ਅੱਗ ਦੀ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸ਼ੀ ਵਾਲੇ ਲੋਕਾਂ ਦੀ ਜਿਹਨਾਂ ਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਪਵੇਗਾ ਜੇਕਰ ਉਹ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ। ਜਿਵੇਂ ਕਿ ਤੁਹਾਡੇ ਆਲੇ ਦੁਆਲੇ ਦੇ ਲੋਕ ਹੀ
ਤੁਹਾਡੇ ਵਿਰੋਧੀ ਦਾ ਕਾਰਨ ਬਣਦੇ ਹਨ ਇਹ ਵੀ ਸੁਣਿਆ ਹੋਵੇਗਾ। ਅੱਜ ਤੁਹਾਡੀ ਜ਼ਿੰਦਗੀ ਬਹੁਤ ਹੀ ਸੌਖੇ ਲੰਘ ਸਕਦੀ ਹੈ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ ਜਿਵੇਂ ਕਿ ਕਈ ਵਾਰ ਹੁੰਦਾ ਹੈ
ਕਿ ਸਾਡਾ ਕੋਈ ਕਰੀਬੀ ਦੋਸਤ ਹੁੰਦਾ ਹੈ ਜਿਹੜਾ ਕਿ ਸਾਡਾ ਫੈਮਲੀ ਦੋਸਤ ਵੀ ਹੁੰਦਾ ਹੈ। ਅਸੀਂ ਉਹਨੂੰ ਆਪਣੇ ਕਾਰੋਬਾਰ ਦੀਆਂ ਸਾਰੀਆਂ ਹੀ ਗੱਲਾਂ ਦੱਸ ਦਿੰਦੇ ਹਾਂ ਅਤੇ ਉਸ ਤੋਂ ਕੁਝ ਵੀ ਲੁਕੋ ਕੇ ਨਹੀਂ ਰੱਖਦੇ ਪਰ
ਉਹ ਬੰਦਾ ਸਾਨੂੰ ਕੁਝ ਵੀ ਨਹੀਂ ਦੱਸਦਾ ਤਾਂ ਸਮਝ ਲਓ ਕਿ ਉਸ ਦੇ ਦਿਲ ਵਿੱਚੋਂ ਹੈ ਉਹ ਤੁਹਾਡੇ ਤੋਂ ਸਕਦਾ ਹੈ ਅਤੇ ਨਾ ਹੀ ਤੁਹਾਨੂੰ ਉਹ ਆਪਣਾ ਕਰੀਬੀ ਮੰਨਦਾ ਹੈ। ਅਤੇ ਇਸ ਕਰਕੇ ਉਹ ਤੁਹਾਡੇ ਨਾਲ
ਜਿਆਦਾ ਗੱਲ ਨਹੀਂ ਕਰਦਾ ਸਿਰਫ਼ ਤੁਹਾਡੀਆਂ ਗੱਲਾਂ ਪੁੱਛਦਾ ਰਹਿੰਦਾ ਹੈ। ਤਾਂ ਉਸ ਸਮੇਂ ਇਸ ਤਰਕ ਹੋ ਜਾਵੇ ਉਹ ਬੰਦਾ ਤੁਹਾਡਾ ਆਪਣਾ ਨਹੀਂ ਹੈ ਉਹ ਤੁਹਾਡੇ ਨਾਲ ਸਿਰਫ ਮਤਲਬ ਨਾਲ ਰਹਿ ਰਿਹਾ ਹੈ।
ਉਹ ਤੁਹਾਡਾ ਬਹੁਤ ਮਾੜਾ ਕਰ ਸਕਦਾ ਹੈ ਤੁਸੀਂ ਉਸ ਬੰਦੇ ਤੋਂ ਦੂਰੀ ਬਣਾ ਲਓ ਅਤੇ ਆਪਣੇ ਜੀਵਨ ਨੂੰ ਇਕੱਲੇ ਹੀ ਬਤੀਤ ਕਰ ਲਓ ਉਹ ਚੰਗਾ ਹੈ। ਅਤੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਵਿਚ ਲੱਗੇ
ਉਹ ਲੋਕਾਂ ਦੀ ਮਦਦ ਕਰਨ ਦੇ ਵਿਚ ਏਨਾ ਰੁੱਝ ਜਾਵੇ ਕਿ ਤੁਸੀਂ ਆਪਣਾ ਕੰਮ ਛੱਡ ਦੇਵੋ। ਅਤੇ ਆਪਣੀ ਜ਼ਿੰਦਗੀ ਦੇ ਵੀ ਜੇਕਰ ਤੁਸੀਂ ਕਿਸੇ ਕੰਮ ਨੂੰ ਲੈ ਕੇ ਮਿਹਨਤ ਕਰ ਰਹੇ ਹੋ ਤਾਂ ਉਸਨੂੰ ਕਰਦੇ ਰਹੋ।
ਹਮੇਸ਼ਾ ਇਹ ਗੱਲ ਪੱਲੇ ਬੰਨ ਲਓ ਤੁਸੀਂ ਆਪਣੇ ਘਰ ਦਾ ਭੇਤ ਕਿਸੇ ਨੂੰ ਵੀ ਨਾਂ ਦਿਉ ਅਤੇ ਆਪਣਾ ਅਗਲਾ ਕਦਮ ਕੀ ਹੈ ਇਹ ਵੀ ਨਾ ਕਿਸੇ ਨੂੰ ਦੱਸੋ। ਸਾਰਾ ਕੁਝ ਚੁੱਪ-ਚੁਪੀਤੇ ਹੀ ਕਰ ਲਵੋ ਜਦੋਂ ਤੁਹਾਡਾ ਕੰਮ ਬਣ ਗਿਆ
ਉਦੋਂ ਲੋਕਾਂ ਨੂੰ ਪਤਾ ਲੱਗ ਜਾਣਾ ਹੈ ਨਹੀਂ ਤਾਂ ਲੋਕ ਤੁਹਾਡੇ ਕੰਮ ਦੇ ਵਿੱਚ ਭਾਨੀਮਾਰ ਦੇਣਗੇ ਤੁਹਾਡੇ ਤੇ ਤਾਂਤਰਿਕ ਕਿਰਿਆਵਾਂ ਕਰ ਦੇਣਗੇ ਅਤੇ ਤੁਹਾਡਾ ਜੀਵਨ ਬਹੁਤ ਹੀ ਬੁਰਾ ਹੋ ਜਾਵੇਗਾ ਇਸ ਤੋਂ ਚੰਗਾ ਤੁਸੀਂ ਭਗਵਾਨ ਦੀ ਪੂਜਾ ਕਰੋ ਅਤੇ
ਆਪਣੀ ਮਿਹਨਤ ਨੂੰ ਸਫਲ ਬਣਾਉਣ ਦੇ ਲਈ ਉਹਨਾ ਕੋਲੋ ਅਰਦਾਸ ਕਰੋ। ਤੇ ਕਿਸੇ ਤੋਂ ਜ਼ਿਆਦਾ ਵਿਸਵਾਸ਼ ਨਾ ਕਰੋ ਤੁਹਾਡਾ ਆਪਣਾ ਕਰੀਬੀ ਜਿਹੜਾ ਵੀ ਹੋਵੇਗਾ ਉਹ ਤੁਹਾਡੇ ਤੱਕ ਆਪਣੇ ਆਪ ਆ ਜਾਵੇਗਾ ਤੁਹਾਨੂੰ ਲਬਨ ਦੀ ਕੋਈ ਲੋੜ ਨਹੀਂ ਹੋਵੇਗੀ।