ਅਸੀ ਅੱਜ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸ਼ੀ ਵਾਲੇ ਲੋਕਾਂ ਦੀ ਜਿਹਨਾਂ ਨੂੰ 3 ਮਾਰਚ ਤੋਂ ਲੈ ਕੇ 6 ਮਾਰਚ ਦੇ ਵਿੱਚ ਵਿੱਚ ਬਿਨਾ ਮਿਹਨਤ ਕਰੇ ਪ੍ਰਮਾਤਮਾ ਦੀ ਕ੍ਰਿਪਾ ਮਿਲਣ ਵਾਲੀ ਹੈ
ਜੇਕਰ ਗੱਲ ਕਰੀਏ ਉਹਨਾਂ ਦਾ ਜੀਵਨ ਬਹੁਤ ਹੀ ਸੌਖਾ ਹੋਣ ਵਾਲਾ ਹੈ ਕਿਉਕਿ ਭਗਵਾਨ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਹੈ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆ ਜਾਣਗੀਆਂ
ਜਿੰਨਾਂ ਵੀ ਉਹਨਾਂ ਨੇ ਜਿੰਦਗੀ ਦੇ ਵਿੱਚ ਲੋਕਾਂ ਦਾ ਭਲਾ ਕੀਤਾ ਹੈ ਉਨ੍ਹਾਂ ਸਾਰਿਆਂ ਦਾ ਫਲ ਪਰਮਾਤਮਾ ਉਹਨਾਂ ਨੂੰ ਦੇਣ ਵਾਲਾ ਹੈ ਤੁਸੀਂ ਕਾਫ਼ੀ ਸਮੇਂ ਤੋਂ ਚਿੰਤਾ ਦੇ ਵਿੱਚ ਹੋਵੋਗੇ ਕਿ ਤੁਹਾਡੇ ਸਾਰੇ ਕੰਮ ਕਿਉਂ ਨਹੀਂ ਹੋ ਰਹੇ।
ਪਰ ਇਹ ਪਰਮਾਤਮਾ ਵੱਲੋਂ ਲਿਖੀਆਂ ਗਈਆਂ ਪਰੀਕਸ਼ਾਵਾਂ ਹਨ ਜਿਹੜੀਆਂ ਤੁਸੀਂ ਪਾਸ ਕਰ ਲਈਆਂ ਹਨ ਅਤੇ ਇਸ ਕਰਕੇ ਤੁਹਾਡੇ ਤੇ ਪ੍ਰਮਾਤਮਾ ਦੀ ਹੁਣ ਕਿਰਪਾ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ
ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ਼ਾਂ ਦੂਰ ਹੋ ਜਾਣਗੇ। ਬਸ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਹੈ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਰਹਿਣਾ ਹੈ ਹਰ ਕੰਮ ਕਰਨ ਸਮੇਂ। ਤਾਂ ਜੋ ਉਹ ਤੁਹਾਡੇ ਅੰਗ ਸੰਗ ਸਹਾਈ ਹੋ
ਕੇ ਤੁਹਾਡੇ ਤੇ ਕਿਰਪਾ ਕਰ ਸਕੇ। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਫੇਰਬਦਲ ਹੋਣ ਵਾਲਾ ਹੈ ਇਹ ਦਿਨ ਤੁਹਾਡੇ ਲਈ ਬਹੁਤ ਹੀ ਵਧੀਆ ਰਹਿਣ ਵਾਲੇ ਹਨ। ਮਾਤਾ ਜੀ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ
ਮਾਤਾ ਲਕਸ਼ਮੀ ਜੀ ਤੁਹਾਡੇ ਘਰ ਦੇ ਵਿੱਚ ਕਿਰਪਾ ਕਰਨਗੇ ਅਤੇ ਤੁਹਾਡੇ ਜੀਵਨ ਦੇ ਵਿੱਚ ਕਿਸੇ ਤਰਾਂ ਦੀ ਕੋਈ ਕਮੀ ਨਹੀਂ ਰਹਿਣ ਦੇਣਗੇ।