ਜਿਵੇਂ ਕਿ ਅੱਜ ਕੱਲ ਲੋਕ ਬਹੁਤ ਹੀ ਪਰੇਸ਼ਾਨ ਰਹਿੰਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਸਾਡੇ ਘਰ ਦੇ ਵਿਚ ਮਾੜਾ ਕੰਮ ਚਲਾ ਜਾਵੇ ਅਤੇ ਚੰਗਾ ਟਾਇਮ ਆ ਜਾਵੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ।
ਕਿ ਜਦੋਂ ਵੀ ਬੰਦੇ ਤੇ ਮਾੜਾ ਜਾਂ ਚੰਗਾ ਸਮਾਂ ਆਉਂਦਾ ਹੈ ਉਸ ਨੂੰ ਪਰਮਾਤਮਾ ਵੱਲੋਂ ਕੁਝ ਸੰਕੇਤ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਜੇਕਰ ਉਹ ਸਮਝ ਲਵੇ ਉਹ ਜਾਨ ਸਕਦਾ ਹੈ ਕਿ ਉਹਨਾਂ ਦੇ ਘਰ ਦੇ ਵਿਚ ਕੀ ਹੋਣ ਵਾਲਾ ਹੈ।
ਉਹਨਾਂ ਦੀ ਜਿੰਦਗੀ ਦੇ ਵਿੱਚ ਬਹੁਤ ਵੱਡਾ ਫੇਰਬਦਲ ਹੋਣ ਵਾਲਾ ਹੈ ਇਹ ਸੰਕੇਤ ਉਨ੍ਹਾਂ ਨੂੰ ਮਿਲ ਸਕਦੇ ਹਨ ਪਰਮਾਤਮਾ ਹਰ ਇਕ ਚੀਜ਼ ਕਿਸੇ ਵਜ੍ਹਾ ਕਰਕੇ ਕਰਦਾ ਹੈ ਉਹ ਬਿਨਾ ਕਿਸੇ ਵਜ੍ਹਾ ਤੋਂ ਇਹ ਕੰਮ ਨਹੀਂ ਕਰਦਾ
ਜੇਕਰ ਕਿਸੇ ਤੇ ਮਾੜਾ ਸਮਾਂ ਆਉਂਦਾ ਹੈ ਤਾਂ ਉਸਦੇ ਪਿਛਲੇ ਜਨਮ ਦੇ ਕਰਮਾਂ ਕਰਕੇ ਆਉਂਦਾ ਹੈ ਅਤੇ ਉਹ ਕਰਮਾਂ ਦਾ ਫਲ ਉਹਨਾਂ ਨੂੰ ਇਸ ਜ਼ਿੰਦਗੀ ਦੇ ਵਿੱਚ ਭੋਗਣਾ ਹੀ ਪੈਂਦਾ ਹੈ ਜੇ ਕਰ ਉਹ ਕਿਸੇ ਦਾ ਮਾੜਾ ਕਰਦਾ ਹੈ ਤਾਂ ਕਹਿੰਦੇ ਹਨ
ਕਿ ਉਹ ਇਸ ਜ਼ਿੰਦਗੀ ਦੇ ਵਿੱਚ ਹੀ ਭੋਗ ਕੇ ਜਾਣਾ ਪੈਂਦਾ ਹੈ ਜਿਹੜੇ ਤੁਸੀਂ ਪਹਿਲਾਂ ਜਨਮ ਦੇ ਵਿੱਚ ਪੁੰਨ ਕੀਤੇ ਹੁੰਦੇ ਹਨ ਉਹ ਤੁਹਾਡੇ ਘਰ ਵਿੱਚ ਪੈਸਿਆ ਨਾਲ ਪੂਰੇ ਹੁੰਦੇ ਹਨ। ਮਤਲਬ ਕਿ ਤੁਹਾਡੇ ਵੱਲੋਂ ਕੀਤੇ ਚੰਗੇ ਮਾੜੇ ਕੰਮ ਦਾ ਲੇਖਾ ਜੋਖਾ
ਤੁਹਾਨੂੰ ਐਥੇ ਹੀ ਲੈ ਕੇ ਜਾਣਾ ਪੈਂਦਾ ਹੈ। ਅਤੇ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਹਾਡੇ ਬਨੇਰਿਆ ਦੇ ਉੱਤੇ ਸਵੇਰੇ-ਸਵੇਰੇ ਕਾਂ ਆ ਕੇ ਬੋਲਣ ਲੱਗ ਜਾਵੇ। ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਕੋਈ ਆਉਣ ਵਾਲਾ ਹੈ
ਜੇਕਰ ਕੋਈ ਜਾਨਵਰ ਤੁਹਾਡੇ ਗੇਟ ਦੇ ਮੂਹਰੇ ਆ ਕੇ ਰੋਂਦਾ ਹੈ ਤਾਂ ਤੁਸੀਂ ਸਮਝ ਜਾਵੋਗੇ ਕਿ ਤੁਹਾਡੇ ਘਰ ਦੇ ਵਿੱਚ ਕੁੱਝ ਮਾੜਾ ਹੋਣ ਵਾਲਾ ਹੈ ਲੜਾਈ ਝਗੜਾ ਹੋਣ ਵਾਲਾ ਹੈ ਇਸ ਕਰ ਕੇ ਇਹਨਾਂ ਚੀਜ਼ਾਂ ਤੋਂ ਸਾਵਧਾਨ ਰਹੋ
ਇਹਨਾਂ ਨੂੰ ਆਪਣੇ ਘਰ ਤੋਂ ਦੂਰ ਕਰ ਦੇਵੋ। ਜਿਵੇਂ ਕਿ ਤੁਹਾਡੇ ਘਰ ਦੇ ਵੀ ਪਾਠ ਪੂਜਾ ਚਲ ਰਹੀ ਹੈ ਤੁਹਾਡੇ ਘਰ ਦੇ ਵਿੱਚ ਝਗੜਾ ਨਹੀਂ ਹੋ ਰਿਹਾ ਹੈ ਤੁਹਾਡੇ ਘਰਦੇ ਵੀ ਸਾਰਾ ਕੁੱਝ ਸਹੀ ਚੱਲ ਰਿਹਾ ਹੈ
ਤਾਂ ਤੁਸੀਸਮਝ ਸਕਦੇ ਹੋ ਕਿ ਤੁਹਾਡੇ ਤੇ ਚੰਗਾ ਟਾਇਮ ਆਉਣ ਵਾਲਾ ਹੈ। ਇਹ ਨਿੱਕੇ ਨਿੱਕੇ ਸੰਕੇਤ ਹਨ ਜਿਨ੍ਹਾਂ ਨਾਲ ਤੁਸੀ ਜਾਣ ਸਕਦੇ ਹੋ ਕੇ ਅੱਗੇ ਅੱਗੇ ਕੀ ਹੋਣ ਵਾਲਾ ਹੈ।