ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਜਿਹੜੀ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਹਨ, ਇਹ ਸਾਨੂੰ ਅੱਗੇ ਵੱਧਣ ਵਿੱਚ ਮੱਦਦ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਧਨ ਪ੍ਰਾਪਤ ਕਰਨ ਦੇ ਸਭ ਤੋਂ ਸਰਲ ਉਪਾਅ ਦੱਸਾਂਗੇ। ਜੇਕਰ ਤੁਸੀਂ ਉਸ ਨੂੰ ਆਪਣੇ ਘਰ ਵਿੱਚ ਲਿਆ ਕੇ ਸਥਾਪਿਤ ਕਰਦੇ ਹੋ ਤਾਂ ਉਸ ਦਿਨ ਤੋਂ ਹੀ ਤੁਹਾਡੇ ਘਰ ਵਿੱਚ ਧਨ ਆਉਣਾ ਸ਼ੁਰੂ ਹੋ ਜਾਂਦਾ ਹੈ।
ਇਹ ਹੌਲੀ-ਹੌਲੀ ਨਤੀਜਾ ਦੇਣਾ ਸ਼ੁਰੂ ਕਰਦਾ ਹੈ ਪਰ ਇਹ ਤੁਹਾਡੇ ਘਰ ਨੂੰ ਧੰਨ ਨਾਲ ਭਰ ਦਿੰਦੇ ਹਨ। ਇਹ ਤੁਹਾਡੀ ਜਿੰਦਗੀ ਵਿੱਚ ਇੰਨਾਂ ਜ਼ਿਆਦਾ ਧਨ ਵਧਾ ਦਿੰਦੇ ਹਨ ਕੀ ਤੁਹਾਨੂੰ ਕਦੇ ਜ਼ਿੰਦਗੀ ਵਿੱਚ ਧੰਨ ਦੀ ਕਮੀ ਨਹੀਂ ਰਹਿੰਦੀ। ਅੱਜ ਅਸੀਂ ਤੁਹਾਨੂੰ ਪੰਜ ਤੋਂ ਛੇ ਇਹੋ ਜਿਹੇ ਤੰਤਰਿਕ ਵਸਤੂਆਂ ਦੇ ਬਾਰੇ ਦੱਸਾਂਗੇ ਤੰਤਰਿਕ ਚੀਜ਼ਾਂ ਦੇ ਬਾਰੇ ਦੱਸਾਂਗੇ
ਜੇਕਰ ਤੁਸੀਂ ਇਨ੍ਹਾਂ ਨੂੰ ਆਪਣੇ ਘਰ ਵਿੱਚ ਲਿਆ ਕੇ ਸਥਾਪਿਤ ਕਰਦੇ ਹੋ ਤਾਂ, ਮਾਤਾ ਲਕਸ਼ਮੀ ਨੂੰ ਤੁਹਾਡੇ ਘਰ ਵਿਚ ਆ ਕੇ ਤੁਹਾਨੂੰ ਧੰਨ ਦੇਣਾ ਪੈਂਦਾ ਹੈ। ਜਦੋਂ ਮਾਤਾ ਲਕਸ਼ਮੀ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਦੋਸ਼ ਲੱਗਦਾ ਹੈ। ਕੋਈ ਵੀ ਦੇਵੀ-ਦੇਵਤਾ ਨਹੀਂ ਚਾਹੁੰਦਾ ਕਿ ਉਨ੍ਹਾਂ ਨੂੰ ਦੋਸ਼ ਲੱਗੇ, ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਘਰ ਵਿੱਚ ਲਿਆ ਕੇ ਸਥਾਪਿਤ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਧਨ ਦੁਗਣਾ ਹੋਣਾ ਸ਼ੁਰੂ ਹੋ ਜਾਂਦਾ ਹੈ।
ਜੇਕਰ ਤੁਸੀ ਬੱਛ ਦਾ ਪੋਦਾ ਆਪਣੇ ਘਰ ਵਿਚ ਲਿਆ ਕੇ ਸਥਾਪਿਤ ਕਰਦੇ ਹੋ, ਇਹ ਕਾਲੇ ਤੇ ਚਿੱਟੇ ਰੰਗ ਦੇ ਹੁੰਦੇ ਹਨ। ਜੇਕਰ ਤੁਸੀਂ ਇਹਨਾਂ ਨੂੰ ਆਪਣੇ ਘਰ ਵਿੱਚ ਲਗਾ ਦਿੰਦੇ ਹੋਏ ਇਸ ਨਾਲ ਮਾਤਾ ਲਕਸ਼ਮੀ ਆਕਰਸ਼ਿਤ ਹੁੰਦੀ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਤੁਹਾਡੇ ਇੱਛਾ ਦੀ ਪੂਰਤੀ ਕਰਨੀ ਪੈਂਦੀ ਹੈ। ਜੇਕਰ ਕਾਲੀ ਹਲਦੀ ਨੂੰ ਵੀ ਤੁਸੀਂ ਆਪਣੇ ਘਰ ਵਿੱਚ ਲਿਆ ਕੇ ਸਥਾਪਿਤ ਕਰਦੇ ਹੋ
ਇਸ ਨਾਲ ਵੀ ਤੁਹਾਡੇ ਘਰ ਵਿੱਚ ਧੰਨ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਚਾਂਦੀ ਦੀ ਚਾਬੀ ਨੂੰ ਆਪਣੇ ਘਰ ਵਿੱਚ ਲਿਆ ਕੇ ਪੂਜਾ ਵਾਲੀ ਜਗਾ ਤੇ ਸਥਾਪਿਤ ਕਰਦੇ ਹੋ, ਇਸ ਨਾਲ ਵੀ ਮਾਤਾ ਲਕਸ਼ਮੀ ਨੂੰ ਤੁਹਾਡੇ ਘਰ ਵਿੱਚ ਆਉਣਾ ਹੀ ਪੈਂਦਾ ਹੈ ਚਾਂਦੀ ਦੀ ਚਾਬੀ ਤਾਲੇ ਨੂੰ ਖਿੱਚਣ ਦਾ ਕੰਮ ਕਰਦੀ ਹੈ। ਇਹ ਧਨ ਨੂੰ ਆਕਰਸ਼ਿਤ ਕਰਦੀ ਹੈ। ਇਸੇ ਤਰ੍ਹਾਂ ਭੋਜ ਪੱਤਰ ਹੁੰਦਾ ਹੈ।
ਜੇਕਰ ਕੋਈ ਭੋਜ ਪੱਤਰ ਤੇ ਲਾਲ ਚੰਦਨ ਨਾਲ ਸ੍ਰੀ ਯੰਤਰ ਬਣਾ ਕੇ, ਆਪਣੇ ਘਰ ਵਿੱਚ ਸਥਾਪਿਤ ਕਰਦੇ ਹੋ ਤਾਂ ਘਰ ਵਿੱਚ ਤੇਜ਼ੀ ਨਾਲ ਅੰਨ ਧਨ ਵਿਚ ਵਾਧਾ ਹੁੰਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਕ ਆਪਣੇ ਘਰ ਵਿਚ ਉਲੂ ਦੀ ਮੂਰਤੀ ਨੂੰ ਸਥਾਪਿਤ ਕਰ ਕੇ ਰੱਖਦੇ ਹਨ, ਉਲੂ ਦੀ ਮੂਰਤੀ ਨੂੰ ਚਾਂਦੀ ਦਾ ਸਥਾਪਿਤ ਕਰ ਸਕਦੇ ਹੋ ਤਾਂਬੇ ਦਾ ਸਥਾਪਿਤ ਕਰ ਸਕਦੇ ਹੋ, ਜਾਂ ਫਿਰ ਸਟੀਲ ਦਾ ਵੀ ਸਥਾਪਿਤ ਕਰ ਸਕਦੇ ਹੋ
ਪਰ ਧਾਤੂ ਦਾ ਬਣਿਆ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ ਜਿਵੇਂ ਤਾਂਬੇ ਦੀ ਧਾਤ ਦਾ ਬਣਿਆ ਹੋਇਆ ਵਧੀਆ ਹੁੰਦਾ ਹੈ।ਉਲੂ ਨੂੰ ਮਾਤਾ ਲਕਸ਼ਮੀ ਦਾ ਵਾਹਣ ਮੰਨਿਆ ਜਾਂਦਾ ਹੈ। ਇਸ ਕਰਕੇ ਉਲੂ ਮਾਤਾ ਲਕਸ਼ਮੀ ਨੂੰ ਆਕਰਸ਼ਿਤ ਕਰਦਾ ਹੈ। ਇਸ ਤਰ੍ਹਾਂ ਸਾਲੀਗ੍ਰਾਮ ਨੂੰ ਵੀ ਭਗਵਾਨ ਵਿਸ਼ਨੂੰ ਦਾ ਰੂਪ ਮੰਨਿਆ ਜਾਂਦਾ ਹੈ। ਇਸ ਨੂੰ ਘਰ ਵਿੱਚ ਲਿਆ ਕੇ ਤੁਲਸੀ ਰੁਖ ਦੇ ਨੀਚੇ ਸਥਾਪਿਤ ਕਰਨਾ ਚਾਹੀਦਾ ਹੈ। ਇਸ ਨਾਮ ਧਨ ਵਿਚ ਵਾਧਾ ਹੁੰਦਾ ਹੈ
ਮਾਤਾ ਲੱਛਮੀ ਘਰ ਵਿੱਚ ਖਿੱਚੀ ਚਲੀ ਆਉਂਦੀ ਹੈ। ਹਫ਼ਤੇ ਵਿੱਚ ਇੱਕ ਵਾਰ ਇਸ ਨੂੰ ਦੁੱਧ ਨਾਲ ਇਸ਼ਨਾਨ ਕਰਵਾ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਉਸ ਦੁਧ ਦੇ ਛਿੱਟੇ ਪੂਰੇ ਘਰ ਵਿੱਚ ਮਾਰਨੇ ਚਾਹੀਦੇ ਹਨ ਉਸ ਘਰ ਵਿੱਚ ਧਨ ਭਰਿਆ ਰਹਿੰਦਾ ਹੈ। ਇਹ ਛੋਟੇ-ਛੋਟੇ ਉਪਾਏ ਸਾਨੂੰ ਜਿੰਦਗੀ ਵਿੱਚ ਅੱਗੇ ਵੱਧਣ ਵਿੱਚ ਮੱਦਦ ਕਰਦੇ ਹਨ। ਧਨ ਵਿਚ ਬਰਕਤ ਕਰਦੇ ਹਨ ਧਨ ਵਿਚ ਵਾਧਾ ਕਰਦੇ ਹਨ।