ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਮਹਾਂ ਸ਼ਿਵਰਾਤਰੀ ਆ ਰਹੀ ਹੈ ਇਸ ਦਿਨ ਤੁਸੀਂ ਜੇਕਰ ਇਹ ਕੰਮ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਫੇਰ ਬਦਲ ਹੋਵੇਗੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ।
ਜਿਵੇਂ ਕਿ ਤੁਹਾਨੂੰ ਪਤਾ ਹੈ ਮਹਾ ਸ਼ਿਵਰਾਤਰੀ ਤੇ ਸ਼ਿਵ ਜੀ ਦੀ ਪੂਜਾ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਸਕਦੀਆਂ ਹਨ ਤੁਸੀਂ ਉਹਨਾਂ ਦੀ ਕਿਰਪਾ ਨੂੰ ਪ੍ਰਾਪਤ ਕਰ ਸਕਦੇ ਹੋ
ਜੇਕਰ ਤੁਸੀਂ ਮਹਾਸ਼ਿਵਰਾਤਰੀ ਵਾਲੇ ਦਿਨ ਜਾ ਕੇ ਇਹ ਇੱਕ ਕੰਮ ਕਰ ਲੈਂਦੇ ਹੋ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਮੀਆਂ ਦੂਰ ਹੋ ਜਾਣਗੀਆਂ। ਤੁਹਾਡੇ ਸਾਰੇ ਹੀ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ
ਇਸ ਦਿਨ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਅਨੇਕਾਂ ਹੀ ਖੁਸ਼ੀਆਂ ਆ ਜਾਣਗੀਆਂ। ਤੁਸੀਂ ਸ਼ਿਵਜੀ ਦੇ ਮੰਦਰ ਜਾਣਾ ਹੈ ਅਤੇ ਸ਼ਿਵਲਿੰਗ ਉਪਰ ਫੁੱਲ ਚੜ੍ਹਾ ਕੇ ਇਹ ਕਹਿਣਾ ਹੈ ਕਿ ਤੁਸੀਂ ਸਾਡੀ ਜਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਦਿੱਤੀਆਂ ਹਨ
ਜ਼ਿੰਦਗੀ ਨੂੰ ਹੋਰ ਬਿਹਤਰ ਕਰਨਾ ਤੁਹਾਡੇ ਹੱਥ ਦੇ ਵਿੱਚ ਹੈ ਕਿਰਪਾ ਕਰਕੇ ਸਾਡੀ ਜਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਮੀਆਂ ਹਨ ਉਸ ਨੂੰ ਦੂਰ ਕੀਤਾ ਜਾਵੇ। ਅਤੇ ਅਜਿਹਾ ਕਰਨ ਦੇ ਨਾਲ ਦੇਖਿਓ ਤੁਹਾਡੇ ਤੇ ਹੌਲੀ ਹੌਲੀ ਫ਼ਰਕ ਪੈਣਾ ਸ਼ੁਰੂ ਹੋ ਜਾਵੇਗਾ
ਤੁਹਾਡੀ ਜਿੰਦਗੀ ਦੇ ਵਿੱਚ ਤੁਹਾਡੇ ਘਰ ਦੇ ਵਿਚ ਆਈਆਂ ਬਿਮਾਰੀਆ ਦੂਰ ਹੋ ਜਾਣਗਿਆ ਅਤੇ ਤੁਸੀਂ ਦੇਖੋਗੇ ਕਿ ਤੁਹਾਡੇ ਆਫਿਸ ਦੇ ਕੰਮ ਹਨ ਚਾਹੇ ਕੋਈ ਵੀ ਕੰਮ ਹਨ ਉਹ ਸਾਰੇ ਹੀ ਪੂਰੇ ਹੋ ਜਾਣਗੇ। ਤੁਹਾਡੀ ਜ਼ਿੰਦਗੀ ਬਦਲ ਜਾਵੇਗੀ।