ਆਓ ਦੋਸਤੋ ਜਾਣਦੇ ਹਾਂ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਦਿਨਾਂ ਦੀ ਵਰਤੋਂ ਕਰਕੇ ਤੁਸੀਂ ਵੱਡੇ ਵੱਡੇ ਅਹੁਦੇ ਲੈਣ ਦੇ ਲਈ ਕਾਮਯਾਬ ਹੋ ਸਕਦੇ ਹੋ। ਅਤੇ ਆਪਣੀ ਜਰਨਲ ਨੋਲਜ ਵਧਾਉਣ ਦੇ ਵਿੱਚ ਇਹਨਾਂ ਦੀ ਮਦਦ ਲੈ ਸਕਦੇ ਹੋ।
1. ਬੁਰਜ ਖਲੀਫਾ ਨੂੰ ਬਣਨ ਦੇ ਵਿੱਚ ਕਿੰਨਾ ਸਮਾਂ ਲੱਗਿਆ ਸੀ.
1. ਬੁਰਜ ਖਲੀਫਾ ਨੂੰ ਬਣਨ ਦੇ ਵਿਚ ਛੇ ਸਾਲ ਲੱਗੇ ਸੀ।
2. ਦਿੱਲੀ ਦੇ ਵਿਚ ਮਹਾਤਮਾ ਗਾਂਧੀ ਦੀ ਸਮਾਜ ਨੂੰ ਕੀ ਕਿਹਾ ਜਾਂਦਾ ਹੈ.
2. ਦਿੱਲੀ ਦੇ ਵਿਚ ਮਹਾਤਮਾ ਗਾਂਧੀ ਦੀ ਸਮਾਧ ਨੂੰ ਰਾਜਘਾਟ ਕਿਹਾ ਜਾਂਦਾ ਹੈ.
3. ਕਿਹੜਾ ਜਾਨਵਰ ਸਰੀਰ ਦੀ ਸਕੀਨ ਦੇ ਰਾਹੀਂ ਸਾਹ ਲੈਂਦਾ ਹੈ
3. ਡੱਡੂ ਸਕਿਨ ਰਾਹੀ ਸਾਹ ਲੈਂਦਾ ਹੈ।
4. ਕੰਪਿਊਟਰ ਦਾ ਆਵਿਸ਼੍ਕਾਰ ਕਿਹੜੇ ਬੰਦੇ ਨੇ ਕੀਤਾ ਸੀ.
4. ਕੰਪਿਊਟਰ ਦਾ ਆਵਿਸ਼੍ਕਾਰ ਚਾਰਲਸ ਬੇਬੇਜ ਨੇ ਕੀਤਾ ਸੀ।
5.ਇਨਸਾਨ ਇੱਕ ਵਾਰ ਦੇ ਵਿੱਚ ਕਿੰਨਾ ਖੂਨ ਦਾਨ ਕਰ ਸਕਦਾ ਹੈ।
5. ਇਨਸਾਨ ਇੱਕੋ ਵਾਰ ਦੇ ਵਿਚ 350ml ਖੂਨ ਦਾਨ ਕਰ ਸਕਦਾ ਹੈ
6. ਕਨਾਡਾ ਦੇ ਵਿੱਚ ਏਟੀਐਮ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ.
6. ਕੰਨਾਂ ਦੇ ਵਿਚ ਏਟੀਐਮ ਮਸ਼ੀਨ ਨੂੰ ਮਨੀ ਮਸ਼ੀਨ ਕਿਹਾ ਜਾਂਦਾ ਹੈ
7. ਪ੍ਰਿਥਵੀ ਤੋਂ ਦੂਜੇ ਗ੍ਰਹਿ ਕਿਉਂ ਨਹੀਂ ਦਿਖਦੇ।
7. ਪ੍ਰਿਥਵੀ ਤੋਂ ਦੂਜੇ ਗ੍ਰਹਿ ਬਹੁਤ ਦੂਰ ਹੋਣ ਕਰ ਕੇ ਨਹੀਂ ਦਿਖਦੇ.
8. ਹਨੀ ਸਿੰਘ ਦਾ ਪਹਿਲਾ ਗਾਣਾ ਕਿਹੜਾ ਸੀ.
8. ਹਨੀ ਸਿੰਘ ਦਾ ਪਹਿਲਾ ਗਾਣਾ ਏਸੀ ਸੀ।