂ ਦੇ ਵਿੱਚ ਆਇਆ ਇਹ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਅਤੇ ਇਹ ਹੁਕਮਨਾਮਾ ਸਾਹਿਬ ਹਰਿਮੰਦਰ ਸਾਹਿਬ ਜੀ ਤੋਂ ਆਇਆ ਹੋਇਆ
ਜੋ ਕਿ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੋਰਠ ਮਹੱਲਾ ਪੰਜਵਾਂ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ਕਿਲਵਿਖ ਕਾਟੇ ਨਿਮਖ ਆਰਾਧਿਆ ਗੁਰਮੁਖ ਪਾਰਉਤਾਰਾ ਹਰਿ ਰਸੁ ਪੀਵਹੁ ਪੁਰਖ ਗਿਆਨੀ ਸੁਣ ਸੁਣ ਮੰਨ ਤ੍ਰਿਪਤਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਹਾਂ ਤੇ
ਇਸ ਤਰ੍ਹਾਂ ਜੋ ਵੀ ਪ੍ਰਮਾਤਮਾ ਦਾ ਨਾਮ ਲੈਂਦਾ ਹੈ ਅਤੇ ਉਸਦੇ ਸਾਰੇ ਜਨਮ ਮਰਨ ਦੇ ਦੋ ਕੱਟੇ ਜਾਂਦੇ ਹਨ ਅਤੇ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਉਹ ਪ੍ਰਮਾਤਮਾ ਦਾ ਨਾਮ ਜਿਊਂਦਾ ਹੈ ਉਸਦਾ ਨਾਮ ਸਾਰਾਹ ਦਾ ਹੈ ਅਤੇ ਉਸ ਦਾ ਪਾਰ-ਉਤਾਰਾ ਜ਼ਰੂਰ ਹੁੰਦਾ ਹੈ ਅਤੇ ਹਰਿ ਰਸੁ ਪੀਵਹੁ ਭਾਈ ਸਤਿਗੁਰੂ ਦੇ ਪਰਮਾਤਮਾ ਦੇ ਨਾਮ ਦਾ ਤੁਸੀਂ ਹਰ ਰੋਜ਼ ਕਰਨਾਂ ਹੈ ਨਾਮ ਜਪਣਾ ਹੈ।
ਉਸ ਦੇ ਨਾਲ ਤੁਹਾਡੀਆਂ ਸਮੱਸਿਆਵਾਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਪਰਮਾਤਮਾ ਦੀ ਯਾਦ ਵਿੱਚ ਬੈਠ ਕੇ ਜੇਕਰ ਉਹ ਉਨ੍ਹਾਂ ਨੂੰ ਯਾਦ ਕਰਕੇ ਗੁਰਬਾਣੀ ਪੜ੍ਹੀ ਜਾਵੇ ਪਰਮਾਤਮਾ ਤੁਹਾਡੇ ਉੱਪਰ ਕਿਰਪਾ ਕਰਦਾ ਹੈ ਕਿਉਕੇ ਜਨਮ-ਮਰਨ ਨੂੰ ਕੱਢਣ ਦੇ ਲਈ ਅਤੇ ਆਪਣੇ ਜੀਵਨ ਦੇ ਵਿੱਚ ਸਮਾਅ ਦਿਵਸ ਚੰਗਾ
ਜੀਵਨ ਬਤੀਤ ਕਰਨ ਦੇ ਲਈ ਸਾਨੂੰ ਗੁਰੂ ਦੇ ਦੱਸੇ ਹੋਇ ਬਚਨਾਂ ਤੇ ਪੂਰਾ ਕਰਨਾ ਹੋਵੇਗਾ ਅਤੇ ਗੁਰੂਬਾਣੀ ਸਮਾਜ ਵਿੱਚ ਸੇਧ ਦਿੰਦੀ ਹੈ ਅਤੇ ਸਾਨੂੰ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀ ਹੈ।
ਸਾਨੂੰ ਧਰਮ ਕਿਸ ਤਰ੍ਹਾਂ ਕਮਾਉਣਾ ਹੈ ਉਸ ਨੂੰ ਵੀ ਦੱਸਦੀ ਹੈ ਅਤੇ ਆਪਣੇ ਜਨਮ ਕਿਵੇਂ ਬਣਾਉਣਾ ਹੈ ਅਤੇ ਆਪਣੇ ਚੰਗੇ ਕਰਮ ਕਿਵੇਂ ਕਰਨੇ ਹਨ ਅਤੇ ਦੂਸਰਿਆਂ ਦੀ ਮਦਦ ਜ਼ਰੂਰ ਕਰਨੀ ਹੈ ਉਸ ਦੀਆਂ ਸਾਰੀਆਂ ਗੱਲਾਂ ਬਾਰੇ ਸਾਨੂੰ ਗੁਰਬਾਣੀ ਜ਼ਰੂਰ ਦੱਸਦੀ ਹੈ
ਸਾਨੂੰ ਇਨ੍ਹਾਂ ਗੱਲਾਂ ਕਰਨਾ ਚਾਹੀਦਾ ਹੈ ਜੋ ਵੀ ਗੁਰਬਾਣੀ ਦਾ ਸਹਾਰਾ ਲੈ ਲੈਂਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹਨ ਜਿਹਨਾਂ ਨੂੰ ਬਾਣੀ ਪੜ੍ਹਨੀ ਆਉਂਦੀ ਉਹ ਬਾਣੀ ਪੜ੍ਹਦੇ ਹਨ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ।
ਜੋ ਗੁਰਬਾਣੀ ਨਹੀਂ ਪੜ੍ਹ ਸਕਦੇ ਉਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ ਤਾਂ ਉਹ ਪਰਮਾਤਮਾ ਦੀ ਯਾਦ ਵਿੱਚ ਬੈਠ ਕੇ ਦੋ ਸ਼ਬਦ ਯਾਦ ਕਰ ਸਕਦੇ ਹਨ ਪਰ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਮੂਲ ਮੰਤਰ ਦੇ ਪਾਠ ਬੈਠ ਕੇ ਕਰ ਸਕਦੇ ਹਾਂ ਜਿਸ ਨਾਲ ਵੀ ਪਰਮਾਤਮਾਂ ਆਪ ਕਿਰਪਾ ਕਰੇਗਾ
ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣੇ ਜੀਵਨ ਵਿਚ ਗੁਰੂ ਪ੍ਰਮਾਤਮਾ ਦੇ ਦੱਸੇ ਹੋਏਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹੋ ਤਾਂ ਗੁਰੂ ਪ੍ਰਮਾਤਮਾਂ ਤੋਂ ਜ਼ਰੂਰ ਕਿਰਪਾ ਕਰੇਗਾ
ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਹੋਵੇਗਾ ਵੀਡੀਓ ਨੂੰ ਹੇਠ ਜਾਂ ਦੇਖੋ ਦੋਸਤੋ ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੇਸ਼ਾਨ ਹੋ ਗਏ ਹਨ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਅਤੇ ਉਹ ਬਹੁਤ ਸਮੱਸਿਆਵਾਂ ਵਿੱਚ ਘਿਰ ਗਏ ਹਨ ਪ੍ਰੇਸ਼ਾਨ ਰਹਿੰਦੇ ਹਨ ਤਾਂ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਵਿਚੋਂ ਆਇਆ ਹੋਇਆ।
ਇਹ ਹੁਕਮਨਾਮਾ ਸੁਣ ਲੈਣ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਠੀਕ ਹੋਣੇ ਸ਼ੁਰੂਹੋ ਜਾਣ ਅਤੇ ਉਹ ਇਨ੍ਹਾਂ ਹੁਕਮਨਾਮਿਆਂ ਦੇ ਉੱਪਰ ਚੱਲਣ ਦਾ ਯਤਨ ਕਰਨ ਅਤੇ ਉਨ੍ਹਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਦੇ ਉੱਪਰ ਜੇਕਰ ਅਮਲ ਕਰਦੇ ਹਨ ਤਾਂ ਪਰਮਾਤਮਾ ਪਰ ਜ਼ਰੂਰ ਮੇਅਰ ਕਰਦਾ ਹੈ
ਹਰਿ ਰਸੁ ਪੀਵਹੁ ਭਾਈ ਸਤਿਗੁਰੂ ਦੇ ਪਰਮਾਤਮਾ ਦੇ ਨਾਮ ਦਾ ਤੁਸੀਂ ਹਰ ਰੋਜ਼ ਕਰਨਾਂ ਹੈ ਨਾਮ ਜਪਣਾ ਹੈ ਉਸ ਦੇ ਨਾਲ ਤੁਹਾਡੀਆਂ ਸਮੱਸਿਆਵਾਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਪਰਮਾਤਮਾ ਦੀ ਯਾਦ ਵਿੱਚ ਬੈਠ ਕੇ ਜੇਕਰ
ਉਹ ਉਨ੍ਹਾਂ ਨੂੰ ਯਾਦ ਕਰਕੇ ਗੁਰਬਾਣੀ ਪੜ੍ਹੀ ਜਾਵੇ ਪਰਮਾਤਮਾ ਤੁਹਾਡੇ ਉੱਪਰ ਕਿਰਪਾ ਕਰਦੇ ਹਨ ਕਿਉਕਿ ਜਨਮ-ਮਰਨ ਨੂੰ ਕੱਢਣ ਦੇ ਲਈ ਅਤੇ ਆਪਣੇ ਜੀਵਨ ਨੂੰ ਚੰਗਾ ਜੀਵਨ ਬਤੀਤ ਕਰਨ ਦੇ ਲਈ ਸਾਨੂੰ ਗੁਰੂ ਦੇ ਦੱਸੇ ਹੋਏ ਬਚਨਾਂ ਤੇ ਚੱਲਣਾ ਚਾਹੀਦਾ ਹੈ।