ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਕਈ ਵਾਰ ਸਾਡੀ ਜ਼ਿੰਦਗੀ ਵਿਚ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਵਾਰ ਅਸੀਂ ਰਸਤੇ ਵਿੱਚ ਕਿਥੇ ਜਾ ਰਹੇ ਹੁੰਦੇ ਹਾਂ ਤਾਂ ਸਾਨੂੰ ਅਚਾਨਕ ਰਸਤੇ ਵਿੱਚੋਂ ਪੈਸਿਆਂ ਨਾਲ ਭਰਿਆ ਹੋਇਆ ਥੈਲਾ ਬੈਗ ਮਿਲਦਾ ਹੈ। ਜਾਂ ਫਿਰ ਕਈ ਵਾਰ ਇੱਕ ਰੁਪਏ ਦੋ ਰੁਪਏ ਦਸ ਰੁਪਏ ਦਾ ਸਿੱਕਾ ਨੋਟ ਮਿਲ ਜਾਂਦੇ ਹਨ।
ਇਸ ਤਰ੍ਹਾਂ ਦੇ ਸਿੱਕੇ ਮਿਲਣਾ ਸਾਡੇ ਲਈ ਸ਼ੁਭ ਹੁੰਦਾ ਹੈ ਜਾਂ ਫਿਰ ਅਸ਼ੁਭ ਹੁੰਦਾ ਹੈ। ਸਕੂਨ ਸ਼ਾਸਤਰ ਵਿੱਚ ਇਸਦੇ ਬਾਰੇ ਕੀ ਕਿਹਾ ਗਿਆ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ। ਇਸ ਤਰ੍ਹਾਂ ਦੇ ਸਿੱਕੇ ਸਾਡੇ ਭਾਗ ਦਾ ਪਰਿਵਰਤਨ ਵੀ ਕਰ ਸਕਦੇ ਹਨ
ਅਕਸਰ ਹਰ ਇੱਕ ਵਿਅਕਤੀ ਨੂੰ ਜ਼ਿੰਦਗੀ ਵਿਚ ਕਦੇ ਨਾ ਕਦੇ ਇਸ ਤਰਾਂ ਹੁੰਦਾ ਹੈ ਕਿ ਜਦੋਂ ਅਸੀਂ ਇੱਥੇ ਰਾਹ ਵਿੱਚ ਜਾ ਰਹੇ ਹੁੰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦੇ ਸਿੱਕੇ ਮਿਲ ਜਾਂਦੇ ਹਨ ਇਸ ਤਰ੍ਹਾਂ ਦੇ ਸਿੱਕੇ ਮਿਲਣ ਦਾ ਮਤਲਬ ਇਹ ਹੁੰਦਾ ਹੈ
ਕਿ ਮਾਤਾ ਲਕਸ਼ਮੀ ਸਾਨੂੰ ਧਨ ਦੀ ਤੰਗੀ ਤੋਂ ਦੂਰ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਸਿੱਕੇ ਦੇ ਕੇ ਸਾਨੂੰ ਸੰਕੇਤ ਦਿੰਦੀ ਹੈ। ਇਸ ਤਰ੍ਹਾਂ ਦੇ ਸਿੱਕੇ ਮਿਲਣ ਤੇ ਸਾਨੂੰ ਇਨ੍ਹਾਂ ਨੂੰ ਚੱਕ ਕੇ ਅਰਾਮ ਨਾਲ ਰੱਖ ਲੈਣਾ ਚਾਹੀਦਾ ਹੈ।
ਇਨ੍ਹਾਂ ਸਿੱਕਿਆਂ ਨੂੰ ਘਰ ਵਿੱਚ ਲਿਆ ਕੇ 24 ਘੰਟਿਆਂ ਦੇ ਲਈ ਗੰਗਾ ਜਲ ਵਿੱਚ ਡੁਬੋ ਕੇ ਰੱਖ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਇਸ ਸਿੱਕੇ ਨੂੰ ਆਪਣੇ ਧੰਨ ਵਾਲੀ ਜਗਾ ਤੇ ਰਖਣਾ ਚਾਹੀਦਾ ਹੈ। ਉਸ ਤੋਂ ਬਾਅਦ ਉਸ ਗੰਗਾ-ਜਲ ਦਾ ਛਿੜਕਾਅ ਆਪਣੇ ਪੂਰੇ ਘਰ ਵਿਚ ਕਰ ਦੇਣਾ ਚਾਹੀਦਾ ਹੈ।
ਉਸ ਤੋਂ ਬਾਅਦ ਇਸ ਗੰਗਾ ਜਲ ਨਾਲ ਇਸਨਾਨ ਕਰ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਸਿੱਕੇ ਸਾਡੇ ਘਰ ਵਿੱਚ ਧੰਨ ਦੀ ਬਰਕਤ ਕਰਦੇ ਹਨ। ਇਹ ਤੁਹਾਡੀ ਜ਼ਿੰਦਗੀ ਵਿੱਚ ਧੰਨ ਦੀ ਕਮੀ ਨੂੰ ਦੂਰ ਕਰ ਦਿੰਦੇ ਹਨ।
ਜੇ ਕਰ ਤੁਸੀਂ ਇਸ ਤਰ੍ਹਾਂ ਸਿੱਕੇ ਨੂੰ ਚੱਕ ਕੇ ਗੰਗਾ ਜਲ ਵਿੱਚ ਡੁਬੋ ਕੇ ਇਸ ਦਾ ਪ੍ਰਯੋਗ ਕਰਦੇ ਹੋ। ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਧਨ ਦੀ ਕਮੀ ਨਹੀਂ ਰਹਿੰਦੀ। ਮਾਤਾ ਲਕਸ਼ਮੀ ਧਨਵਾਨ ਬਣਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਸੰਕੇਤ ਦਿੰਦੀ ਹੈ
ਪਰ ਅਸੀਂ ਇਨ੍ਹਾਂ ਸੰਕੇਤਾਂ ਨੂੰ ਸਮਝ ਨਹੀਂ ਪਾਉਂਦੇ ਹਾਂ। ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਲੋਕ ਇਸ ਤਰ੍ਹਾਂ ਦੇ ਸਿੱਕੇ ਮਿਲਦੇ ਹਨ ਤਾਂ ਤੁਸੀਂ ਵੀ ਇਹ ਉਪਾਅ ਕਰ ਸਕਦੇ ਹੋ।ਇਸ ਨਾਲ ਤੁਹਾਡੀ ਕਿਸਮਤ ਵਿਚ ਬਦਲਾਵ ਹੋ ਜਾਵੇਗਾ।