ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਐਸ ਨਾਮ ਵਾਲੇ ਵਿਅਕਤੀਆਂ ਦੀ ਇਹਨਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ। ਅਤਿ ਹੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਮਿਹਨਤ ਕਿੰਨੀਂ ਕਰਦੇ ਹਨ ਅਤੇ ਇਹ ਲੋਕਾਂ ਪ੍ਰਤੀ ਕਿੰਨੇ ਕੁ ਸੱਚੇ ਅਤੇ ਝੂਠੇ ਹੁੰਦੇ ਹਨ।
ਇਹ ਲੋਕਾਂ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਮਿਹਨਤੀ ਹੁੰਦੇ ਹਨ ਅਤੇ ਇਹ ਆਪਣੀ ਮਿਹਨਤ ਨਾਲ ਅੱਗੇ ਵਧਣ ਦੇ ਵਿਚ ਵਿਸ਼ਵਾਸ ਰੱਖਦੇ ਹਨ। ਇਹ ਆਪਣੀ ਜਿੰਦਗੀ ਦੇ ਵਿੱਚ ਆਪਣੇ ਮੁਕਾਮ ਨੂੰ ਪਾਉਣ ਦੇ ਲਈ ਬਹੁਤ ਮਿਹਨਤ ਕਰਦੇ ਹਨ।
ਅਤਿ ਹੀ ਆਪਣੀ ਜਿੰਦਗੀ ਦੇ ਵਿੱਚ ਕਾਫ਼ੀ ਉੱਚੇ ਮੁਕਾਮ ਹਾਸਲ ਕਰ ਲੈਂਦੇ ਹਨ। ਜੇਕਰ ਗੱਲ ਕਰੀਏ ਇਹ ਲੋਕ ਬਹੁਤ ਜ਼ਿਆਦਾ ਗਿਆਨ ਨੂੰ ਪ੍ਰਾਪਤ ਕਰਦੇ ਹਨ ਜਿਥੋਂ ਵੀ ਕੋਈ ਗੱਲ ਸਿੱਖਣ ਨੂੰ ਮਿਲਦੀ ਹੈ
ਇਹ ਸਿੱਖ ਲੈਂਦੇ ਹਨ ਕਦੇ ਵੀ ਨਹੀਂ ਭਜਦੇ ਇਹ ਗਿਆਨ ਨੂੰ ਸਿੱਖਣ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਜੇਕਰ ਗਿਆਨ ਪ੍ਰਾਪਤ ਕਰ ਲਿਆ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਵਿਚ ਸਫ਼ਲ ਹੋ ਜਾਵਾਂਗੇ।
ਇਸ ਕਰਕੇ ਇਹ ਗਿਆਨ ਨੂੰ ਪ੍ਰਾਪਤ ਕਰਦੇ ਰਹਿੰਦੇ ਹਨ। ਅਤੇ ਦੂਜੀ ਗੱਲ ਇਹ ਆਪਣੇ ਯਾਰਾਂ-ਮਿੱਤਰਾਂ ਪ੍ਰਤੀ ਬਹੁਤ ਹੀ ਵਫਾਦਾਰ ਹੁੰਦੇ ਹਨ ਇਹ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਦੇ। ਜੇਕਰ ਗੱਲ ਕਰੀਏ ਆਪਣੇ ਪਿਆਰ ਪ੍ਰਤੀ ਵੀ ਬਹੁਤ ਵਫਾਦਾਰ ਹੁੰਦੇ ਹਨ
ਜਿਨ੍ਹਾਂ ਦੇ ਨਾਲ ਇਹਨਾਂ ਦਾ ਪਿਆਰ ਹੁੰਦਾ ਹੈ ਉਸ ਨਾਲ ਨਿਭਾਉਂਦੇ ਹਨ। ਇਹ ਧੋਖਾਧੜੀ ਕਿਸੇ ਨਾਲ ਵੀ ਨਹੀਂ ਕਰਦੇ ਕਿਉਂਕਿ ਧੋਖਾਧੜੀ ਇਹਨਾਂ ਦੇ ਲਈ ਬਹੁਤ ਹੀ ਭੈੜਾ ਕੰਮ ਹੋਇਆ ਬਹੁਤ ਹੀ ਗਲਤ ਕੰਮ ਹੈ
ਇਸ ਕਰਕੇ ਇਹ ਵਫਾਦਾਰੀ ਦੇ ਨਾਲ ਹੀ ਆਪਣੀ ਦੋਸਤੀ ਨਿਭਾਉਂਦੇ ਹਨ ਅਤੇ ਹਰੇਕ ਨਾਲ ਇਹ ਦੋਸਤੀ ਨਹੀਂ ਕਰਦੇ। ਕੋਈ ਇੱਕ ਹੁੰਦਾ ਹੈ ਦੱਸਦੇ ਵਿੱਚੋਂ ਜਿਸਦੇ ਨਾਲ ਇਹ ਦੋਸਤੀ ਕਰਦੇ ਹਨ ਜਿਹੜਾ ਇਨ੍ਹਾਂ ਨੂੰ ਵਿਸ਼ਵਾਸ਼ ਪਾਤਰ ਲੱਗਦਾ ਹੈ।