ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸੂਰਜ ਦੇਵਤਾ ਸੰਸਾਰ ਦੇ ਅੰਧਕਾਰ ਨੂੰ ਦੂਰ ਕਰਦਾ ਹੈ ਜੇਕਰ ਤੁਹਾਡੀ ਜ਼ਿੰਦਗੀ ਵਿਚ ਕਿਸੇ ਵੀ ਤਰ੍ਹਾਂ ਦਾ ਅੰਧਕਾਰ ਚੱਲ ਰਿਹਾ ਹੈ ਅੰਧਕਾਰ ਤੋਂ ਮਤਲਬ ਹੈ ਤੁਹਾਡੀ
ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਚੱਲ ਰਹੀ ਹੈ ਤਾਂ ਸੂਰਜ ਦੇਵਤਾ ਸੰਸਾਰ ਦੇ ਅੰਧਕਾਰ ਨੂੰ ਖਤਮ ਕਰਨ ਦੇ ਨਾਲ-ਨਾਲ ਜ਼ਿੰਦਗੀ ਵਿਚ ਚੱਲ ਰਹੇ ਅੰਧਕਾਰ , ਨੂੰ ਵੀ ਖਤਮ ਕਰਨ ਦਾ ਕੰਮ ਕਰਦਾ ਹੈ।
ਸੂਰਜ ਦੇਵਤਾ ਨੂੰ ਬਹੁਤ ਹੀ ਮਹੱਤਵਪੂਰਨ ਦੇਵਤਾ ਮੰਨਿਆ ਜਾਂਦਾ ਹੈ ਜੇ ਤੁਸੀਂ ਸੂਰਜ ਦੇਵਤਾ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ , ਜਿੰਦਗੀ ਵਿੱਚ ਚੱਲ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਛੋਟੇ ਜਿਹੇ ਉਪਾਅ ਦੱਸਾਂਗੇ। ਇਹ ਉਪਾਅ ਕਰਨ ਦੇ ਨਾਲ ਸੂਰਜ ਦੇਵਤਾ ਖੁਸ਼ ਹੋ ਜਾਂਦੇ ਹਨ।
ਇਹ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਹੀਆਂ ਮੁਸ਼ਕਿਲਾਂ ਨੂੰ ਖਤਮ ਕਰ ਦੇਣਗੇ। ਸੂਰਜ ਦੇਵਤਾ ਨੂੰ ਜਲ ਚੜਾਉਦੇ ਸਮੇਂ ਥੋੜੀ ਜਿਹੀ ਪੀਲੀ ਸਰੋਂ ਅਤੇ ਗੁੜ ਪਾ ਕੇ ਜਲ ਦੇਣਾ ਚਾਹੀਦਾ ਹੈ। ਇਸ ਨਾਲ ਸੂਰਜ ਦੇਵਤਾ ਖੁਸ਼ ਹੁੰਦੇ ਹਨ ਅਤੇ ਪਿਤਰ ਵੀ ਖੁਸ਼ ਹੁੰਦੇ ਹਨ।
ਇਸ ਨਾਲ ਤੁਹਾਡੀ ਜਿੰਦਗੀ ਵਿੱਚ ਚੱਲ ਰਹੀਆਂ ਸਮੱਸਿਆਵਾਂ ਕਰਜ਼ੇ ਦਾ ਭਾਰ, ਜਦੋਂ ਤੁਸੀਂ ਵਿਦਿਆਰਥੀ ਹੋ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਹੈ, ਤਾਂ ਇਹ ਸਾਰੀ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ। ਕਿਉਂਕਿ ਪੀਲੀ ਸਰੌਂ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਅਤੇ ਗੁੜ ਦੇਵਤਿਆਂ ਦਾ ਭੋਗ ਮੰਨਿਆ ਜਾਂਦਾ ਹੈ।
ਸੂਰਜ ਦੇਵਤਾ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਫਲਾਂ ਦਾ ਦਾਨ ਕਰ ਸਕਦੇ ਹੋ। ਤੁਸੀਂ ਕੇਲੇ ਕਿਸੇ ਵੀ ਗ਼ਰੀਬ ਵਿਅਕਤੀ ਨੂੰ ਦਾਨ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਸੂਰਜ ਦੇਵਤਾ ਖੁਸ਼ ਹੁੰਦੇ ਹਨ।
ਜਿਥੋਂ ਸੂਰਜ ਦੇਵਤਾ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੀਲੇ ਰੰਗ ਦਾ ਪੁਖਰਾਜ ਵੀ ਧਾਰਨ ਕਰ ਸਕਦੇ ਹੋ। ਇਸ ਨਾਲ ਜ਼ਿੰਦਗੀ ਵਿੱਚ ਉੱਨਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਪੀਲੇ ਰੰਗ ਦੀ ਚੋਕਲੇਟ ਐਤਵਾਰ ਦੇ ਦਿਨ ਛੋਟੇ ਬੱਚਿਆਂ ਨੂੰ ਵੰਡੀ ਜਾਂਦੀ ਹੈ।
ਬੱਚਿਆਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪੀਲੇ ਰੰਗ ਵੱਲ ਸੂਰਜ ਦੇਵਤਾ ਅਕਰਸ਼ਿਤ ਹੁੰਦੇ ਹਨ। ਲਗਾਤਾਰ ਪੰਜ ਐਤਵਾਰ ਇਸ ਤਰ੍ਹਾਂ ਕਰਨ ਨਾਲ ਸੂਰਜ ਦੇਵਤਾ ਖੁਸ਼ ਹੁੰਦੇ ਹਨ। ਘਰ ਵਿਚ ਹਲਦੀ ਵਾਲੇ ਪਾਣੀ ਦਾ ਛਿੜਕਾਅ ਕਰਨ ਦੇ ਨਾਲ ਘਰਦੀ ਨਕਾਰਾਤਮਕ ਸ਼ਕਤੀ ਨੂੰ ਸੂਰਜ ਦੇਵਤਾ ਖ਼ਤਮ ਕਰ ਦਿੰਦੇ ਹਨ।
ਹਲਦੀ ਦੀ ਮਾਲਾ ਬਣਾ ਕੇ ਸੂਰਜ ਦੇਵਤਾ ਨੂੰ ਅਰਪਿਤ ਕਰਨ ਦੇ ਨਾਲ ਜਿੰਦਗੀ ਵਿੱਚ ਆ ਰਹੀਆਂ ਸਮੱਸਿਆਵਾਂ ਨਕਾਰਾਤਮਕਤਾ ਖਤਮ ਹੋ ਜਾਂਦੀ ਹੈ। ਚਾਹੇ ਤੁਹਾਡੀ ਕਚਿਹਰੀ ਦਾ ਕੋਈ ਸਮੱਸਿਆ ਹੋਵੇ ਧੰਨਾ ਸਬੰਧੀ ਕੋਈ ਸਮੱਸਿਆ ਹੋਵੇ ਤੁਸੀਂ ਇਹ ਉਪਾਅ ਕਰ ਸਕਦੇ ਹੋ। ਜੇਕਰ ਕੋਈ ਸੂਰਜ ਦੇਵਤਾ ਦਾ ਮੰਦਿਰ ਨਾ ਹੋਵੇ ਤਾਂ ਵਹਿੰਦੇ ਹੋਏ
ਜਲ ਵਿੱਚ ਵੀ ਇਸ ਨੂੰ ਅਰਪਿਤ ਕਰ ਸਕਦੇ ਹੋ। ਪੀਲੇ ਰੰਗ ਦੇ ਕਨੇਰ ਦੀ ਮਾਲਾ ਬਣਾ ਕੇ ਸੂਰਜ ਦੇਵਤਾ ਨੂੰ ਅਰਪਿਤ ਕਰਨ ਨਾਲ ਵੀ ਸੂਰਜ ਦੇਵਤਾ ਖੁਸ਼ ਹੁੰਦੇ ਹਨ। ਉਹ ਤੁਹਾਡੀ ਹਰ ਇੱਕ ਇੱਛਾ ਦੀ ਪੂਰਤੀ ਕਰਦੇ ਹਨ। ਤੁਸੀਂ ਵੀ ਐਤਵਾਰ ਦੇ ਦਿਨ ਸੂਰਜ ਦੇਵਤਾ ਲਈ ਇਹ ਉਪਾਅ ਕਰ ਸਕਦੇ ਹੋ।