ਇਕ ਵਾਰ ਕੀ ਹੁੰਦਾ ਇੱਕ ਸ਼ਹਿਰ ਦੇ ਵਿੱਚ ਬਹੁਤ ਹੀ ਵੱਡੀ ਡਾਇਮੰਡ ਦੀ ਦੁਕਾਨ ਹੁੰਦੀ ਹੈ। ਉਥੇ ਅਚਾਨਕ ਹੀ ਚੋਰੀ ਹੋ ਜਾਂਦੀ ਹੈ ਅਤੇ ਪੁਲੀਸ ਉੱਠੇ ਪਹੁੰਚਦੀ ਹੈ ਸਾਰੀ ਤਫਤੀਸ਼ ਕਰਨ ਲੱਗਦੀ ਹੈ
ਅਤੇ ਤਬਦੀਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੁੰਦਾ ਹੈ ਉਥੇ ਦੇ ਮਸ਼ਹੂਰ ਮੁਜਰਿਮ ਰਾਕਾ ਤੇ ਜਿਸਨੇ ਪਹਿਲਾਂ ਵੀ ਅਜਿਹੇ ਕੰਮ ਕੀਤੇ ਹੁੰਦੇ ਹਨ। ਅਤੇ ਕੀ ਹੁੰਦਾ ਹੈ ਹੁਣ ਪੁਲਿਸ ਰਾਕਾ ਦੇ ਘਰ ਪਹੁੰਚਦੀ ਹੈ
ਅਤੇ ਰਾਕਾ ਦੇ ਘਰ ਦੀ ਤਲਾਸ਼ੀ ਲੈਣ ਲਈ ਕਹਿੰਦੀ ਹੈ। ਅਤੇ ਤਲਾਸ਼ੀ ਲੈਣ ਨਹੀਂ ਦਿੰਦਾ ਉਹ ਕਿਉਂਕਿ ਉਹ ਕਹਿੰਦਾ ਹੈ ਕਿ ਤੁਸੀਂ ਪਹਿਲਾਂ ਸਰਚ ਵਾਰੰਟ ਲੈ ਕੇ ਆਓ। ਹੁਣ ਅਸੀਂ ਸਭ ਨੂੰ ਸਰਚ ਵਾਰੰਟ ਲੈ ਕੇ ਆਉਂਦੀ ਹੈ
ਅਤੇ ਉਸ ਦੇ ਘਰ ਦੀ ਤਲਾਸ਼ੀ ਕਰਦੀ ਹੈ ਉਹਨਾਂ ਨੂੰ ਉਸ ਦੇ ਘਰ ਦੇ ਵਿੱਚ ਕੁਝ ਨਹੀਂ ਮਿਲਦਾ। ਪਰ ਇਕ ਚੀਜ਼ ਦੀ ਪਰਖ ਪੁਲੀਸ ਵਾਲੇ ਨੇ ਕਰ ਲਈ ਸੀ ਅਤੇ ਇਸ ਕਰ ਕੇ ਉਸ ਨੂੰ ਡਾਇੰਮਡ ਮਿਲ ਗਏ।
ਉਹਨਾਂ ਨੇ ਦੇਖਿਆ ਜਦੋਂ ਉਹ ਸਵੇਰੇ ਇਸ ਦੇ ਘਰ ਆਏ ਸੀ ਤਾਂ ਇਸ ਦੇ ਵਾਲ ਛੋਟੇ ਛੋਟੇ ਸੀ ਪਰ ਹੁਣ ਸ਼ਾਮ ਨੂੰ ਅਚਾਨਕ ਇਸ ਦੇ ਵਾਲ ਐਨੇ ਵੱਡੇ ਕਿਵੇਂ ਹੋ ਗਏ ਅਤੇ ਜਦੋਂ ਪੁਲਸ ਵਾਲੇ ਨੇ ਉਸ ਦੇ ਵਾਲ ਖਿੱਚੇ ਤਾਂ ਉਹ ਨਕਲੀ ਵਾਲ ਸੀ
ਜਿਨ੍ਹਾਂ ਦੇ ਵਿੱਚ ਡਾਏਮੰਦ ਲਕੋਏ ਹੋਏ ਸੀ। ਅਤੇ ਪੁਲਸ ਨੇ ਉਸ ਨੂੰ ਫੜ ਲਿਆ ਦੂਜਾ ਘਰ ਦੇ ਵਿੱਚ ਇੱਕ ਬੰਦਾ ਚਿੱਠੀ ਦੇਖ ਕੇ ਜਾਂਦਾ ਹੈ ਜਦੋਂ ਆਵਾਜ਼ ਮਾਰਦਾ ਹੈ ਤਾਂ ਕੋਈ ਨਹੀਂ ਹੁੰਦਾ ਅਤੇ ਉਹ ਦਰਵਾਜੇ ਦੇ ਨਿਚੋ ਚਿੱਠੀ ਸਿਟ ਦੀਦਾ ਹੈ ਅਤੇ ਅੰਦਰੋਂ ਉਸ ਨੂੰ ਆਵਾਜ਼ ਆਉਂਦੀ ਹੈ ਕਿ ਬਚਾਓ ਬਚਾਉ ਫੇਰ ਡਿਟੈਕਟਿਵ ਨੂੰ ਬੁਲਾਉਂਦਾ ਹੈ।