ਜਿਵੇਂ ਕੀ ਤੁਹਾਨੂੰ ਪਤਾ ਹੈ ਕਿ ਇਕਾਦਸ਼ੀ ਵਾਲੇ ਦਿਨ ਬਹੁਤ ਜ਼ਿਆਦਾ ਭਾਗ ਖੁਲ ਜਾਂਦੇ ਹਨ ਸਾਡੇ ਕਿਉਂਕਿ ਉਸ ਦਿਨ ਅਸੀਂ ਜੋ ਕੁਝ ਭੀ ਮੰਗਦੇ ਹਨ ਮਿਲ ਜਾਂਦਾ ਹੈਂ ਕਹਿਣ ਦਾ ਭਾਵ ਇਹ ਹੈ
ਕਿ ਉਸ ਦਿਨ ਜੇਕਰ ਤੁਸੀਂ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਹੋ ਅਤੇ ਮਨ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਸਭ ਕੁਝ ਮਿਲ ਜਾਂਦਾ ਹੈ ਤੇ ਤੁਹਾਡੇ ਤੇ ਕਿਰਪਾ ਹੋ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ
ਕਿ ਏਕਾਦਸ਼ੀ ਮਹੀਨੇ ਵਿਚ ਦੋ ਵਾਰ ਆਉਦੀ ਹੈ। ਤਾਂ ਤੁਸੀਂ ਲਕਸ਼ਮੀ ਜੀ ਦੀ ਪੂਜਾ ਕਰਨੀ ਹੈ ਅਤੇ ਇੱਕ ਦੀਵਾ ਉਹਨਾਂ ਦੇ ਸਾਹਮਣੇ ਚਲਾ ਕੇ ਆਪਣੇ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਹਨ
ਜਿਨ੍ਹਾਂ ਦੇ ਨਾਲ ਤੁਹਾਡੀ ਜੋ ਵੀ ਇੱਛਾ ਹੈ ਉਹ ਪੂਰੀਆਂ ਹੋ ਜਾਣਗੀਆਂ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹੇਗੀ ਤੁਹਾਡੇ ਤੇ ਮਾਤਾ ਦੀ ਕਿਰਪਾ ਕਰਨਗੇ ਕਿਉਂਕਿ ਏਕਾਦਸ਼ੀ ਦਾ ਦਿਨ ਬਹੁਤ ਖਾਸ ਹੁੰਦਾ ਹੈ
ਇਸ ਦਿਨ ਭਗਤ ਜੋ ਵੀ ਮੰਗਦਾ ਹੈ ਪ੍ਰਮਾਤਮਾ ਉਸ ਨੂੰ ਦੇ ਦਿੰਦਾ ਹੈ। ਅਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਦੇ ਭਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ। ਪਰ ਜੇਕਰ
ਤੁਸੀਂ ਸੱਚੇ ਮਨ ਦੇ ਨਾਲ ਕੁਝ ਨਹੀਂ ਮੰਗੇਗਾ ਤੁਹਾਨੂੰ ਕੁਝ ਨਹੀਂ ਮਿਲੇਗਾ ਤੁਸੀਂ ਸਚੇ ਮਨ ਦੇ ਨਾਲ਼ ਮੰਗਣਾ ਹੈ ਫੇਰ ਉਹ ਤੁਹਾਨੂੰ ਮਿਲ ਕੇ ਹੀ ਰਹੇਗਾ। ਅਤੇ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਵੀ ਕਰਨੀ ਹੈ
ਅਤੇ ਆਪਣੇ ਘਰ ਦੇ ਵਿੱਚ ਗੰਗਾ ਜਲ ਦਾ ਛਿੜਕਾਅ ਕਰਨਾ ਹੈ ਜਿਸ ਦੇ ਨਾਲ ਤੁਹਾਡੇ ਘਰ ਦੇ ਵਿਚੋਂ ਸਾਰੀਆਂ ਨਾਕਾਰਤਮਕ ਉੱਡ ਜਾਣ। ਅਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਈਆਂ
ਨਾਕਰਾਤਮਕ ਊਰਜਾ ਕੁਝ ਹੋਰ ਨਹੀਂ ਹੁੰਦੀ ਤੁਹਾਡੇ ਘਰ ਦੇ ਵਿਚ ਆਈਆਂ ਸ਼ਕਤੀਆਂ ਹੁੰਦੀਆ ਹਨ। ਅਤੇ ਉਹ ਭਗਵਾਨ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਤੋਂ ਦੂਰ ਚਲੀਆਂ ਜਾਣਗੀਆਂ।