ਜਿਵੇਂ ਕਿ ਕਈ ਵਾਰ ਸਾਨੂੰ ਸੜਕ ਤੇ ਪਏ ਹੋਏ ਪੈਸੇ ਮਿਲ ਜਾਂਦੇ ਹਨ ਅਸੀਂ ਉਨ੍ਹਾਂ ਨੂੰ ਚੱਕ ਲੈਂਦੇ ਹਾਂ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਹੈ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਬਹੁਤ ਹੀ ਭਾਗਸ਼ਾਲੀ ਹੋ।
ਇਸ ਦੇ ਪਿੱਛੇ ਕੀ ਮਹੱਤਵ ਹੈ। ਆਓ ਜਾਣਦੇ ਹਾਂ ਕਈ ਵਾਰ ਸੜਕ ਤੇ ਪਿਆ ਪੈਸਾ ਕਾਫੀ ਸਾਰੇ ਲੋਕਾਂ ਦੇ ਹੱਥ ਤੋਂ ਨਿਕਲ ਕੇ ਆਇਆ ਹੁੰਦਾ ਹੈ ਅਤੇ ਉਹ ਬਹੁਤ ਭਾਗਾਂ ਵਾਲਾ ਹੁੰਦਾ ਹੈ ਜਿਹੜਾ ਅੱਗੇ ਦੀ ਅੱਗੇ ਵਧਦਾ ਰਹਿੰਦਾ ਹੈ।
ਜੇਕਰ ਤੁਹਾਨੂੰ ਉਹ ਪੈਸਾ ਸੜਕ ਤੇ ਪਿਆ ਮਿਲ ਜਾਂਦਾ ਹੈ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਤੁਹਾਡੀ ਕਿਸਮਤ ਬਹੁਤ ਤੇਜ਼ ਹੈ। ਅਤੇ ਇਹ ਹਰ ਨੂੰ ਨਹੀਂ ਮਿਲਦੇ ਪੈਸੇ ਸੜਕ ਤੇ ਗਿਰੇ ਹੋਏ। ਅਤੇ ਇਹ ਕਿਸੇ ਕਿਸੇ ਨੂੰ ਮਿਲਦੇ ਹਨ
ਜੇਕਰ ਤੁਹਾਨੂੰ ਵੀ ਇਹ ਪੈਸੇ ਮਿਲਦੇ ਹਨ ਸਮਝ ਲਉ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੈ ਤੁਸੀ ਬਹੁਤ ਚੰਗੇ ਇਨਸਾਨ ਹੋ। ਤੱਕਦੇ ਵੀ ਤੁਹਾਨੂੰ ਸੜਕ ਤੇ ਪੈਸੇ ਗਿਰੇ ਹੋਏ ਮਿਲ ਜਾਣ ਤਾਂ ਇਹ ਸਮਝ
ਲਉ ਕਿ ਤੁਸੀਂ ਉਨ੍ਹਾਂ ਬੰਦਿਆਂ ਚੋਂ ਹੋ ਜਿਨ੍ਹਾਂ ਦੀ ਕਿਸਮਤ ਬਹੁਤ ਤੇਜ਼ ਹੈ ਅਤੇ ਜੇਕਰ ਤੁਸੀਂ ਮਿਹਨਤੀ ਹੋ ਤਾਂ ਤੁਹਾਨੂੰ ਇਹ ਪੈਸੇ ਮਿਲਦੇ ਹਨ ਨਹੀਂ ਤਾਂ ਨਹੀਂ ਮਿਲਦੇ ਅਤੇ ਸਾਨੂੰ
ਜਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ ਜੇਕਰ ਇਸ ਜ਼ਿੰਦਗੀ ਦੇ ਵਿੱਚ ਮਿਹਨਤ ਕਰ ਕੇ ਖਾ ਰਹੇ ਹਾਂ ਤਾਂ ਸਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ