ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਹਾਂ ਸ਼ਿਵਰਾਤਰੀ 18 ਫਰਵਰੀ ਨੂੰ ਆਉਣ ਵਾਲੀ ਹੈ। ਬਾਗ਼-ਇਰਮ ਦੀ ਪੂਰੀ ਦੁਨੀਆਂ ਦੇ ਵਿੱਚ ਬਹੁਤੀ ਬੇਸਬ੍ਰੀ ਤੋਂ ਇੰਤਜ਼ਾਰ ਹੁੰਦਾ ਹੈ ਕਿਉਂਕਿ ਇਸ ਦਿਨ ਲੋਕ ਸ਼ਿਵ ਜੀ ਦੀ ਪੂਜਾ ਕਰਦੇ ਹਨ
ਓਹਨਾਂ ਤੋ ਕਿਰਪਾ ਪ੍ਰਾਪਤ ਕਰਦੇ ਹਨ। ਅਤੇ ਜੇਕਰ ਗੱਲ ਕਰੀਏ ਉਹ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆਉਂਦਾ ਹੈ ਜੇਕਰ ਉਹ ਸ਼ਿਵਰਾਤਰੀ ਵਰਤ ਰੱਖਦੇ ਹਨ। ਜਿਵੇਂ ਕਿ ਸਾਨੂੰ ਸ਼ਿਵਰਾਤਰੀ ਵਾਲੇ ਦਿਨ ਕੁਝ ਐਸੀਆਂ ਗੱਲਾਂ ਹਨ
ਜਿਨ੍ਹਾਂ ਦਾ ਧਿਆਨ ਰਖਣਾ ਹੈ ਇਹ ਗੱਲਾਂ ਬਿਲਕੁਲ ਨਹੀਂ ਕਰਨੀਆਂ। ਅਤੇ ਜੇਕਰ ਤੁਸੀਂ ਸ਼ਿਵਰਾਤਰੀ ਵਾਲੇ ਦਿਨ ਕਾਲੇ ਕਪੜੇ ਪਾਉਣਾ ਚਾਹੁੰਦੇ ਹੋ ਤਾਂ ਬਿਲਕੁਲ ਵੀ ਨਹੀਂ ਭਾਵੇਂ ਇਹ ਕੱਪੜਾ ਪਾਉਣ ਦੇ ਨਾਲ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ।
ਤਾਂ ਇਸ ਕਰ ਕੇ ਸ਼ਿਵ ਰਾਤਰੀ ਵਾਲੇ ਦਿਨ ਤੁਸੀਂ ਕਦੇ ਵੀ ਕਾਲੇ ਵਸਤਰ ਨਹੀਂ ਪਹਿਨਣਗੇ। ਅਤੇ ਦੂਜੀ ਗੱਲ ਇਹ ਹੈ ਕਿ ਜੇਕਰ ਤੁਸੀਂ ਸ਼ਿਵਰਾਤਰੀ ਦਾ ਵਰਤ ਰੱਖ ਰਹੇ ਹੋ ਤਾਂ ਤੁਸੀਂ ਸਵੇਰੇ ਛੇਤੀ ਉੱਠ ਕੇ ਗਰਮ ਪਾਣੀ ਦੇ ਨਾਲ ਨਹਾ ਲਵੋ
ਉਸ ਤੋਂ ਬਾਅਦ ਵਰਤ ਦੀ ਸ਼ੁਰਵਾਤ ਕਰੋ ਅਤੇ ਜ਼ਰੂਰੀ ਨਹੀਂ ਕਿ ਨਵੇਂ ਕੱਪੜੇ ਪਾਉਣੇ ਹਨ । ਤੁਸੀਂ ਸਾਫ਼-ਸੁਥਰੇ ਕੱਪੜੇ ਪਹਿਨਣੇ ਹਨ। ਅਤੇ ਸਵੇਰੇ ਛੇਤੀ ਉਠ ਕੇ ਇਹ ਵਰਤ ਰੱਖਣਾ ਹੈ ਜੇਕਰ ਤੁਸੀਂ ਲੇਟ ਉੱਠ ਕੇ ਵਰਤ ਰਖਦੇ ਹੋ
ਤਾਂ ਇਹ ਵੀ ਅਸ਼ੁੱਭ ਮੰਨਿਆ ਜਾਵੇਗਾ। ਅਤੇ ਇਹ ਬਹੁਤ ਹੀ ਗਲਤ ਹੋਵੇਗਾ ਇਸ ਕਰਕੇ ਤੁਸੀਂ ਇਸ ਦਿਨ ਸਵੇਰੇ ਛੇਤੀ ਉਠ ਕੇ ਨਹਾ-ਧੋ ਕੇ ਵਰਤ ਦੀ ਸ਼ੁਰੂਆਤ ਕਰ ਲਓ। ਅਤੇ ਦੂਜੀ ਗੱਲ ਇਹ ਹੈ
ਕਿ ਤੁਸੀਂ ਇਸ ਦਿਨ ਚੋਣ ਦਹੀਂ ਅਤੇ ਗੇਹੂੰ ਦਾ ਪ੍ਰਯੋਗ ਬਿਲਕੁਲ ਨਹੀਂ ਕਰਨਾ ਖਾਣਾ ਖਾਣ ਦੇ ਲਈ। ਤੁਸੀਂ ਚਾਹ ਕੌਫੀ ਅਤੇ ਦੁੱਧ ਦਾ ਸੇਵਨ ਕਰਨਾ ਹੈ ਸਾਰਾ ਦਿਨ ਜੇਕਰ ਤੁਸੀਂ ਵਰਤ ਰੱਖਦੇ ਹੋ। ਅਜਿਹਾ ਹੀ ਕਰਨਾ ਹੈ ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ
ਰੱਖ ਕੇ ਸ਼ਿਵਰਾਤਰੀ ਵਾਲੇ ਦਿਨ ਚੱਲੇ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਲਾਭ ਪ੍ਰਾਪਤ ਕਰੋਗੇ। ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡੇ ਬਹੁਤ ਜ਼ਿਆਦਾ ਕਿਰਪਾ ਕਰਨਗੇ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਸੁਧਾਰ ਲੈਕੇ ਆਉਣਗੇ।