ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁਝ ਐਸੀਆਂ ਰਾਸ਼ੀਆਂ ਬਾਰੇ ਜੋ ਕਿ ਆਪਣੀ ਭਗਤੀ ਕਰਕੇ ਮਾਤਾ ਜੀ ਨੂੰ ਪਰਸੰਨ ਕਰ ਚੁੱਕੀਆਂ ਹਨ ਅਤੇ ਫਰਵਰੀ 2023 ਦੇ ਵਿਚ ਇਹ ਰਾਸ਼ੀਆਂ ਮਾਲਾਮਾਲ ਹੋ ਜਾਣਗੇ।
ਉਹਨਾਂ ਦੇ ਵੱਲੋਂ ਕੀਤੀ ਗਈ ਭਗਤੀ ਦਾ ਫਲ ਉਹਨਾਂ ਨੂੰ ਮਿਲ ਚੁੱਕਾ ਹੈ। ਅਤੇ ਪਰਮਾਤਮਾ ਨੇ ਇਹ ਸੋਚ ਲਿਆ ਹੈ ਕਿ ਹੁਣ ਇਸ ਭਗਤ ਦੀ ਮੈਂ ਜਿੰਦਗੀ ਦੇ ਵਿਚ ਖੁਸ਼ੀਆਂ ਭਰ ਦਵਾਗਾ। ਤੇ ਉਹਨਾਂ ਤੇ ਮਾਤਾ ਜੀ ਵੱਲੋਂ ਬਹੁਤ ਹੀ ਜ਼ਿਆਦਾ ਕਿਰਪਾ ਬਣਾਈ ਜਾ ਰਹੀ ਹੈ
ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਰਾਜਯੋਗ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਦੀ ਜ਼ਿੰਦਗੀ ਦੇ ਵਿਚ ਜਿੰਨੀਆਂ ਵੀ ਮੁਸ਼ਕਲਾਂ ਹਨ ਸਾਰੀਆਂ ਹੀ ਦੂਰ ਕਰਨ ਲਈ ਮਾਤਾ ਜੀ ਤਿਆਰ ਹੋ ਗਏ ਹਨ। ਉਹਨਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਮਾਤਾ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਣੀਆਂ ਹੋਈਆਂ ਰੁਕਾਵਟਾਂ ਦੂਰ ਕਰ ਦੇਣਗੀਆਂ।
ਇਸ ਲਈ ਤੁਸੀਂ ਹੁਣ ਬਿਲਕੁਲ ਵੀ ਚਿੰਤਾ ਨਹੀਂ ਕਰਨੀ ਜਿਹੜਾ ਵੀ ਕੰਮ ਤੁਹਾਡਾ ਪਿਛਲੇ ਲੰਮੇ ਸਮੇਂ ਤੋਂ ਰੁਕਿਆ ਹੋਇਆ ਹੈ ਉਹ ਸਾਰੇ ਹੀ ਪੂਰੇ ਹੋ ਜਾਣਗੇ। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਫ਼ਲਤਾਵਾਂ ਏਸ ਤਰ੍ਹਾਂ ਪੈਰ ਰੱਖਣ ਗੀਆਂ ਜਿਵੇਂ ਕੋਈ ਆਮ ਜਿਹੀ ਗੱਲ ਹੋਵੇ।
ਤੁਸੀਂ ਆਪਣੇ ਜੀਵਨ ਦੇ ਵਿੱਚ ਕਾਫੀ ਜ਼ਿਆਦਾ ਤਰੱਕੀ ਪ੍ਰਾਪਤ ਕਰੋਗੇ ਮਾਤਾ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਹੈ ਸਾਰੀਆਂ ਹੀ ਪੂਰੀ ਹੋ ਜਾਣਗੀਆਂ ਤੁਸੀਂ ਆਰਥਿਕ ਤੌਰ ਤੇ ਮਜ਼ਬੂਤ ਬਣਨਗੇ ਅਤੇ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।
ਜਿੰਨੇ ਵੀ ਤੁਹਾਡੇ ਝਗੜੇ ਜਾਂ ਕੋਈ ਕੇਸ ਚੱਲ ਰਹੇ ਹਨ ਉਹ ਸਾਰੇ ਹੀ ਠੀਕ ਹੋ ਜਾਣਗੇ। ਇਹ ਸਾਰੇ ਹੀ ਕੰਮ ਛੇਤੀ ਤੋਂ ਛੇਤੀ ਪੁਰੇ ਹੋਣਗੇ। ਅਤੇ ਉਨ੍ਹਾਂ ਦੇ ਜੀਵਨ ਦੇ ਵਿਚ ਖ਼ੁਸ਼ੀਆਂ ਈ ਖ਼ੁਸ਼ੀਆਂ ਹੋਣ ਗਿਆਂ।
ਪਹਿਲੀ ਰਾਸ਼ੀ ਮਿਥੁਨ ਰਾਸ਼ੀ ਇਨ੍ਹਾਂ ਦੇ ਜੀਵਨ ਦੇ ਵਿੱਚ ਤਾਂ ਆਉਣ ਦੇ ਕਾਫੀ ਸਾਰੇ ਸੰਕੇਤ ਇਹਨਾਂ ਨੂੰ ਮਿਲਣਗੇ ਜੇਕਰ ਇਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਨਹੀਂ ਹੈ ਤਾਂ ਮਜ਼ਬੂਤ ਹੋ ਜਾਵੇਗੀ।
ਦੂਜੀ ਰਾਸ਼ੀ ਮਕਰ ਰਾਸ਼ੀ ਹੈ ਇਸ ਰਾਸ਼ੀ ਦੇ ਵਿੱਚ ਵੀ ਜਿੰਨੀਆਂ ਕਮੀਆਂ ਹਨ ਸਾਰੀਆਂ ਪੂਰੀਆਂ ਹੋ ਜਾਣਗੀਆਂ। ਅਤੇ ਮਕਰ ਰਾਸੀ ਕੁੰਭ ਰਾਸ਼ੀ ਇਹ ਸਾਰੀਆਂ ਰਾਸ਼ੀਆਂ ਅਜਿਹੀਆਂ ਰੱਖੀਆਂ ਹਨ ਜਿਨ੍ਹਾਂ ਤੇ ਮਾਤਾ ਲਕਸ਼ਮੀ ਦੀ ਕਿਰਪਾ ਦੇ ਨਾਲ ਇਹ ਸੱਤਵੇਂ ਅਸਮਾਨ ਨੂੰ ਛੂਹ ਜਾਣ ਗੇ।