ਰਾਤ ਨੂੰ ਸੌਣ ਲੱਗੇ ਇਹ ਕੰਮ ਕਰ ਲਵੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਫੇਰਬਦਲ ਆਵੇਗਾ। ਜਿਵੇਂ ਕਿ ਅਜਕਲ ਲੋਕੀ ਕਹਿੰਦੇ ਹਨ ਕਿ ਸਾਡਾ ਸਾਰਾ ਦਿਨ ਹੀ ਕੰਮ ਦੇ ਵਿੱਚ ਲੰਘ ਜਾਂਦਾ ਹੈ
ਸਾਨੂੰ ਪਰਮਾਤਮਾ ਦਾ ਨਾਮ ਲੈਣ ਦੇ ਲਈ ਸਮਾਂ ਨਹੀਂ ਮਿਲਦਾ ਉਹਨਾਂ ਨੂੰ ਸਮਾਂ ਦੇ ਰਹੇ ਹਾਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਜੇਕਰ ਤੁਸੀਂ ਰਾਤ ਨੂੰ ਸੌਣ ਸਮੇਂ ਪ੍ਰਮਾਤਮਾ ਨਾਲ ਇਹ ਗੱਲਾਂ ਕਰ ਲੈਂਦੇ ਹੋ। ਤਾਂ ਤੁਸੀ
ਪਰਮਾਤਮਾ ਦਾ ਨਾਮ ਹੀ ਲੈ ਲਿਆ ਇਹ ਸਮਝ ਲਓ ਅਤੇ ਪ੍ਰਮਾਤਮਾ ਦੀ ਕਿਰਪਾ ਤੁਹਾਡੀ ਜ਼ਿੰਦਗੀ ਤੇ ਸਦਾ ਹੀ ਬਣੀ ਰਹੇਗੀ। ਇਸ ਲਈ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਰਾਤ ਨੂੰ ਸੌਣ ਸਮੇਂ ਜੇਕਰ
ਤੁਸੀਂ ਪ੍ਰਮਾਤਮਾ ਨਾਲ ਇਹ ਗੱਲ ਕਰਕੇ ਸੌਂਵੋ ਅਤੇ ਸਵੇਰੇ ਉੱਠ ਕੇ ਪਰਮਾਤਮਾ ਨਾਲ ਇਹ ਗੱਲ ਕਰਦੇ ਹੋ। ਤਾਂ ਤੁਹਾਡੇ ਜੀਵਨ ਦੇ ਨਿਜੀ ਜਿੰਦਗੀ ਦੇ ਵਿੱਚ ਬਹੁਤ ਵੱਡਾ ਫੇਰਬਦਲ ਹੋਵੇਗਾ ਤੁਹਾਨੂੰ ਸਾਰਾ
ਦਿਨ ਸਮਾਂ ਨਹੀਂ ਲੱਗਦਾ ਇਹ ਮੰਨਦੇ ਹਾਂ। ਪਰ ਰਾਤ ਨੂੰ ਸੌਣ ਸਮੇਂ ਜੇਕਰ ਤੁਸੀਂ ਪਰਮਾਤਮਾ ਦਾ ਆਪਣੀ ਜ਼ਿੰਦਗੀ ਦੇ ਵਿੱਚ ਹੋਈਆਂ ਚੀਜ਼ਾਂ ਦਾ ਸ਼ੁਕਰਾਨਾ ਕਰਦੇ ਹੋ ਅਤੇ ਕਹਿੰਦੇ ਹੋ ਕਿ ਇਹ ਪਰਮਾਤਮਾ
ਅਕਾਲ ਪੁਰਖ ਤੋਂ ਸਾਨੂੰ ਜੋ ਵੀ ਦਿੱਤਾ ਹੈ ਇਸ ਦਾ ਬਹੁਤ ਬਹੁਤ ਸ਼ੁਕਰੀਆ ਜਿੰਦਗੀ ਦੇ ਵਿੱਚ ਜੋ ਵੀ ਚੱਲ ਰਿਹਾ ਹੈ। ਇਹ ਤੇਰੇ ਕਰਕੇ ਹੈ ਇਸ ਲਈ ਤੇਰਾ ਬਹੁਤ ਬਹੁਤ ਸ਼ੁਕਰਾਨਾ ਇਹ ਗੱਲਾਂ ਕਰਕੇ ਸੌਂਵੋ
ਸਵੇਰੇ ਉੱਠ ਕੇ ਪਰਮਾਤਮਾ ਨਾਲ ਇਹ ਗੱਲ ਵੀ ਕਰੋ ਕਿ ਰਾਤ ਦੀ ਨੀਂਦ ਬਹੁਤ ਸੋਹਣੀ ਬਤੀਤ ਹੋਈ ਹੈ ਤੇਰਾ ਬਹੁਤ ਬਹੁਤ ਸ਼ੁਕਰੀਆ। ਜੇਕਰ ਤੁਸੀਂ ਪਰਮਾਤਮਾ ਨਾਲ ਇਹ ਗੱਲਾਂ ਕਰਦੇ ਹੋ ਤਾਂ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਸਦਾ ਬਣੀ ਰਹੇਗੀ
ਅਸੀਂ ਪਰਮਾਤਮਾ ਦਾ ਨਾਮ ਭੀ ਲੈ ਲਵੋਗੇ। ਅਤੇ ਹਮੇਸ਼ਾ ਇਹ ਪੱਲੇ ਬੰਨ੍ਹ ਲਓ ਕਿ ਤੁਸੀਂ ਰੋਜ਼ਾਨਾ ਇਹ ਕਰਨਾ ਹੀ ਕਰਨਾ ਹੈ। ਅਤੇ ਵਾਹਿਗੁਰੂ-ਵਾਹਿਗੁਰੂ ਤਾਂ ਤੁਸੀਂ ਮੂੰਹ ਦੇ ਵਿਚਕਾਰ ਹੀ ਸਕਦੇ ਹੋ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਦਿੰਨ ਦੇ ਵਿੱਚ ਕਰ ਲਿਆ ਕਰੋ।