ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਖਾਣ ਪੀਣ ਵਿਚ ਗੜਬੜੀ ਅਤੇ ਖਰਾਬ ਜੀਵਨ ਸ਼ੈਲੀ ਦੇ ਕਾਰਨ ਪੇਟ ਵਿੱਚ ਗੈਸ ਅਤੇ ਐਸੀਡਿਟੀ ਦੀ ਸਮਸਿਆ ਹੋ ਸਕਦੀ ਹੈ। ਪੇਟ ਵਿੱਚ ਗੈਸ ਬਦਹਜ਼ਮੀ ਦੇ ਕਾਰਨ ਹੂੰਦੀ ਹੈ। ਪੇਟ ਵਿੱਚ ਗੈਸ ਬਣਨ ਦੀ ਸਮਸਿਆ ਹੋਵੇਂ, ਜਾ ਫਿਰ ਐਸੀਡਿਟੀ ਇਸ ਦਾ ਸਿਧਾ ਅਸਰ ਸਾਡੇ ਸਿਰ ਉਤੇ ਦਿਖਾਈ ਦਿੰਦਾ ਹੈ।
ਕਿਉਂਕਿ ਸਾਡਾ ਪੇਟ ਅਤੇ ਸਿਰ ਦੋਨੇ ਇਕ ਦੂਜੇ ਨਾਲ ਜੁੜੇ ਹੋਏ ਹੂੰਦੇ ਹਨ। ਜਿਸ ਨੂੰ ਘਟ ਬ੍ਰੇਨ ਏਕਸਿਸ ਵੀ ਕਿਹਾ ਜਾਂਦਾ ਹੈ। ਇਸ ਕਾਰਨ ਪੇਟ ਵਿੱਚ ਗੈਸ ਅਤੇ ਐਸੀਡਿਟੀ ਹੋਣ ਤੇ ਤੂਹਾਨੂੰ ਸਿਰ ਦਰਦ ਦੀ ਸਮਸਿਆ ਹੋ ਸਕਦੀ ਹੈ। ਪੇਟ ਵਿੱਚ ਗੈਸ ਬਣਨ ਦੇ ਕਾਰਨ ਅਤੇ ਐਸੀਡਿਟੀ ਦੇ ਕਾਰਨ ਤੂਹਾਨੂੰ ਵੀ ਸਿਰਦਰਦ ਦੀ ਸਮਸਿਆ ਹੋ ਜਾਂਦੀ ਹੈ। ਪੇਟ ਵਿੱਚ ਗੈਸ ਬਣਨ ਦੇ ਕਾਰਨਾਂ ਕਈ ਵਾਰ ਸਿਰ ਦਰਦ ਇਨ੍ਹਾਂ ਜ਼ਿਆਦਾ ਗੰਭੀਰ ਹੋ ਜਾਂਦਾ ਹੈ।
ਕਿ ਬਿਨਾਂ ਇਲਾਜ ਦੇ ਸੰਭਾਲਣਾਂ ਮੂਸ਼ਕਿਲ ਹੋ ਜਾਂਦਾ ਹੈ। ਪੇਟ ਵਿੱਚ ਗੈਸ ਬਣਨ ਤੇ ਸਿਰ ਦੇ ਇਕ ਪਾਸੇ ਜਾ ਫਿਰ ਦੋਨਾਂ ਪਾਸੇ ਗੰਭੀਰ ਦਰਦ ਦੀ ਸਮਸਿਆ ਹੋ ਸਕਦੀ ਹੈ। ਬਹੁਤ ਸਾਰੇ ਲੋਕ ਗੈਸ ਬਣਨ ਤੇ ਅਗਰੇਜ਼ੀ ਦਵਾਈਆਂ ਦਾ ਸੇਵਨ ਕਰਨ ਲੱਗ ਜਾਂਦੇ ਹਨ। ਉਨ੍ਹਾਂ ਹੋਰ ਜ਼ਿਆਦਾ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਗੈਸ ਅਤੇ ਐਸੀਡਿਟੀ ਦੀ ਸਮੱਸਿਆਂ ਦੇ ਕਾਰਨ ਹੋਣ ਵਾਲੇ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਕੂਝ ਘਰੇਲੂ ਨੁਸਖੇ ਬਾਰੇ ਦੱਸਾਂਗੇ।
ਪੇਟ ਵਿੱਚ ਗੈਸ ਬਨਣ ਦੇ ਕਾਰਨ ਬਹੁਤ ਗੰਭੀਰ ਸਿਰ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੈਸ ਅਤੇ ਐਸੀਡਿਟੀ ਦੀ ਸਮਸਿਆ ਦੇ ਨਾਲ ਪੇਟ ਦੇ ਨਾਲ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਇਸ ਤੋਂ ਅਰਾਮ ਪਾਉਣ ਲਈ ਲੋਕ ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰਦੇ ਹਨ। ਜੋ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਨੂਕਸਾਨ ਦਾਇਕ ਸਾਬਤ ਹੋ ਸਕਦੀ ਹੈ। ਇਸ ਲਈ ਤੂਸੀ ਪੇਟ ਵਿੱਚ ਗੈਸ ਅਤੇ ਐਸੀਡਿਟੀ ਦੇ ਨਾਲ ਹੋਣ ਵਾਲੇ ਸਿਰਦਰਦੀ ਤੋਂ ਛੂਟਕਾਰਾ ਪਾਉਣ ਲਈ ਘਰੇਲੂ ਨੁਸਖ਼ਿਆਂ ਦਾ ਸਹਾਰਾ ਲੈ ਸਕਦੇ ਹੋ
ਪੇਟ ਵਿੱਚ ਗੈਸ ਬਣਨ ਅਤੇ ਐਸੀਡਿਟੀ ਦੀ ਸਮਸਿਆ ਹੋਣ ਤੇ ਤੂਸੀ ਨਿੰਬੂ ਅਤੇ ਬੇਕਿੰਗ ਸੋਡੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦਾ ਇਸਤੇਮਾਲ ਕਰਨ ਨਾਲ ਗੈਸ ਦੇ ਕਾਰਨ ਹੋਣ ਵਾਲੇ ਸਿਰਦਰਦ ਦੀ ਸਮਸਿਆ ਤੋਂ ਛੂਟਕਾਰਾ ਮਿਲ਼ਦਾ ਹੈ। ਗੈਸ ਅਤੇ ਬਦਹਜ਼ਮੀ ਦੇ ਕਾਰਨ ਸਿਰਦਰਦ ਹੋਣ ਤੇ ਤੁਸੀਂ ਇਕ ਕਪ ਵਿਚ ਇਕ ਚਮਚ ਨਿੰਬੂ ਦਾ ਰਸ ਦਾ ਲੳ। ਅਤੇ ਇਸ ਵਿੱਚ ਅਧਾ ਚਮਚ ਬੇਕਿੰਗ ਪਾਊਡਰ ਮਿਲਾ ਕੇ ਇਸ ਨੂੰ ਤੂਰੰਤ ਹੀ ਪੀ ਲਵੋ।
ਅਜਿਹਾ ਕਰਨ ਨਾਲ ਤੁਹਾਨੂੰ ਪੇਟ ਵਿੱਚ ਗੈਸ ਦੀ ਸਮਸਿਆ ਅਤੇ ਇਸ ਕਾਰਨ ਹੋਣ ਵਾਲੇ ਸਿਰਦਰਦ ਤੋਂ ਅਰਾਮ ਮਿਲਦਾ ਹੈ ਪੇਟ ਵਿੱਚ ਗੈਸ ਦੇ ਕਾਰਨ ਸਿਰਦਰਦ ਦੀ ਸਮਸਿਆ ਤੋਂ ਤੂਰੰਤ ਅਰਾਮ ਪਾਉਣ ਲਈ ਅਜਵਾਇਣ ਦਾ ਇਸਤੇਮਾਲ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਅਜਵਾਇਣ ਦੇ ਵਿਚ ਥਾਇਮੋਲ ਨਾਦਾ ਕਮਪਾਉਡ ਪਾਇਆ ਜਾਂਦਾ ਹੈ। ਦੋ ਪੇਟ ਵਿੱਚ ਗੈਸ ਬਣਨ ਦੀ ਸਮਸਿਆ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਤੂਸੀ ਪੇਟ ਵਿੱਚ ਗੈਸ ਅਤੇ ਇਸ ਦੀ ਵਜ੍ਹਾ ਨਾਲ ਸਿਰ ਵਿੱਚ ਹੋਂਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਧਾ ਚਮਚ ਅਜਵਾਇਣ ਨੂੰ ਚੰਗੀ ਤਰ੍ਹਾਂ ਪੀਸ ਕੇ ਇਸ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਕੇ ਇਸ ਨੂੰ ਪਾਣੀ ਵਿੱਚ ਘੋਲ ਕੇ ਪੀ ਲਵੋ। ਅਜਿਹਾ ਕਰਨ ਨਾਲ ਪੇਟ ਵਿੱਚ ਗੈਸ ਅਤੇ ਸਿਰਦਰਦ ਦੋਨਾਂ ਤੋਂ ਛੂਟਕਾਰਾ ਮਿਲਦਾ ਹੈ।
ਹਿੰਗ ਦਾ ਪਾਣੀ ਗੈਸ ਅਤੇ ਗੈਸ ਬਣਨ ਦੀ ਵਜ੍ਹਾ ਨਾਲ ਹੋਣ ਵਾਲੇ ਸਿਰਦਰਦ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪੇਟ ਵਿੱਚ ਗੈਸ ਬਨਣ ਤੇ ਹੋਣ ਵਾਲੀ ਸਿਰਦਰਦ ਦੀ ਸਮਸਿਆ ਨੂੰ ਦੂਰ ਕਰਨ ਲਈ ਤੂਸੀ ਅਧਾ ਚਮਚ ਹਿੰਗ ਨੂੰ ਗੂਣਗੂਣੇ ਪਾਣੀ ਵਿਚ ਚੰਗੀ ਤਰ੍ਹਾਂ ਮਿਲਾ ਕੇ ਪੀ ਲਵੋ। ਅਜਿਹਾ ਕਰਨ ਨਾਲ ਪੇਟ ਵਿੱਚ ਗੈਸ ਤੋਂ ਤੂਰੰਤ ਅਰਾਮ ਮਿਲਦਾ ਹੈ, ਅਤੇ ਸਿਰਦਰਦ ਵੀ ਦੂਰ ਹੋ ਜਾਂਦਾ ਹੈ।
ਪੇਟ ਵਿੱਚ ਗੈਸ ਅਤੇ ਐਸੀਡਿਟੀ ਦੀ ਸਮਸਿਆ ਹੋਣ ਵਾਲੇ ਗੰਭੀਰ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਤੂਸੀ ਅਦਰਕ ਦਾ ਇਸਤੇਮਾਲ ਕਰ ਸਕਦੇ ਹੋ। ਗੈਸ ਦੇ ਕਾਰਨ ਹੋਣ ਵਾਲੇ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਤੂਸੀ ਅਦਰਕ ਦਾ ਕਾੜ੍ਹਾ ਜਾ ਫ਼ਿਰ ਚਾਹ ਬਣਾ ਕੇ ਪੀ ਸਕਦੇ ਹੋ। ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ, ਕਿ ਇਸ ਚਾਹ ਵਿਚ ਦੂਧ ਨਹੀ ਮਿਲਾਉਣਾ। ਅਦਰਕ ਦੇ ਟੂਕੜਿਆ ਨੂੰ ਕਟ ਕੇ ਚੰਗੀ ਤਰ੍ਹਾਂ ਪਾਣੀ ਵਿਚ ਉਬਾਲ ਕੇ ਇਸ ਨੂੰ ਹਲਕਾ ਗੂਣਗੂਣਾ ਹੋਣ ਤੇ ਪੀ ਲਵੋ।
ਇਹ ਕਾੜ੍ਹਾ ਗੈਸ ਦੇ ਕਾਰਨ ਹੋਣ ਵਾਲੇ ਸਿਰਦਰਦ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਪੇਟ ਨਾਲ ਜੁੜਿਆ ਹੋਇਆ ਕਈ ਗੰਭੀਰ ਸਮਸਿਆਵਾਂ ਦੇ ਲਈ ਜ਼ੀਰੇ ਦਾ ਇਸਤੇਮਾਲ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਜ਼ੀਰੇ ਦੇ ਵਿਚ ਪਾਏਂ ਜਾਣ ਵਾਲੇ ਗੂਣ ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਰੀਰ ਦੇ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦੇ ਹਨ।
ਪੇਟ ਵਿੱਚ ਗੈਸ ਦੀ ਵਜ੍ਹਾ ਨਾਲ ਹੋਣ ਵਾਲੇ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਤੂਸੀ ਦੋ ਕਪ ਪਾਣੀ ਨੂੰ ਉਬਾਲ ਲਓ ਅਤੇ ਇਸ ਪਾਣੀ ਨੂੰ ਠੰਢਾ ਕਰਕੇ ਪੀ ਲਵੋ। ਅਜਿਹਾ ਕਰਨ ਨਾਲ ਗੈਸ ਅਤੇ ਸਿਰਦਰਦ ਤੋਂ ਤੂੰਰਤ ਅਰਾਮ ਮਿਲਦਾ ਹੈ। ਇਹ ਘਰੇਲੂ ਨੁਸਖੇ ਪੇਟ ਵਿੱਚ ਗੈਸ ਅਤੇ ਐਸੀਡਿਟੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਤੇ ਤੁਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਗੈਸ ਦੀ ਵਜ੍ਹਾ ਨਾਲ ਹੋਣ ਵਾਲੇ ਸਿਰਦਰਦ ਨੂੰ ਦੂਰ ਕਰਨ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ।