ਕਿਹਾ ਜਾਂਦਾ ਹੈ ਕਿ ਜੋ ਬੇ-ਔ ਲਾ ਦ ਜੋ ੜੇ ਹਨ ਜੇਕਰ ਉਹ ਇਸ ਤ ਲਾ ਅ ਵਿਚ ਆ ਕੇ ਇ ਸ਼ ਨਾ ਨ ਕਰਨ ਤਾਂ ਉਹਨਾਂ ਤੇ ਕਿ ਰ ਪਾ ਹੋਵੇਗੀ। ਇਹ ਤਲਾ ਭਾਈ ਮਸ ਤਾਨ ਸਿੰਘ ਦੇ ਡੇਰੇ ਤੇ ਮੌ ਜੂ ਦ ਹੈ। ਤੇ ਸੀ ਇੱਥੋਂ ਦੇ ਮੁ ਖੀ ਨਾਲ ਗੱਲ ਕਰਕੇ ਸਾ ਨੂੰ ਪਤਾ ਲੱਗਿਆ ਹੈ। ਉਸ ਸਲਾਹ ਦਾ ਨਾਮ ਅੱਠ ਚੂ ਡਾ ਹੈ।
ਉਹਨਾਂ ਦੱਸਿਆ ਕਿ ਇਹ ਡੇ ਰਾ ਨਿਰਮਲ ਸੰਤਾ ਦਾ ਡੇਰਾ ਹੈ। ਨਿਰਮਲ ਸੰਤ ਜਿਨ੍ਹਾਂ ਨੂੰ ਗੁਰੂ ਸਾਹਿਬ ਵੱਲੋਂ ਕਾਸ਼ੀ ਵਿਦਿਆ ਲਈ ਭੇ ਜਿ ਆ ਗਿਆ ਸੀ। ਅਤੇ ਜਿਹੜੇ ਕਾ ਸ਼ੀ ਵਿਦਿਆ ਪ ੜ੍ਹ ਕੇ ਵਾਪਸ ਆਏ ਉਹਨਾਂ ਅਤੇ ਉਹਨਾਂ ਵਿਚੋਂ ਬਾਬਾ ਹੇਬਾ ਸਿੰਘ ਜੀ ਨੇ ਪੰਜ ਪਿਆ ਰਿਆਂ ਤੋਂ ਅੰਮ੍ਰਿ ਤ ਛਕਿਆ ਅਤੇ
ਬਾਬਾ ਹੇਬਾ ਸਿੰ ਘ ਜੀ ਤੋਂ ਬਾਬਾ ਮਸ ਤਾਨ ਸਿੰਘ ਜੀ ਨੇ ਅੰ ਮ੍ਰਿ ਤ ਛ ਕਿ ਆ। ਅਤੇ ਬਾਬਾ ਮਸਤ ਰਾਮ ਸਿੰਘ ਜੀ ਨੇ ਇੱਥੇ ਪ ਹਿ ਲੀ ਵਾਰ ਆ ਕੇ ਇੱਥੇ ਦਿ ਹਾ ੜਾ ਮਨਾ ਇਆ ਜਿਵੇਂ ਫਤਹਿ ਦਿਵਸ ਮਨਾ ਇਆ। ਉਸ ਤੋਂ ਬਾਅਦ ਇਹ ਡੇਰਾ ਬਣਿਆ। ਤੇ ਬਾਬਾ ਮ ਸਤਾਨ ਸਿੰਘ ਜੀ ਨੇ ਪਹਿਲਾਂ ਲੰਗਰ
ਮਾਘੇ ਮੇ ਲੇ ਦਾ ਇਥੇ ਲਾਇਆ । ਮਾਘੇ ਦਾ ਜੁੱਧ ਭਾਵੇਂ ਗਰ ਮੀ ਆਂ ਚ ਹੋਇਆ ਸੀ ਉਹ ਸਮੇਂ ਪਾਣੀ ਦੀ ਬਹੁਤ ਕਿਲਤ ਸੀ ਇਸ ਕਰਕੇ ਮਹ ਪੁਰਸ਼ਾਂ ਨੇ ਸਿਆਣੇ ਬਜ਼ੁਰਗਾਂ ਨੇ ਮਾਘੇ ਨੂੰ ਏ ਥੇ ਮਾਘੀ ਮੇਲਾ ਲਾਉਣਾ ਸ਼ੁਰੂ ਕੀਤਾ। ਬਾਬਾ ਮਸਤਾਨ ਸਿੰਘ ਜੀ ਨੇ ਸਾਰੀ ਉ ਮ ਰ ਭਗਤੀ ਕੀਤੀ। ਤੇ ਉਹਨਾਂ
ਨੇ ਇੱਥੇ ਇੱਕ ਤ ਲਾ ਬ ਬਣਾਇਆ। ਜਿਸ ਨੂੰ 8 ਚੁੰਡਾ ਤਲਾ ਕਿਹਾ ਜਾਂਦਾ ਹੈ। ਤੇ ਬਾਬਾ ਮਸਤ ਰਾਮ ਸਿੰਘ ਜੀ ਮੈਂ ਇੱਥੇ ਸਾਰੀ ਉਮਰ ਜਾਪ ਕੀਤਾ। ਤੇ ਜਿਹੜੇ ਲੋਕ ਬਹੁਤ ਦੁ ਖੀ ਸਨ ਤੇ ਕਾਫ਼ੀ ਦੁ ਖੀ ਸਨ ਉਨ੍ਹਾਂ ਨੂੰ ਇਸ ਤ ਲਾ ਅ ਵਿਚ ਆ ਕੇ ਇਸ਼ ਨਾਨ ਕਰਨ ਤੇ ਇੱਕ ਵ ਰ ਦਾ ਨ ਦਿੱਤਾ। ਜਿਹੜਾ ਬੰਦਾ
ਵਰ੍ਹਿਆ ਕੇ ਇਸ਼ ਨਾਨ ਕ ਰੂੰ ਗਾ ਸੱਚੇ ਮਨ ਨਾਲ ਸੇ ਵਾ ਕਰੁਗਾ। ਖਾਸ ਤੌਰ ਤੇ ਉਹ ਬੀਬੀਆਂ ਜਿਹਨਾਂ ਨੂੰ ਜਿਨ੍ਹਾਂ ਨੂੰ ਬੱਚਾ ਨਹੀਂ ਹੁੰਦਾ ਉਨ੍ਹਾਂ ਨੂੰ ਵ ਰ ਦਾ ਨ ਮਿਲੂਗਾ। ਤੇ ਬਾਬਾ ਜੀ ਦੀ ਕਿਰਪਾ ਹੋਵੇਗੀ।ਤੇ ਉਹਨਾਂ ਕਿਹਾ
ਕਿ ਇਹ ਇੱਕੋ ਹੀ ਡੇਰਾ ਹੋਵੇਗਾ ਜਿੱਥੇ ਕੋਈ ਧਾ ਗਾ ਤਵੀਤ ਨਹੀਂ ਪਾਇਆ ਜਾਵੇਗਾ ਸਗੋਂ ਲਾ ਹ ਦਿੱਤਾ ਜਾਵੇਗਾ। ਤੇ ਜਿਹੜਾ ਬੰਦਾ ਆਪਣੇ ਹੱਥਾਂ ਨਾਲ ਸੇਵਾ ਕਰੇ ਗਾ ਕਿਰਤ ਕਰੇਗਾ ਉਸ ਉਤੇ ਕਿਰਪਾ ਪੂਰੀ ਹੋਵੇਗੀ..