ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਇਕ ਐਸੇ ਗੁਰਧਾਮ ਬਾਰੇ ਜਿੱਥੇ ਜਾ ਕੇ ਤੁਹਾਡੇ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ। ਜਿਵੇਂ ਕਿ ਅੱਜਕਲ ਲੋਕਾਂ ਦੇ ਵਿਆਹ ਨਹੀਂ ਹੁੰਦੇ ਅਤੇ ਉਹਨਾਂ ਦੇ ਵਿਆਹ ਵਿਚ ਵਿਘਨ
ਦੂਰ ਕਰਨ ਦੇ ਲਈ ਏਥੇ ਅਰਦਾਸਾ ਕੀਤੀਆ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਸਾਰੇ ਹੀ ਵਿਘਨ ਦੂਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਵਿਆਹ ਹੋ ਜਾਂਦੇ ਹਨ। ਇਥੇ ਗੁਰਦੁਆਰਾ ਸਾਹਿਬ ਨੂੰ ਵਰਦਾਨ ਮਿਲਿਆ ਹੋਇਆ ਹੈ
ਕਿ ਅਤੇ ਜਿਹੜਾ ਵੀ ਆ ਕੇ ਆਪਣੇ ਵਿਆਹ ਲਈ ਅਰਦਾਸ ਕਰੇਗਾ ਉਸ ਦਾ ਵਿਆਹ ਹੋ ਜਾਵੇਗਾ। ਇਹ ਗੁਰਧਾਮ ਬੀਬੀ ਵੀਰੋ ਜੀ ਹੈ ਜਿੱਥੇ ਆ ਕੇ ਲੋਕ ਬੜੀ ਦੂਰੋਂ-ਦੂਰੋਂ ਅਰਦਾਸ ਕਰਵਾਉਂਦੇ ਹਨ ਅਤੇ ਸੇਵਾ ਕਰਦੇ ਹਨ।
ਗੁਰਦੁਆਰਾ ਸਾਹਿਬ ਦੇ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦਾ ਵਿਆਹ ਹੋ ਰਿਹਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹ ਮੁਗਲਾਂ ਨੇ ਹਮਲਾ ਕਰ ਦਿੱਤਾ।
ਡਾ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਦਾ ਵਿਆਹ ਵਿਚ ਹੀ ਰਹਿ ਗਿਆ ਸੀ। ਅਤੇ ਫਿਰ ਉਨ੍ਹਾਂ ਦੇ ਸੇਵਾਦਾਰ ਨੇ ਕਿਹਾ ਕਿ ਮੈਂ ਆਪਣੇ ਪਿੰਡ ਵਿੱਚ ਬੀਬੀ ਵੀਰੋ ਜੀ ਦਾ ਵਿਆਹ ਕਰਵਾ ਦਿੰਦਾ ਹੈ ਇਹਨਾਂ ਦੇ ਅਨੰਦ ਕਾਰਜ ਓਥੇ ਕਰਵਾ ਲਵਾਂਗੇ।
ਫਿਰ ਹਰ ਗੋਬਿੰਦ ਸਾਹਿਬ ਦੀ ਜੰਗ ਨੂੰ ਫਤਿਹ ਕਰਕੇ ਉੱਥੇ ਪਹੁੰਚੇ ਉੱਥੇ ਜਾ ਕੇ ਬੀਬੀ ਵੀਰੋ ਜੀ ਦਾ ਵਿਆਹ ਸੰਪੂਰਨ ਕੀਤਾ ਅਤੇ ਫਿਰ ਬਾਬਾ ਜੀ ਨੇ ਉਥੇ ਵਰਦਾਨ ਦਿੱਤਾ ਕਿ ਜਿਹੜਾ ਬੰਦਾ
ਵੀ ਇਸ ਥਾਂ ਤੇ ਆ ਕੇ ਵਿਆਹ ਦੀ ਮੰਗ ਕਰੇਗਾ ਅਰਦਾਸ ਕਰੇਗਾ। ਉਸ ਦਾ ਵਿਆਹ ਪੂਰਾ ਹੋ ਜਾਵੇਗਾ ਉਸ ਦੇ ਵਿਆਹ ਦੇ ਵਿੱਚ ਕੋਈ ਵੀ ਵਿਗਨ ਨਹੀਂ ਰਹੇਗਾ।