ਜਿਵੇਂ ਕਿ ਆਪ ਰਾਤ ਨੂੰ ਸੌਂ ਜਾਂਦੇ ਹਾਂ ਅਤੇ ਆਪਣਾ ਬਾਹਰਲਾ ਸਰੀਰ ਦਾ ਸੌਂ ਜਾਂਦਾ ਹੈ ਪਰ ਆਤਮਾ ਕੁਝ ਨਾ ਕੁਝ ਕਰਦੀ ਰਹਿੰਦੀ ਹੈ ਕੁਝ ਨਾ ਕੁਝ ਸੋਚਦੀ ਰਹਿੰਦੀ ਹੈ ਜਿਵੇਂ ਕਿ ਕਈ ਵਾਰ ਆਪਾਂ ਨੂੰ ਰਾਤ ਨੂੰ ਸੁਪਨਾ ਆ ਜਾਂਦਾ ਹੈ
ਕਿ ਅਸੀਂ ਫਲਾਣੇ ਫਲਾਣੇ ਥਾਂ ਘੁੰਮ ਰਹੇ ਸੀ ਤਾਂ ਉਹ ਸਾਡੀ ਆਤਮਾ ਹੁੰਦੀ ਹੈ ਜੋ ਕਿ ਇਹਨਾਂ ਨੂੰ ਸੋਚ ਰਹੀ ਹੁੰਦੀ ਹੈ ਅਤੇ ਉਹ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਹੁੰਦੀ ਹੈ ਕਿ ਅੱਜ ਕੱਲ ਕੀ ਹੋ ਰਿਹਾ ਹੈ
ਮਤਲਬ ਕਿ ਤੁਸੀਂ ਜੋ ਦਿਨ ਭਰ ਸੋਚਦੀ ਹੋਓ ਰਾਤ ਨੂੰ ਤੁਹਾਡੀ ਆਤਮਾ ਸੋਚਦੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀ ਜਿੰਦਗੀ ਦੇ ਵਿੱਚ ਜੋ ਵੀ ਕੰਮ ਕਰ ਰਹੇ ਹੋ ਕੱਲੇ ਬਾਹਰਲੇ ਸਰੀਰ ਨਾਲ ਨਾ ਕਰੋ
ਅੰਦਰਲੇ ਮਨੋਂ ਅਗਲੇ ਨਾਲ ਕਰੋ। ਮਤਲਬ ਕਿ ਸੱਚੇ ਮਨ ਦੇ ਨਾਲ ਹਰ ਇੱਕ ਕੰਮ ਕਰੋ ਤਾਂ ਹੀ ਤੁਹਾਨੂੰ ਫਲ ਮਿਲੇਗਾ ਤੁਹਾਡੇ ਦਿਲ ਭਰ ਦੀਆਂ ਟੈਂਸ਼ਨਾਂ ਸਾਰੀਆਂ ਹੀ ਦੂਰ ਹੋ ਜਾਣਗੇ। ਮਤਲਬ ਮੈਂ ਤੁਹਾਨੂੰ ਸਮਝਾਉਣਾ ਚਾਹਿਆ ਹਾਂ
ਕਿ ਤੁਹਾਡਾ ਸਰੀਰ ਹੀ ਤੁਹਾਡਾ ਸਭ ਕੁਝ ਨਹੀਂ ਤੁਹਾਡੀ ਆਤਮਾ ਤੁਹਾਡਾ ਸਭ ਕੁਝ ਹੈ। ਉਸ ਨੂੰ ਨਾਲ ਲੈ ਕੇ ਚਲੋ ਅਸੀਂ ਕਈ ਵਾਰ ਸੋਚਦੇ ਹਾਂ ਕਿ ਅਸੀਂ ਆਪ ਹੀ ਸਭ ਕੁਝ ਹਾਂ ਪਰ ਜਿਹੜੀ ਆਪਣੀ ਅੰਦਰਲੀ ਰੂਹ ਹੈ
ਉਹ ਥੋੜ੍ਹੀ ਆਪਣੇ ਤੋਂ ਅਲੱਗ ਹੈ। ਅਤੇ ਰਾਤ ਨੂੰ ਸੌਣ ਲੱਗੇ ਜੇਕਰ ਤੁਸੀਂ ਇਹਨਾਂ ਦੀ ਜਾਨ ਦਾ ਜਾਪ ਕਰਦੇ ਹੋ ਤਾਂ ਤੁਹਾਨੂੰ ਅਲੱਗ ਅਲੱਗ ਸੁਪਨੇਂ ਨਹੀਂ ਆਉਣਗੇ ਤੁਹਾਡੀ ਆਤਮਾ ਵੀ ਸ਼ਾਂਤ ਹੋ ਕੇ ਸੌਂ ਜਾਵੇਗੀ।
ਸ਼ਿਵ ਜੀ ਦਾ ਨਾਮ ਲੈਣਾ ਹੈ 11 12 ਵਾਰ ਸਾਉਣ ਦੇ ਲੱਗੇ। ਅਤੇ ਰੋਜਾਨਾ ਇਸ ਤਰ੍ਹਾਂ ਕਰਕੇ ਹੀ ਸੋਹਣਾ ਹੈ ਤੁਸੀ ਦੇਖਿਉ ਤੁਹਾਡੀ ਆਤਮਾ ਵੀ ਸ਼ਾਂਤ ਹੋ ਕੇ ਸੌਂ ਜਾਵੇਗੀ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਹੁੰਦੇ ਹੋਵੋਗੇ ਪਰ ਇਹ ਸੱਚ ਹੈ।