ਅੱਜ ਅਸੀਂ ਗੱਲ ਕਰਾਂਗੇ P ਅਤੇ S ਵਾਲੇ ਨਾਮ ਵਾਲੇ ਲੋਕਾਂ ਦੀ ਇਹ ਕਿਹੋ ਜਿਹੇ ਲੋਕ ਹੁੰਦੇ ਹਨ। ਐਸ ਨਾਮ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਚੰਗੇ ਸੁਭਾਅ ਵਾਲੇ ਹੁੰਦੇ ਹਨ ਅਤੇ ਇਹ
ਜਿੰਦਗੀ ਦੇ ਵਿੱਚ ਬਹੁਤ ਹੀ ਮਿਹਨਤ ਕਰਨ ਵਾਲੇ ਹੁੰਦੇ ਹਨ। ਅਤੇ ਇਹ ਸੱਚ ਦਾ ਸਾਥ ਦੇਣ ਵਾਲੇ ਹੁੰਦੇ ਹਨ ਇਹ ਏਨੇਂ ਸੱਚ ਦਾ ਸਾਥ ਦੇਣ ਵਾਲੇ ਹੁੰਦੇ ਹਨ ਜੇਕਰ ਇਹਨਾਂ ਦੇ ਘਰ ਦੇ ਵੀ ਝੂਠ ਬੋਲਦੇ ਹੋਣਗੇ
ਤਾਂ ਓਹਨਾ ਨਾਲ ਵੀ ਲੜ ਪੈਣਗੇ ਅਤੇ ਇਹ ਆਪਣੇ ਦੋਸਤ ਪ੍ਰਤੀ ਵਫਾਦਾਰ ਹੁੰਦੇ ਹਨ ਅਤੇ ਇਹ ਕਿਸੇ ਨਾਲ ਕਦੇ ਗਲਤ ਕੰਮ ਨਹੀਂ ਕਰਦੇ। ਪਰ ਜੇਕਰ ਇਹਨਾਂ ਦਾ ਦੋਸ਼ ਕੋਈ ਇਹਨਾਂ ਦੇ ਨਾਲ਼ ਵਫ਼ਾਦਾਰ ਨਹੀਂ ਹੈ
ਤਾਂ ਇਹ ਉਸ ਨੂੰ ਪਛਾਣ ਲੈਂਦੇ ਹਨ ਅਤੇ ਫਿਰ ਉਸ ਨੂੰ ਜ਼ਿੰਦਗੀ ਦੇ ਵਿਚੋਂ ਕੱਢ ਦਿੰਦੇ ਹਨ। ਅਤੇ ਜੇਕਰ ਗੱਲ ਕਰੀਏ S ਨਾਮ ਵਾਲੇ ਲੋਕਾਂ ਦੀ ਤਾਂ ਇਹ ਬਹੁਤ ਹੀ ਜ਼ਿਆਦਾ ਸ਼ਾਤਰ ਹੁੰਦੇ ਹਨ ਚਲਾਕ ਹੁੰਦੇ ਹਨ
ਪਰ ਦਿਲ ਦੇ ਬਹੁਤ ਚੰਗੇ ਹੁੰਦੇ ਹਨ। ਅਤੇ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਚਲਾਕੀ ਦੇ ਨਾਲ ਕਦਮ ਰੱਖਦੇ ਹਨ ਇਹ ਕਦੇ ਵੀ ਐਸੇ ਲੋਕਾਂ ਨਾਲ ਯਾਰੀ ਦੋਸਤੀ ਨਹੀਂ ਪਾਉਂਦੇ। ਜਿਹੜੇ ਕਿ
ਇਹਨਾਂ ਨੂੰ ਪਸੰਦ ਨਾ ਹੋਣ। ਅਤੇ ਇਹ ਬਹੁਤ ਹੀ ਸਾਵਧਾਨੀ ਦੇ ਨਾਲ ਜ਼ਿੰਦਗੀ ਕੱਟਣ ਵਾਲੇ ਹੁੰਦੇ ਹਨ ਪਰ ਇਹ ਵੀ ਲੋਕ ਬਹੁਤ ਚੰਗੇ ਸੁਭਾਅ ਦੇ ਹੁੰਦੇ ਹਨ। ਅਤੇ ਇਹ ਵੀ ਬਹੁਤ ਮਿਹਨਤ ਕਰਨ ਵਾਲੇ ਹੁੰਦੇ ਹਨ।
ਦੇਖਿਆ ਜਾਵੇਂ ਨਾਮ ਵਾਲੇ ਲੋਕ ਹੀ ਬਹੁਤ ਹੀ ਸਹੀ ਹੈ। ਅਤੇ ਇਹ ਦੋਨੋਂ ਹੀ ਮਿਹਨਤੀ ਹਨ ਅਤੇ ਇਹ ਦੋਨੋਂ ਹੀ ਵਫਾਦਾਰ ਹਨ ਮਤਲਬ ਕਿ ਚਲਾਕ ਹਨ। ਦੂਜੇ ਬੰਦੇ ਦੀ ਸ਼ਤਾਨੀ ਫੜ ਲੈਂਦੇ ਹਨ।