ਮੰਗਲਵਾਰ ਜਾਂ ਸ਼ਨੀਵਾਰ ਦੇ ਦਿਨ ਚੁਪਚਾਪ ਇੱਥੇ ਬੰਨ੍ਹ ਲਵੋ ਕਾਲ਼ਾ ਧਾਗਾ ਇੰਨਾ ਪੈਸਾ ਆਵੇਗਾ ਕਿ ਸੰਭਾਲ ਨਹੀਂ ਪਾਓਗੇ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮੰਗਲਵਾਰ ਨੂੰ ਸ਼ਨੀਵਾਰ ਦੇ ਦਿਨ ਕਾਲਾ ਧਾਗਾ ਬੰਨਣ ਦੇ ਨਾਲ ਇੰਨਾ ਜ਼ਿਆਦਾ ਪੈਸਾ ਹੁੰਦਾ ਹੈ ਕਿ ਸੰਭਾਲਿਆ ਨਹੀਂ ਜਾ ਸਕਦਾ। ਅੱਜ ਅਸੀਂ ਤੁਹਾਨੂੰ ਕਿਹੋ ਜਿਹਾ ਉਪਾਏ ਦੱਸਾਂਗੇ ਜਿਸ ਨਾਲ ਤੁਹਾਡਾ ਜੀਵਨ ਸਾਕਾਰਾਤਮਕ ਰੂਪ ਵਿੱਚ ਬਦਲ ਜਾਵੇਗਾ।

ਤੁਹਾਨੂੰ ਹਰ ਕੰਮ ਵਿਚ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ ਇੰਨੀਂ ਜ਼ਿਆਦਾ ਖੁਸ਼ੀਆਂ ਆਉਣਗੀਆਂ ਕੀ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ। ਕਿਉਂਕਿ ਇਹ ਇਹੋ ਜਿਹਾ ਉਪਾਏ ਹੈਂ ਜੋ ਕੋਈ ਵੀ ਨਕਾਰਾਤਮਕ ਸ਼ਕਤੀ ਨੂੰ ਤੁਹਾਡੇ ਤੇ ਹਾਵੀ ਨਹੀਂ ਹੋਣ ਦੇਵੇਗਾ। ਇਹ ਤੁਹਾਡੇ ਗ੍ਰਹਿ ਦੇ ਦੋਸ਼ਾਂ ਨੂੰ ਦੂਰ ਕਰੇਗਾ ਜਿਸ ਨਾਲ ਤੁਸੀਂ ਆਪਣੇ ਕੰਮਾਂ ਵਿਚ ਸਫ਼ਲਤਾ ਹਾਸਲ ਕਰੋਗੇ।

ਇਹ ਉਪਾਅ ਕਰਨ ਲਈ ਤੁਹਾਨੂੰ ਰੇਸ਼ਮੀ ਸੂਤੀ ਕਾਲਾ ਧਾਗਾ ਲੈ ਲੈਣਾ ਹੈ। ਇਸ ਨੂੰ ਕਾਫੀ ਪਹਿਲਾਂ ਤੋਂ ਹੀ ਹੱਥ ਪੈਰ ਗਲੇ ਵਿਚ ਬੰਨਿਆ ਜਾਂਦਾ ਰਿਹਾ ਹੈ। ਮੂਲ ਰੂਪ ਤੋ ਇਸ ਨੂੰ ਨਜ਼ਰ ਦੋਸ਼ ਤੋਂ ਬਚਣ ਲਈ ਬੰਨ੍ਹਿਆ ਜਾਂਦਾ ਹੈ। ਕਿਸੇ ਦੇ ਟੂਣੇ ਟੋਟਕੇ ਤੋਂ ਬਚਣ ਲਈ ਵੀ ਇਹ ਧਾਗਾ ਬੰਨਿਆ ਜਾਂਦਾ ਹੈ।

ਇਥੋਂ ਤੱਕ ਕਿ ਇਸ ਨੂੰ ਧਨ ਨਾਲ ਮਾਲਾਮਾਲ ਹੋਣ ਲਈ ਵੀ ਵਰਤਿਆ ਜਾਂਦਾ ਹੈ। ਅਸਲ ਵਿੱਚ ਸਾਡਾ ਸਰੀਰ ਪੰਜ ਤੱਤਾਂ ਤੋਂ ਮਿਲ ਕੇ ਬਣਿਆ ਹੈ। ਇਨ੍ਹਾਂ ਤੋਂ ਮਿਲਣ ਵਾਲੀ ਊਰਜਾ ਸਾਡੇ ਸਰੀਰ ਦਾ ਸੰਚਾਲਨ ਕਰਦੀ ਹੈ। ਜਦੋਂ ਸਾਡੇ ਸਰੀਰ ਨੂੰ ਕਿਸੇ ਦੀ ਨਜ਼ਰ ਦੋਸ਼ ਲੱਗ ਜਾਂਦੀ ਹੈ ਤਾਂ ਤੁਹਾਨੂੰ ਪੰਜ ਤੱਤਾਂ ਤੋਂ ਮਿਲਣ ਵਾਲੀ ਊਰਜਾ ਦਾ ਸਾਡੇ ਸਰੀਰ ਤਕ ਨਹੀ ਪਹੁੰਚ ਪਾਉਂਦੀ।

ਇਸ ਕਰਕੇ ਸ਼ਰੀਰ ਤੇ ਕਾਲਾ ਧਾਗਾ ਬੰਨਿਆ ਜਾਂਦਾ ਹੈ ਕਾਲਾ ਧਾਗਾ ਨਜ਼ਰ ਲਗਾਉਣ ਵਾਲੇ ਦੀ ਇਕਾਗਰਤਾ ਨੂੰ ਭੰਗ ਕਰ ਦਿੰਦਾ ਹੈ। ਕਾਲਾ ਧਾਗਾ ਪਾਣ ਨਾਲ ਤੁਹਾਡੀ ਸੁਰੱਖਿਆ ਹੁੰਦੀ ਹੈ ਅਤੇ ਤੁਸੀਂ ਦੂਸਰਿਆਂ ਦੀਆਂ ਨਜ਼ਰਾਂ ਤੋਂ ਬਚੇ ਰਹਿੰਦੇ ਹੋ। ਦੂਸਰਿਆਂ ਦੀ ਨਜ਼ਰ ਦੋਸ਼ ਨਹੀਂ ਲਗਦੀ ਹੈ।

ਕਾਲਾ ਧਾਗਾ ਬੁਰਾਈਆਂ ਨੂੰ ਅਤੇ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ। ਜਦੋਂ ਕੋਈ ਛੋਟਾ ਬੱਚਾ ਪੈਦਾ ਹੁੰਦਾ ਹੈ ਉਸ ਨੂੰ ਨਜ਼ਰ ਦੋਸ਼ ਤੋਂ ਦੂਰ ਰੱਖਣ ਲਈ ਉਸ ਦੇ ਵੀ ਕਾਲਾ ਧਾਗਾ ਬੰਨਿਆ ਜਾਂਦਾ ਹੈ। ਬੱਚਿਆਂ ਨੂੰ ਕਾਲੇ ਰੰਗ ਦਾ ਟੀਕਾ ਲਗਾਇਆ ਜਾਂਦਾ ਹੈ ਜਦੋਂ ਕਿਸੇ ਦਾ ਵਿਆਹ ਹੁੰਦਾ ਹੈ

ਉਨ੍ਹਾਂ ਨੂੰ ਵੀ ਕਾਲੇ ਰੰਗ ਦਾ ਟਿਕਾ ਲਗਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ।ਇਸ ਦੇ ਲਈ ਤੁਹਾਨੂੰ ਮੰਗਲਵਾਰ ਨੂੰ ਸ਼ਨੀਵਾਰ ਦੇ ਦਿਨ ਹਨੁਮਾਨ ਮੰਦਰ ਦੇ ਕੋਲ ਚਲੇ ਜਾਣਾ ਹੈ ਜੇ ਕਰ ਹਨੁਮਾਨ ਮੰਦਰ ਨਹੀਂ ਹੈ ਤਾਂ ਸ਼ਨੀ ਦੇਵ ਦੇ ਮੰਦਰ ਚਲੇ ਜਾਣਾ ਹੈ

ਜੇਕਰ ਸ਼ਨੀ ਦੇਵਤਾ ਦਾ ਮੰਦਰ ਚਾਹੁੰਦੇ ਹੋ ਤਾਂ ਸਰ੍ਹੋਂ ਦੇ ਤੇਲ ਵਿਚ ਉਸ ਕਾਲੇ ਧਾਗੇ ਨੂੰ ਡੁਬੋ ਦੇਣਾ ਹੈ। ਜੇਕਰ ਹਨੂੰਮਾਨ ਜੀ ਦੇ ਮੰਦਰ ਵਿਚ ਜਾਂਦੇ ਹੋ ਤਾਂ ਹਨੁਮਾਨ ਜੀ ਦੇ ਪੈਰਾਂ ਦਾ ਸੰਧੂਰ ਉਸ ਧਾਗੇ ਨੂੰ ਲਗਾ ਦੇਣਾ ਹੈ। ਕਾਲੇ ਧਾਗੇ ਵਿੱਚ ਸੱਤ ਗੱਠਾਂ ਬਣਨੀਆਂ ਹਨ ਹਰ ਗੱਠ ਨੂੰ ਬੰਨਦੇ ਹੋਏ ਆਪਣੀ ਸਮੱਸਿਆ ਨੂੰ ਬੋਲਦੇ ਜਾਣਾ ਹੈ।

ਜੇਕਰ ਤੁਹਾਨੂੰ ਧੰਨ ਸਬੰਧੀ ਬੱਚਿਆਂ ਨਾਲ ਸੰਬੰਧੀ ਦੀ ਨੌਕਰੀ ਸੰਬੰਧੀ ਕੋਈ ਵੀ ਸਮੱਸਿਆ ਹੈ, ਘਰ ਵਿਚ ਕਲੇਸ਼ ਸੰਬੰਧੀ ਕਰਜ਼ੇ ਸਬੰਧੀ ਜਾਂ ਫਿਰ ਕੋਈ ਵੀ ਸਮੱਸਿਆ ਹੈ ਉਸ ਨੂੰ ਭਗਵਾਨ ਦੇ ਅੱਗੇ ਬੋਲਣਾ ਹੈ। ਇਸ ਤਰ੍ਹਾਂ ਆਪਣੀ ਸਮੱਸਿਆ ਨੂੰ ਬੋਲਦੇ ਹੋਏ 7 – ਗੱਠਾ ਬੰਨ ਲੈਣੀਆਂ ਹਨ।

ਮੰਗਲਵਾਰ ਦੇ ਦਿਨ ਹਨੁਮਾਨ ਮੰਦਰ ਦੇ ਵਿੱਚ ਦੀਵਾ ਜਗਾ ਕੇ ਅਤੇ ਜੇਕਰ ਸ਼ਨੀ ਮੰਦਰ ਵਿਚ ਜਾਂਦੇ ਦੇ ਹੋ ਤਾਂ ਸ਼ਨੀ ਮੰਦਰ ਵਿਚ ਦੀਵਾ ਜਗਾ ਕੇ, ਉਸ ਗਠ ਨੂੰ ਸੱਤ ਵਾਰੀ ਦੀਵੇ ਉੱਤੋਂ ਵਾਰ ਦੇਣਾ ਹੈ , ਉਸ ਤੋਂ ਬਾਅਦ ਤੁਸੀਂ ਬਿਲਕੁਲ ਵੀ ਕਿਸੇ ਨਾਲ਼ ਬੋਲਣਾ ਨਹੀਂ ਹੈ ਬਿਨਾਂ ਬੋਲੇ ਆਪਣੇ ਘਰ ਵਾਪਸ ਆ ਜਾਂਦਾ ਹੈ ਉਸ ਕਾਲੇ ਧਾਗੇ ਨੂੰ ਆਪਣੇ ਘਰ ਦੇ ਮੰਦਰ ਵਿਚ ਰੱਖ ਦੇਣਾ ਹੈ।

ਉਸ ਤੋਂ ਬਾਅਦ ਜਿਸ ਵਿਅਕਤੀ ਨੂੰ ਧਾਗਾ ਪਾਉਣਾ ਚਾਹੁੰਦੇ ਹੋ ਉਸ ਨੂੰ ਬੰਨ ਦੇਣਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਹਰ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਤੁਸੀਂ ਇਹ ਉਪਾਏ ਮੰਗਲਵਾਰ ਦੇ ਦਿਨ ਹਨੁਮਾਨ ਮੰਦਰ ਵਿਚ ਜਾ ਕੇ ਅਤੇ ਸ਼ਨੀਵਾਰ ਦੇ ਦਿਨ ਸ਼ਨੀ ਦੇਵਤੇ ਦੇ ਮੰਦਰ ਵਿਚ ਜਾ ਕੇ ਕਰ ਸਕਦੇ ਹੋ।

Leave a Reply

Your email address will not be published. Required fields are marked *