ਅੱਜ ਅਸੀਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ 90 ਸਾਲ ਬਾਅਦ ਇਹ ਜਾਂ ਰਾਜ ਯੋਗ ਬਣਨ ਜਾ ਰਿਹਾ ਹੈ ਜਿਸ ਦੇ ਵਿਚ ਇਹ ਰਾਸ਼ੀਆ ਆ ਗਈਆਂ ਹਨ। ਅਤੇ ਬਹੁਤ ਜ਼ਿਆਦਾ ਲਾਭ ਹੋਵੇਗਾ
ਉਹਨਾਂ ਨੂੰ ਇਹਨਾ ਦਿੰਨਾ ਦਾ ਅਤੇ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ। ਕਿਉਂਕਿ ਲਕਸ਼ਮੀ ਮਾਤਾ ਦੀ ਤੁਹਾਡੇ ਤੇ ਕਿਰਪਾ ਕਰਨ ਵਾਲੇ ਹਨ ਅਤੇ ਲਕਸ਼ਮੀ ਮਾਤਾ ਦੀ ਜਿਸ ਬੰਦੇ ਨੇ ਕਿਰਪਾ ਕਰ ਦੇਣਾ
ਉਸ ਬੰਦੇ ਦੇ ਜੀਵਨ ਦੇ ਵਿੱਚ ਪੈਸੇ ਦੀ ਕਮੀ ਕਦੇ ਨਹੀਂ ਰਹਿੰਦੀ ਅਤੇ ਇਹ ਚੇਅਰ ਅਸੀਂ ਜਿੰਨੇ ਵੀ ਪੁੰਨ ਕੀਤੇ ਹੋਣਗੇ ਉਹਨਾਂ ਸਾਰਿਆਂ ਦਾ ਫਲ ਇਹਨਾਂ ਨੂੰ ਮਿਲਣ ਜਾ ਰਿਹਾ ਹੈ। ਅਤੇ ਇਹਨਾਂ ਤੇ ਮਾਤਾ ਲਕਸ਼ਮੀ ਦੀ ਕਿਰਪਾ
ਇਸ ਕਰਕੇ ਹੋ ਰਿਹਾ ਕਿਉਂਕਿ ਇਨ੍ਹਾਂ ਦੀ ਕਾਫ਼ੀ ਜ਼ਿਆਦਾ ਪਰਤਿਕਸ਼ਾ ਲਿਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਇਹ ਪਾਸ ਹੋ ਗਏ ਹਨ। ਅਤੇ ਇਸ ਕਰਕੇ ਇਹਨਾਂ ਦਾ ਜੀਵਨ ਸੁਖਾਲਾ ਹੋਣ ਜਾ ਰਿਹਾ ਹੈ ਜਿੰਨਾਂ ਵੀ
ਇਹਨਾਂ ਨੇ ਅੱਜ ਕਰ ਲਕਸ਼ਮੀ ਮਾਤਾ ਦੀ ਪੂਜਾ ਕਰਕੇ ਜੋ ਕੁੱਝ ਮੰਗਿਆ ਹੈ। ਉਹ ਸਾਰਾ ਕੁਝ ਹੀ ਇਹਨਾਂ ਨੂੰ ਮਿਲ ਜਾਵੇਗਾ ਕਿਉਂਕਿ ਮਾਤਾ ਜੀ ਇਹਨਾਂ ਤੋਂ ਪ੍ਰਸੰਨ ਹੋ ਗਏ ਹਨ ਇਹਨਾਂ ਦੇ ਜੀਵਨ ਦੇ ਵਿੱਚ ਕੀਤੇ ਹੋਏ
ਚੰਗੇ ਕੰਮਾਂ ਦਾ ਫ਼ਲ ਇਹਨਾਂ ਨੂੰ ਦੇਣ ਵਾਲੇ ਹਨ। ਅੱਗੇ ਸੱਤ ਮਾਰਚ ਵਾਲੇ ਦਿਨ ਤੁਹਾਡੇ ਤੇ ਬਹੁਤ ਜ਼ਿਆਦਾ ਕਿਰਪਾ ਹੋਵੇਗੀ ਇਹ ਰਾਸ਼ੀ ਬਹੁਤ ਭਾਗਾਂ ਵਾਲੀਆਂ ਹਨ ਜਿਨ੍ਹਾਂ ਤੇ ਇਹ ਦਿਨ ਆਇਆ ਹੈ।
ਜਿਨ੍ਹਾਂ ਦੇ ਵਿੱਚੋਂ ਕੁੰਭ ਰਾਸ਼ੀ ਮਕਰ ਰਾਸ਼ੀ ਮਿਥੁਨ ਰਾਸ਼ੀ ਕੰਨਿਆ ਰਾਸ਼ੀ ਅਜਿਹੀਆਂ ਕੁਝ ਰਾਸੀਆ ਹਨ ਜਿਹੜੀਆਂ ਕਿ ਇਹਨਾਂ ਦਾ ਰਾਜ ਖੁੱਲ੍ਹ ਗਿਆ ਹੈ ਇਹ ਜੋ ਵੀ ਕੰਮ ਕਰਨਾ ਚਾਹੋਗੇ ਉਹ ਕੰਮ ਕਰ ਸਕਦੇ ਹਨ ਅਤੇ ਇਨ੍ਹਾਂ ਦੀ ਕ੍ਰਿਪਾ ਬਣੀ ਰਹੇਗੀ।