ਸਤਿ ਸ੍ਰੀ ਅਕਾਲ ਦੋਸਤੋ।
200 ਸਾਡੇ ਘਰ ਦੇ ਵਿਚ ਅਕਸਰ ਦੋ ਤਰ੍ਹਾਂ ਦਾ ਹੀ ਅਨਾਜ ਬਣਾਇਆ ਜਾਂਦਾ ਹੈ ।ਇੱਕ ਗੇਂਹੂ ਦਾ ਆਟਾ ਤੇ ਦੂਜਾ ਚਾਵਲ। ਜੇਕਰ ਤੁਹਾਡੇ ਚਿਹਰੇ ਵਿਚੋਂ ਵੀ ਰੌਣਕ ਚਲੀ ਗਈ ਹੈ, ਤੁਹਾਡੇ ਹੱਥਾਂ ਪੈਰਾਂ ਜੋੜਾਂ ਵਿੱਚ ਦਰਦ ਸ਼ੁਰੂ ਹੋ ਗਿਆ ਹੈ, ਤੁਹਾਡੀ ਹੱਡੀਆਂ sexy ਦੇ ਵਿਚ ਕੈਲਸ਼ੀਅਮ ਦੀ ਕਮੀ ਹੋ ਗਈ ਹੈ ਜਿਸ ਦੇ ਕਾਰਨ ਅਤੇ ਹੱਡੀਆਂ ਦੇ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੋ ਗਈ ਹੈ, ਖੂਨ ਦੀ ਕਮੀ ਹੋ ਗਈ ਹੈ ਕੰਮ ਕਰਦੇ ਹੋਏ ਅੱਖਾਂ ਵਿੱਚ ਜਲਣ ਹੋਣ ਲੱਗਦੀ ਹੈ ਤੁਹਾਡੇ ਲਈ ਬਹੁਤ ਵਧੀਆ ਘਰੇਲੂ ਇਲਾਜ ਲੈ ਕੇ ਆਏ ਹਾਂ।
ਜੇਕਰ ਤੁਸੀਂ ਇਸ ਤਿੰਨ ਤਰ੍ਹਾਂ ਦੇ ਅਨਾਜ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰਦੇ ਹੋ ਤਾਂ ਤੁਹਾਡੀ ਸਾਰੀ ਸਮੱਸਿਆਵਾਂ ਠੀਕ ਹੋ ਜਾਣਗੀਆਂ। ਤੁਹਾਡੇ ਸ਼ਰੀਰਾਂ ਦੇ ਦਰਦ ਅਤੇ ਕੈਲਸ਼ੀਅਮ ਦੀ ਕਮੀ ਬਿਲਕੁਲ ਠੀਕ ਹੋ ਜਾਵੇਗੀ। ਦੋਸਤੋ ਪਹਿਲਾਂ ਅਨਾਜ ਜਿਸ ਦੇ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਉਹ ਹੈ ਬਾਜਰਾ। ਇਹ ਅਨਾਜ ਸਾਡੇ ਦਿਲ ਦੇ ਰੋਗਾਂ ਨੂੰ ਠੀਕ ਰੱਖਦਾ ਹੈ, ਸਾਡੀ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ, ਸਾਡੀ ਕਬਜ਼ ਦੀ ਸਮੱਸਿਆ ਨੂੰ ਦੂਰ ਰੱਖਦਾ ਹੈ। ਬਾਜਰੇ ਦੇ ਵਿਚ ਪ੍ਰੋਟੀਨ ਦੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ।ਇਹ ਸਾਡੀ ਮਾਸਪੇਸ਼ੀਆਂ ਨੂੰ ਮਜ਼ਬੂਤੀ ਦਿੰਦਾ ਹੈ।
ਇਸ ਵਿੱਚ ਪਾਇਆ ਜਾਣ ਵਾਲਾ ਪੋਟਾਸ਼ੀਅਮ ,ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦਾ ਹੈ। ਇਹ ਕਮਜ਼ੋਰੀ ਦੀ ਵਜਾਹ ਤੋਂ ਆਉਣ ਵਾਲੀ ਸੁਸਤੀ ਅਤੇ ਥਕਾਵਟ ਨੂੰ ਦੂਰ ਕਰਦਾ ਹੈ। ਜਿਹੜੇ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹਨ, ਜਿਨ੍ਹਾਂ ਦੇ ਪੇਟ ਦੀ ਚਰਬੀ ਬਾਹਰ ਆ ਗਈ ਹੈ ਉਹਨਾਂ ਦੇ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੈ। ਡਾਇਬਟੀਜ਼ ਅਤੇ ਕੈਲਸਟਰੋਲ ਦੇ ਮਰੀਜ਼ਾਂ ਦੇ ਲਈ ਵੀ ਬਾਜਰਾ ਬਹੁਤ ਫਾਇਦੇਮੰਦ ਹੈ। ਇਸਦੇ ਲਈ ਤੁਸੀਂ ਬਾਜਰੇ ਨੂੰ ਬਜ਼ਾਰੋ ਪਿਸਵਾ ਕੇ, ਇਸ ਦਾ ਆਟਾ ਗੁੰਨ ਕੇ ਹਫਤੇ ਵਿੱਚ ਦੋ ਤਿੰਨ ਵਾਰ ਇਸ ਦੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਸਰਦੀਆਂ ਦੇ ਵਿੱਚ ਛੋਟੇ ਅਤੇ ਬਜ਼ੁਰਗਾਂ ਨੂੰ ਸਰਦੀਆਂ ਤੋਂ ਬਚਾਉਣ ਦੇ ਲਈ ਬਾਜਰੇ ਦੀ ਰੋਟੀ ਬਹੁਤ ਫਾਇਦੇਮੰਦ ਹੁੰਦੀ ਹੈ।
ਦੋਸਤੋਂ ਦੂਸਰਾ ਅਨਾਜ ਹੈ ਜਵਾਲ। ਇਸਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਪਰ ਪੁਰਾਣੇ ਸਮੇਂ ਵਿਚ ਇਹ ਬਜ਼ੁਰਗਾਂ ਦਾ ਮੁੱਖ ਭੋਜਨ ਹੁੰਦਾ ਸੀ।ਇਸ ਦੇ ਵਿੱਚ ਫਾਇਬਰ, ਪ੍ਰੋਟੀਨ ,ਮੈਗਨੀਸ਼ੀਅਮ, ਕੈਲਸ਼ੀਅਮ ,ਆਇਰਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਇਹ ਡਾਇਬਟੀਜ਼ ਦੇ ਰੋਗ ਤੋਂ ਲੈ ਕੇ ਮੋਟਾਪਾ ਘੱਟ ਕਰਨ ਵਿਚ ,ਚਮੜੀ ਦੇ ਰੋਗਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਾਡੇ ਸਰੀਰ ਵਿੱਚ ਲਾਲ ਸੈੱਲ ਦੀ ਮਾਤਰਾ ਨੂੰ ਵਧਾਉਂਦਾ ਹੈ। ਇਹ ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਪੂਰੀ ਕਰਦਾ ਹੈ ਜਿਨ੍ਹਾਂ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਰਹਿੰਦੀ ਹੈ ਹੱਡੀਆਂ ਦੇ ਵਿਚ ਦਰਦ ਰਹਿੰਦਾ ਹੈ
ਉਨ੍ਹਾਂ ਨੂੰ ਜਵਾਲ ਦੇ ਆਟੇ ਦੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਜੇਕਰ ਤੁਸੀਂ ਦਿਨ ਵਿਚ ਚਾਰ ਰੋਟੀਆਂ ਖਾਂਦੇ ਹੋ ਤਾਂ ਤੁਸੀਂ ਦੋ ਰੋਟੀਆਂ ਜਵਾਲ ਦੇ ਆਟੇ ਦੀ ਖਾ ਸਕਦੇ ਹੋ ਅਤੇ ਦੋ ਰੋਟੀਆਂ ਗੇਹੂ ਦੇ ਆਟੇ ਦੀ ਖਾ ਸਕਦੇ ਹੋ। ਜਿਨ੍ਹਾਂ ਮਹਿਲਾਵਾਂ ਨੂੰ ਪੀਰੀਅਡ ਦੇ ਵਿਚ ਬਹੁਤ ਜਿਆਦਾ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਦੇ ਲਈ ਵੀ ਇਸ ਆਟੇ ਦੀ ਰੋਟੀ ਬਹੁਤ ਫਾਇਦੇਮੰਦ ਹੁੰਦੀ ਹੈ। ਜਾਂ ਫਿਰ ਉਹ 5 ਗ੍ਰਾਮ ਜ਼ਵਾਲ ਨੂੰ ਸਵੇਰੇ ਪਾਣੀ ਦੇ ਨਾਲ ਖਾ ਸਕਦੀਆਂ ਹਨ।
ਦੋਸਤੋਂ ਤੀਸਰਾ ਅਨਾਜ ਹੈ ਰਾਗੀ। ਰਾਗੀ ਦੇ ਵਿੱਚ ਆਇਰਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਨੂੰ ਅਸੀ ਕਈ ਤਰੀਕਿਆ ਨਾਲ ਲੈ ਸਕਦੇ ਹਾਂ। ਅਸੀਂ ਇਸ ਦੀ ਰੋਟੀ ਬਣਾ ਕੇ ਇਸ ਨੂੰ ਲੈ ਸਕਦੇ ਹਾਂ ।ਇਸ ਦੇ ਬਿਸਕੁਟ ਬਣਾ ਕੇ ਖਾ ਸਕਦੇ ਹਾਂ। ਇਸ ਦੀ ਖਿਚੜੀ ਬਣਾ ਕੇ ਇਸਨੂੰ ਖਾ ਸਕਦੇ ਹਾਂ।ਇਸ ਦਾ ਦਲੀਆ ਬਣਾ ਕੇ ਛੋਟੇ ਬੱਚਿਆਂ ਨੂੰ ਖਵਾਇਆ ਜਾ ਸਕਦਾ ਹੈ। ਬਹੁਤ ਸਾਰੇ ਲੋਕ ਰਾਗੀ ਦਾ ਇਸਤੇਮਾਲ ਨਹੀਂ ਕਰਦੇ ਇਸ ਦੇ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਸਾਡੇ ਅੰਦਰ ਹੀ ਕਰਦਾ ਹੈ ।ਸਾਡੀ ਪਾਚਨ ਸ਼ਕਤੀ ਨੂੰ ਠੀਕ ਕਰਦਾ ਹੈ।
ਜਿਨ੍ਹਾਂ ਲੋਕਾਂ ਨੂੰ ਭੋਜਨ ਹਜ਼ਮ ਨਹੀਂ ਹੁੰਦਾ ਉਹਨਾਂ ਨੂੰ ਰਾਗੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਫੈਟੀ ਲੀਵਰ ਦੇ ਲਈ ਵੀ ਇਸ ਆਟੇ ਦੀ ਰੋਟੀ ਹਫਤੇ ਵਿੱਚ ਦੋ ਤਿੰਨ ਵਾਰ ਜ਼ਰੂਰ ਖਾਣੀ ਚਾਹੀਦੀ ਹੈ। ਜਿਨ੍ਹਾਂ ਬੱਚਿਆਂ ਦਾ ਸਰੀਰ ਦੁਬਲਾ-ਪਤਲਾ ਹੈ ਉਨ੍ਹਾਂ ਨੂੰ ਵੀ ਇਸ ਆਟੇ ਦੀ ਰੋਟੀ ਬਣਾ ਕੇ ਜ਼ਰੂਰ ਖਵਾਣੀ ਚਾਹੀਦੀ ਹੈ। ਸਰੀਰ ਵਿੱਚ ਕਮਜ਼ੋਰੀ ਹੈ ਅਤੇ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਵੀ ਰਾਗੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋਂ ਇਨ੍ਹਾਂ ਤਿੰਨਾਂ ਅਨਾਜਾਂ ਦੇ ਸੇਵਨ ਨਾਲ ਤੁਸੀਂ ਆਪਣੇ ਪਰਵਾਰ ਨੂੰ ਤੰਦਰੁਸਤ ਰੱਖ ਸਕਦੇ ਹੋ।