ਅੱਜ ਅਸੀਂ ਗੱਲ ਕਰਨ ਜਾ ਰਹੇ ਹਾ ਕੁੰਭ ਰਾਸ਼ੀ ਵਾਲੇ ਲੋਕਾਂ ਦੀ ਉਹਨਾਤੇ 2023 ਦੇ 23 ਤੋਂ ਲੈਕੇ 28 ਫਰਵਰੀ ਵਾਲੇ ਦਿਨ ਕਿਰਪਾ ਮਾਲਕ ਦੀ ਓਹਨਾਂ ਤੇ ਹੋਣ ਵਾਲੀ ਹੈ। ਓਹਨਾ ਦਾ ਜੀਣਾ ਵੀ ਦਾਂ ਪੁਨ ਕੀਤਾ ਹੋਇਆ ਹੈ
ਉਹ ਸਾਰਿਆ ਦਾ ਫਲ ਓਹਨਾ ਨੂ ਮਿਲਣ ਵਾਲਾ ਹੈ।ਅਤੇ ਜੇਕਰ ਗੱਲ ਕਰੀਏ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਜਿਹੀ ਅਜੇਹੀ ਖੁਸ਼ੀਆਂ ਆ ਜਾਣਗੀਆਂ ਜਿਨਾ ਦੀ ਓਹਨਾ ਨੇ ਆਸ ਵੀ ਨਹੀਂ ਲਗਾਈ ਹੋਵੇਗੀ।
ਜੇਕਰ ਗੱਲ ਕਰੀਏ ਤੁਹਾਡੇ ਜੀਵਨ ਦੇ ਵਿੱਚ ਅਨੇਕਾਂ ਹੀ ਖੁਸ਼ੀਆਂ ਆ ਜਾਣਗੀਆਂ ਕਿਉਂਕਿ ਉਹਨਾਂ ਤੇ ਭਗਵਾਨ ਸ਼ਿਵ ਤੇ ਸ੍ਰੀ ਗਣੇਸ਼ ਜੀ ਅਤੇ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ। ਗਣੇਸ਼ ਜੀ ਦੀ ਕਿਰਪਾ ਦੇ ਨਾਲ
ਤੁਹਾਡੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਦੁੱਖ ਦੂਰ ਹੋ ਜਾਣਗੇ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰ ਦੇਣਗੇ ਤੁਹਾਡੇ ਕੰਮ ਦੇ ਵਿੱਚ ਬਣੀਆਂ ਹੋਈਆਂ ਰੁਕਾਵਟਾਂ ਸਾਰੀਆਂ ਹੀ ਸਮਾਪਤ ਕਰ ਦੇਣਗੇ
ਤੁਸੀਂ ਦੇਖੋਗੇ ਕਿ ਤੁਹਾਡੇ ਕੰਮ ਨੂੰ ਜਿਹੜੀਆਂ ਚੀਜ਼ਾਂ ਰੋਕ ਰਿਹਾ ਸੀ ਉਹ ਸਾਰੀਆਂ ਹੀ ਦੂਰ ਹੋ ਗਈਆਂ ਹਨ ਚਾਹੇ ਉਹ ਕੋਈ ਬੰਦੇ ਦੇ ਸਯਿੰਨ ਨਾ ਕਰਨਾ ਹੋਵੇ। ਚਾਹੇ ਫਿਰ ਉਹ ਕਿਸੇ ਬੰਦੇ ਵੱਲੋਂ ਰੋਕੀ ਗਈ
ਤੁਹਾਡੇ ਕੰਮ ਦੀ ਫਾਈਲ ਹੋਵੇ। ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ। ਜੇਕਰ ਤੁਹਾਡੇ ਘਰ ਦੇ ਧਨ ਦੀ ਕਮੀ ਹੈ ਤਾਂ ਮਾਤਾ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਦੇ ਵਿੱਚ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ
ਤੁਸੀਂ ਦੇਖੋਗੇ ਕਿ ਤੁਹਾਡੇ ਜੀਵਨ ਦੇ ਵਿੱਚ ਜੇਕਰ ਪੈਸੇ ਨੂੰ ਲੈ ਕੇ ਕੋਈ ਤੰਗੀ ਸੀ ਤਾਂ ਉਹ ਪੂਰੀ ਹੋਣ ਲੱਗ ਪਈ ਹੈ। ਇਸ ਕਰਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ
ਤੁਹਾਡੇ ਤੇ ਪ੍ਰਮਾਤਮਾ ਦੀ ਕ੍ਰਿਪਾ ਅਨੁਸਾਰ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਜੋ ਚਾਹੇ ਪੈਸੇ ਪ੍ਰਤੀ ਹੋਣ ਜਾਂ ਫਿਰ ਜ਼ਿੰਦਗੀ ਪ੍ਰਤੀ ਹੁਣ ਉਹ ਖ਼ਤਮ ਹੋਣ ਵਾਲੀਆਂ ਹਨ। ਅਤੇ ਉਹਨਾਂ ਦੇ ਪਰਿਵਾਰ ਦੇ ਉਤੇ ਪਰਮਾਤਮਾ ਦੀ ਕਿਰਪਾ ਹੋ ਜਾਵੇਗੀ
ਉਹਨਾਂ ਦੇ ਘਰ ਦੇ ਵਿਚੋਂ ਜਿੰਨੀਆਂ ਵੀ ਬਿਮਾਰੀਆਂ ਹਨ ਉਹ ਦੂਰ ਹੋ ਜਾਣਗੀਆਂ ਜੋ ਵੀ ਠੀਕ ਹੋਣ ਦਾ ਨਾਮ ਨਹੀ ਸੀ ਲੈ ਰਹੀਆਂ ਉਹ ਠੀਕ ਹੋ ਜਾਣਗੀਆਂ। ਅਤੇ ਕਾਫੀ ਰੁਕੇ ਹੋਏ ਕੰਮ ਓਹਨਾ ਦੇ ਪੂਰੇ ਹੋ ਜਾਣ ਗੇ ਅਤੇ ਉਹ ਭਗਵਾਨ ਦੀ ਪੂਜਾ ਕਰਦੇ ਰਹਿਣ ਹਮੇਸ਼ਾ ਹੀ ਤਾ ਜੋ
ਓਹਨਾ ਤੇ ਕਿਰਪਾ ਬਾਣੀ ਰਹੇ। ਅਤੇ ਉਹ ਪਰਮਾਤਮਾ ਦੀ ਭਗਤੀ ਕਰਨੀ ਸ਼ੁਰੂ ਕਰ ਦੇਣ ਅਤੇ ਬਾਰ ਬਾਰ ਕਰਦੇ ਰਹਿਣ ਅਤੇ ਰੋਜ਼ਾਨਾ ਕਰਦੇ ਰਹਿਣ। ਜਿਸ ਨਾਲ ਉਹਨਾਂ ਦੀ ਜ਼ਿੰਦਗੀ ਦੇ ਭਾਗ ਹੋਰ ਵੀ ਜਿਆਦਾ ਖੁੱਲ ਜਾਣ ਅਤੇ ਉਹਨਾਂ ਤੇ ਕਿਰਪਾ ਇਸਤਰਾਂ ਹੀ ਬਣੀ ਰਹੇ।