ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ, ਦੇਸੀ ਘਿਉ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ। ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਦੇਸੀ ਘਿਓ ਦਾ ਇਸਤੇਮਾਲ ਕਰਦੇ ਹਾਂ, ਕੁਝ ਲੋਕ ਰੋਟੀ ਅਤੇ ਸਬਜ਼ੀ ਵਿੱਚ ਪਾ ਕੇ ਖਾਣਾ ਪਸੰਦ ਕਰਦੇ ਹਨ।
ਕੁਝ ਲੋਕ ਇਸ ਨੂੰ ਆਪਣੇ ਸਰੀਰ ਤੇ ਲਗਾਉਂਦੇ ਹਨ ਅਤੇ ਬਹੁਤ ਸਾਰੇ ਲੋਕ ਖਾਣਾ ਬਣਾਉਣ ਦੇ ਲਈ ਤੇਲ ਦੀ ਥਾਂ ਦੇਸੀ ਘਿਓ ਦਾ ਇਸਤੇਮਾਲ ਕਰਦੇ ਹਨ। ਘਿਓ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਸਿਰਫ਼ ਸਾਡੇ ਸਰੀਰ ਦੇ ਨਹੀਂ ਬਲਕਿ ਚਮੜੀ, ਵਾਲ ਅਤੇ ਦਿਮਾਗ ਦੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਘਿਓ ਖਾਣ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ।
ਪਰ ਕੀ ਤੁਸੀਂ ਘਿਓ ਨੱਕ ਵਿੱਚ ਪਾਉਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਣਦੇ ਹੋ। ਨੱਕ ਵਿੱਚ ਕਿਉਂ ਪਾਉਣਾ ਵੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਾਈਨਸਾਇਟਿਸ, ਸਿਰਦਰਦ, ਅਨੀਂਦਰਾ ਅਤੇ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਅਤੇ ਮਾਈਗ੍ਰੇਨ ਵਰਗੀਆਂ ਸਮੱਸਿਆਵਾਂ ਵਿੱਚ ਫ਼ਾਇਦੇਮੰਦ ਹੁੰਦਾ ਹੈ।
ਅੱਜ ਅਸੀ ਤੂਹਾਨੂੰ ਨੱਕ ਵਿਚ ਦੇਸੀ ਘਿਊ ਪਾਉਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ।ਜਦੋ ਨੱਕ ਵਿਚ ਘਿਊ ਪਾਇਆ ਜਾਦਾ ਹੈ, ਤਾਂ ਇਹ ਸਾਡੇ ਦਿਮਾਗ ਤੱਕ ਫੈਲ ਜਾਦਾ ਹੈ। ਰੋਗ ਪੈਦਾ ਕਰਨ ਦੇ ਲਈ ਜਿਮੇੰਵਾਰ ਰੂੰਗਣ ਦੋਸ਼ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਜਿਸ ਨਾਲ ਸਰੀਰ ਦੇ ਕਈ ਰੋਗਾ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ। ਜਿਸ ਨਾਲ ਨੱਕ ਵਿਚ ਜਮ੍ਹਾ ਬਲਗ਼ਮ ਬਾਹਰ ਨਿਕਲ ਜਾਦੀ ਹੈ।
ਅਤੇ ਇਹ ਸਾਡੇ ਪੂਰੇ ਸਰੀਰ ਲਈ ਬਹੂਤ ਫਾਇਦੇਮੰਦ ਹੁੰਦਾ ਹੈ। ਅਤੇ ਕਈ ਸਮੱਸਿਆਵਾਂ ਦੂਰ ਹੋ ਜਾਦੀਆ ਹਨ। ਜਿਵੇਂ ਕਿਜਦੋ ਨੱਕ ਵਿਚ ਘਿਊ ਪਾਇਆ ਜਾਦਾ ਹੈ, ਤਾ ਇਹ ਸਾਡੇ ਵਾਲਾ ਦੇ ਲਈ ਬਹੂਤ ਫਾਇਦੇ ਮੰਦ ਹੂੰਦਾ ਹੈ। ਇਸ ਨਾਲ ਵਾਲਾ ਦੀਆ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਵਾਲ ਘੱਟ ਝੜਦੇ ਹਨ ਅਤੇ ਵਾਲਾ ਨੂੰ ਮਜ਼ਬੂਤੀ ਮਿਲਦੀ ਹੈ। ਇਸ ਲਈ ਤੂਸੀ ਗਾਂ ਦੇ ਘਿਊ ਦੀਆ 2 ਬੂੰਦਾਂ ਨੱਕ ਵਿਚ ਪਾ ਸਕਦੇ ਹੋ।
ਵਾਲਾ ਦੀ ਸਮਸਿਆ ਦੂਰ ਕਰਨ ਲਈ ਬਹੂਤ ਫਾਇਦੇਮੰਦ ਹੁੰਦਾ ਹੈ। ਸਿਰ ਦਰਦ ਦੀ ਸਮਸਿਆ ਹੋਣਾ ਆਮ ਜਿਹੀ ਗੱਲ ਹੈ। ਅੱਜ ਕਲ ਲੋਕਾ ਨੂੰ ਮਾਇਗ੍ਰੇਨ ਦੀ ਸਮਸਿਆ ਦਾ ਸਾਹਮਣਾ ਕਰਨਾ ਪੈਦਾ ਹੈ। ਸਿਰ ਦਰਦ ਅਤੇ ਮਾਇਗ੍ਰੇਨ ਤੋ ਛੁਟਕਾਰਾ ਪਾਉਣ ਲਈ ਦੇਸੀ ਘਿਊ ਬਹੂਤ ਗੁਣਕਾਰੀ ਹੂੰਦਾ ਹੈ। ਨੱਕ ਵਿਚ ਦੇਸੀ ਗਾਂ ਦਾ ਘਿਊ ਪਾਉਣ ਨਾਲ ਦਿਮਾਗ ਦੇ ਕੰਮ ਕਾਰ ਵਿਚ ਸੁਧਾਰ ਹੂੰਦਾ ਹੈ। ਸਿਰ ਦਰਦ ਦੀ ਸਮਸਿਆ ਦੂਰ ਰਹਿੰਦੀ ਹੈ।
ਨੱਕ ਵਿਚ ਘਿਊ ਪਾਉਣ ਨਾਲ ਨੱਕ ਦੀ ਸਫਾਈ ਹੋ ਜਾਦੀ ਹੈ। ਅਤੇ ਇਸ ਵਿਚ ਜਮ੍ਹਾ ਬਲਗ਼ਮ ਵੀ ਸਾਫ ਹੋ ਜਾਦੀ ਹੈ। ਜਿਸ ਨਾਲ ਨੱਕ ਨਾਲ ਹੋਣ ਵਾਲਾ ਸੰਕਰਮਨ ਦਾ ਜੋਖਿਮ ਘੱਟ ਹੋ ਜਾਦਾ ਹੈ। ਛਿਕਾੱ ਆਊਣ ਦੀ ਸਮਸਿਆ ਤੋ ਛੁਟਕਾਰਾ ਮਿਲਦਾ ਹੈ। ਬਹੂਤ ਸਾਰੇ ਲੋਕਾ ਨੂੰ ਨੱਕ ਵਿਚ ਧੂੜ ਮਿੱਟੀ ਦੇ ਜਾਣ ਕਰਕੇ ਐਲਰਜੀ ਹੋ ਜਾਦੀ ਹੈ। ਨੱਕ ਵਿਚ ਘਿਊ ਪਾਉਣ ਨਾਲ ਨੱਕ ਦੀ ਚੰਗੀ ਤਰ੍ਹਾ ਸਫਾਈ ਹੋ ਜਾਦੀ ਹੈ।
ਜਿਸ ਨਾਲ ਐਲਰਜੀ ਅਤੇ ਸੰਕਰਮਨ ਨਹੀ ਫੈਲਦਾ। ਨੀਂਦ ਦੀ ਕਮੀ ਨਾਲ ਬਹੂਤ ਸਾਰੇ ਲੋਕ ਪਰੇਸ਼ਾਨ ਰਹਿੰਦੇ ਹਨ। ਲੋਕ ਦੇਰ ਰਾਤ ਤੱਕ ਮੋਬਾਇਲ ਫੋਨ ਅਤੇ ਲੈਪਟੋਪ ਨਾਲ ਚਿਪਕੇ ਰਹਿੰਦੇ ਹਨ। ਜਿਸ ਤੋ ਬਾਅਦ ਊਹਨਾ ਨੂੰ ਨੀਂਦ ਨਹੀ ਆਊਦੀ। ਨੱਕ ਵਿਚ ਘਿਊ ਪਾਉਣ ਨਾਲ ਤਨਾਅ ਘੱਟ ਹੋ ਜਾਦਾ ਹੈ। ਅਤੇ ਅਨੀਂਦਰਾ ਵਰਗੀ ਸਮੱਸਿਆਵਾਂ ਤੋ ਛੁਟਕਾਰਾ ਮਿਲਦਾ ਹੈ। ਜਿਸ ਨਾਲ ਇਕ ਚੰਗੀ ਨੀਂਦ ਆਊਣ ਵਿਚ ਮਦਦ ਮਿਲਦੀ ਹੈ।
ਨੱਕ ਵਿਚ ਘਿਊ ਪਾਉਣ ਨਾਲ ਦਿਮਾਗ ਦੇ ਕੰਮ ਕਰਨ ਦੀ ਸ਼ਕਤੀ ਵੱਧ ਜਾਦੀ ਹੈ। ਇਹ ਸਾਡੇ ਦਿਮਾਗ ਦੀ ਤੰਤਰਿੰਕਾ ਨੂੰ ਉਤੇਜਿਤ ਕਰਦਾ ਹੈ।ਇਸ ਨਾਲ ਯਾਦ ਰੱਖਣ ਦੀ ਸ਼ਕਤੀ ਵੱਧ ਜਾਦੀ ਹੈ। ਤਨਾਅ ਅਤੇ ਚਿੰਤਾ ਵਰਗੀਆਂ ਸਮੱਸਿਆਵਾਂ ਦੂਰ ਹੂੰਦੀਆ ਹਨ।
ਅੱਜ ਅਸੀ ਤੁਹਾਨੂੰ ਨੱਕ ਵਿੱਚ ਘਿਊ ਪਾਉਣ ਨਾਲ ਸਾਡੇ ਸਰੀਰ ਨੂੰ ਹੋਣ ਵਾਲੇ ਫਾਇਦੀਆ ਬਾਰੇ ਦਸਿਆ। ਤੂਸੀ ਆਪਣੇ ਸਿਹਤ ਦਾ ਖਿਆਲ ਰੱਖਣ ਲਈ ਦੇਸੀ ਘਿਊ ਨੱਕ ਵਿਚ ਜ਼ਰੂਰ ਪਾਊ। ਇਹ ਸਾਡੀ ਸਕਿਨ, ਵਾਲਾ ਲਈ ਅਤੇ ਦਿਮਾਗ ਲਈ ਪੂਰਾਨੇ ਸਮੇ ਤੋ ਵਰਤਿਆਂ ਜਾਣ ਵਾਲਾ ਨੂਸਖਾ ਹੈ। ਇਸ ਨਾਲ ਸਾਡੇ ਸਰੀਰ ਨੂੰ ਕੋਈ ਸ਼ਾਇਦ ਇਫੈਕਟ ਨਹੀ ਹੂੰਦਾ।