ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸਾਡੀ ਜ਼ਿੰਦਗੀ ਵਿੱਚ ਅਕਸਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਸਿਰਫ ਨੇ ਜੇਬ ਵਿਚੋਂ ਪੈਸੇ ਕੱਢਦੇ ਹਾਂ ਤਾਂ ਸਾਡੀ ਜੇਬ ਵਿਚੋਂ ਕੁੱਝ ਪੈਸੇ ਨਿਕਲ ਕੇ ਗਿਰ ਜਾਂਦੇ ਹਨ।
ਕਈ ਵਾਰੀ ਅਸੀਂ ਜਦੋਂ ਕੋਈ ਆਪਣਾ ਕੱਪੜਾ ਟੰਗਣ ਲੱਗਦੇ ਹਾਂ ਉਸ ਸਮੇਂ ਕਈ ਸਿੱਕੇ ਸਾਡੀ ਜੇਬ ਵਿਚੋਂ ਨਿਕਲ ਕੇ ਗਿਰ ਜਾਂਦੇ ਹਨ। ਇਸਦੇ ਨਾਲ ਹੀ ਸਕੁਨ ਸ਼ਾਸਤਰ ਦੇ ਵਿੱਚ ਕੁਝ ਸ਼ੁਭ ਅਤੇ ਅਸ਼ੁਭ ਫ਼ਲ ਦੱਸੇ ਗਏ ਹਨ। ਇਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਹਰ ਇਕ ਦੀ ਜ਼ਿੰਦਗੀ ਵਿਚ ਇਸ ਤਰ੍ਹਾਂ ਜ਼ਰੂਰ ਹੁੰਦਾ ਹੈ। ਕਈ ਵਾਰ ਸਾਡੀ ਜੇਬ ਵਿੱਚੋਂ ਸਿੱਕੇ ਅਚਾਨਕ ਗਿਰ ਜਾਂਦੇ ਹਨ
ਇਨ੍ਹਾਂ ਸਿੱਕਿਆਂ ਦੇ ਗਿਰਨ ਦਾ ਕੀ ਮਤਲਬ ਹੁੰਦਾ ਹੈ। ਇਹਨਾਂ ਸਿੱਕਿਆਂ ਦੇ ਗਿਰਨ ਦਾ ਸਾਡੀ ਜਿੰਦਗੀ ਵਿੱਚ ਕੀ ਨੁਕਸਾਨ ਹੁੰਦਾ ਹੈ ਅਤੇ ਸਾਡੇ ਆਉਣ ਵਾਲੇ ਭਵਿੱਖ ਵਿਚ ਇਸ ਦਾ ਕੀ ਫਾਇਦਾ ਹੁੰਦਾ ਹੈ ਇਸਦੇ ਬਾਰੇ ਦੱਸਾਂਗੇ। ਦੋਸਤੋ ਕਈ ਵਾਰ ਜਿਹੜੇ ਸਿੱਕੇ ਗਿਰ ਜਾਂਦੇ ਹਨ ਉਹ ਸਾਨੂੰ ਮਿਲ ਜਾਂਦੇ ਹਨ ਪਰ ਕਈ ਵਾਰ ਸਾਡੇ ਸਿੱਕੇ ਗੁੰਮ ਜਾਂਦੇ ਹਨ। ਜੇਕਰ ਤੁਹਾਡੇ ਕੋਲੋ ਕੋਈ ਸਿੱਕਾ ਡਿੱਗ ਜਾਂਦਾ ਹੈ ਅਤੇ ਉਹ ਗੁੰਮ ਹੋ ਜਾਂਦਾ ਹੈ
ਇਸ ਦਾ ਮਤਲਬ ਹੈ ਕਿ ਉਹ ਧਨ ਤੁਹਾਡੀ ਕਿਸਮਤ ਵਿੱਚ ਨਹੀਂ ਲਿਖਿਆ ਹੁੰਦਾ। ਉਸ ਪੈਸੇ ਨੂੰ ਭੁੱਲ ਜਾਣਾ ਚਾਹੀਦਾ ਹੈ। ਹੁਣ ਤੁਹਾਨੂੰ ਸਿੱਕੇ ਨਾਲ ਜੁੜੇ ਹੋਏ ਕੁਝ ਸ਼ੁਭ ਅਤੇ ਅਸ਼ੁਭ ਫ਼ਲ ਬਾਰੇ ਦੱਸਦੇ ਹਾਂ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਕੱਪੜੇ ਬਦਲਦੇ ਹੋ ਜੇਕਰ ਉਸ ਸਮੇਂ 10 ਰੁਪਏ ਦਾ ਨੋਟ ਜਾਂ ਫਿਰ ਹੋਰ ਕੋਈ ਸਿੱਕੇ ਗਿਰ ਜਾਂਦੇ ਹਨ ਤਾਂ ਇਸ ਨਾਲ ਧਨ ਲਾਭ ਹੁੰਦਾ ਹੈ।
ਜੇਕਰ ਉਹ 10 ਰੁਪਏ ਦਾ ਸਿੱਕਾ ਗਿਰ ਜਾਂਦਾ ਹੈ, ਤੂਸੀ ਉਸ ਨੂੰ ਵਾਪਸ ਆਪਣੀ ਜੇਬ ਵਿੱਚ ਰੱਖ ਲੈਂਦੇ ਹੋ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਦਸ ਹਜ਼ਾਰ ਬਣ ਜਾਂਦਾ ਹੈ। ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਧਨ ਲਾਭ ਹੁੰਦਾ ਹੈ ਧਨ ਲਾਭ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਗੁਪਤ ਸਰੋਤ ਤੋਂ ਧਨ ਪ੍ਰਾਪਤ ਹੁੰਦਾ ਹੈ।
ਜੇਕਰ ਤੁਸੀਂ ਕਿਸੇ ਨੂੰ ਪੈਸੇ ਦਿੰਦੇ ਹੋ ਅਤੇ ਉਹ ਗਿਣਦੇ ਹੋਏ ਤੁਹਾਡੇ ਕੋਲੋਂ ਗਿਰ ਜਾਂਦੇ ਹਨ, ਇਸ ਨਾਲ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਧੰਨ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਮੰਨ ਲਿਆ ਜਾਂਦਾ ਹੈ ਕਿ ਜੇਕਰ ਕੋਈ ਸਿੱਕਾ ਜਾਂ ਨੋਟ ਗਿਰ ਜਾਂਦਾ ਹੈ ਤਾਂ ਆਉਣ ਵਾਲੇ ਭਵਿੱਖ ਵਿੱਚ ਉਹ ਕਈ ਗੁਣਾਂ ਜ਼ਿਆਦਾ ਹੋ ਕੇ ਵਾਪਸ ਮਿਲਦਾ ਹੈ। ਇਸ ਤਰ੍ਹਾਂ ਸ਼ਕੁਨ ਸ਼ਾਸਤਰ ਵਿੱਚ ਦੱਸਿਆ ਗਿਆ ਹੈ।