ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਜੇਕਰ ਮਹਾਂ ਸ਼ਿਵਰਾਤਰੀ ਦੇ ਵਿੱਚ ਤੁਹਾਨੂੰ 5 ਸੰਕੇਤ ਮਿਲਦੇ ਹਨ ਇਸ ਦਾ ਮਤਲਬ ਹੈ ਸ਼ਿਵ ਜੀ ਤੁਹਾਡੇ ਤੋਂ ਖੁਸ਼ ਹਨ। ਤੁਹਾਡਾ ਚੰਗਾ ਸਮਾ ਸ਼ੁਰੂ ਹੋਣ ਵਾਲਾ ਹੈ।
ਸ਼ਿਵਰਾਤਰੀ ਦਾ ਹਿੰਦੂ ਧਰਮ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ। ਇਹ ਸ਼ਿਵਜੀ ਦੇ ਭਗਤਾਂ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਸ਼ਿਵਜੀ ਦੇ ਭਗਤ ਸ਼ਿਵਜੀ ਨੂੰ ਖੁਸ਼ ਕਰਨ ਦਾ ਯਤਨ ਕਰਦੇ ਹਨ। ਪੁਰਾਣਾ ਦੇ ਅਨੁਸਾਰ ਸ਼ਿਵ ਜੀ ਅਤੇ ਮਾਤਾ ਪਾਰਵਤੀ ਅਸੀਂ ਆਪਣੇ ਭਗਤਾਂ ਨੂੰ ਮਿਲਣ ਲਈ ਧਰਤੀ ਤੇ ਆਉਂਦੇ ਹਨ। ਇਸ ਦਿਨ ਸਾਰੇ ਜਗਤ ਵਿਚ ਸ਼ਿਵਜੀ ਦੀ ਸ਼ਕਤੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਹਜ਼ਾਰਾਂ ਸ਼ਿਵ ਮੰਦਰਾਂ ਵਿਚ ਸ਼ਿਵ ਜੀ ਦੇ ਭਗਤਾਂ ਦੀ ਭੀੜ ਲੱਗੀ ਰਹਿੰਦੀ ਹੈ। ਸਿਵਜੀ ਨੂੰ ਖੁਸ਼ ਕਰਨ ਲਈ ਪੂਜਾ ਅਰਚਨਾ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਕਈ ਜਗਾ ਤੇ ਸ਼ਿਵਜੀ ਦਾ ਚਮਤਕਾਰ ਦੇਖਣ ਨੂੰ ਵੀ ਮਿਲਦਾ ਹੈ। ਕਈ ਸ਼ਿਵ ਮੰਦਰਾਂ ਵਿੱਚ ਅਚਾਨਕ ਨਾਗ ਪ੍ਰਗਟ ਹੋ ਜਾਂਦੇ ਹਨ। ਸਿਵ ਜੀ ਸੰਸਾਰ ਦੇ ਕਣ ਕਣ ਵਿੱਚ ਵਸੇ ਹੋਏ ਹਨ। ਜੇਕਰ ਤੁਸੀਂ ਵੀ ਸਦਾ ਸੱਚੇ ਮਨ ਨਾਲ ਸ਼ਿਵ ਜੀ ਦੀ ਪੂਜਾ ਕਰਦੇ ਹੋ ਤਾਂ ਤੁਹਾਨੂੰ ਵੀ ਸ਼ਿਵ ਜੀ ਦੇ ਹੋਣ ਦਾ ਅਹਿਸਾਸ ਹੁੰਦਾ ਹੈ।
ਜਦੋ ਸ਼ਿਵ ਜੀ ਆਪਣੇ ਭਗਤਾਂ ਦੀ ਭਗਤੀ ਤੋਂ ਖੁਸ਼ ਹੋ ਜਾਂਦੇ ਹਨ ਤਾਂ ਆਪਣੇ ਭਗਤਾਂ ਨੂੰ ਕੁਝ ਸੰਕੇਤ ਦਿੰਦੇ ਹਨ। ਇਹਨਾਂ ਸੰਕੇਤਾਂ ਨੂੰ ਸਮਝਣਾ ਤੁਹਾਡੇ ਲਈ ਜ਼ਰੂਰੀ ਹੁੰਦਾ ਹੈ। ਜੇਕਰ ਤੁਹਾਨੂੰ ਗਈ ਸ਼ਿਵਰਾਤਰੀ ਦਾ ਸ਼ਿਵਰਾਤਰੀ ਤੋਂ ਪਹਿਲਾਂ ਇਸ ਤਰਾ ਦੇ ਸੰਕੇਤ ਮਿਲਦੇ ਹਨ ਇਸ ਦਾ ਮਤਲਬ ਹੈ ਤੁਹਾਡੇ ਤੋਂ ਸ਼ਿਵ ਜੀ ਖੁਸ਼ ਹੋ ਚੁੱਕੇ ਹਨ। ਇਸ ਦਾ ਮਤਲਬ ਹੈ ਸ਼ਿਵਜੀ ਤੁਹਾਡੀ ਭਗਤੀ ਤੋਂ ਖੁਸ਼ ਹਨ ਅਤੇ ਉਹ ਤੁਹਾਡੀ ਜ਼ਲਦੀ ਹੀ ਮਨੋਕਾਮਨਾ ਪੂਰੀ ਕਰਨਗੇ।
ਦੋਸਤੋ ਆਮ ਤੌਰ ਤੇ ਅਸੀਂ ਸੁਪਨੇ ਦੇ ਵਿੱਚ ਕਈ ਵਾਰ ਦੇਵੀ ਦੇਵਤਿਆਂ ਦੇ ਦਰਸ਼ਨ ਕਰ ਲੈਂਦੇ ਹਾਂ। ਪਰ ਮਹਾਂ ਸ਼ਿਵਰਾਤਰੀ ਵਾਲੇ ਦਿਨ ਜਾਂ ਫਿਰ ਮਹਾਸ਼ਿਵਰਾਤਰੀ ਤੋਂ ਇਕ ਦੋ ਦਿਨ ਪਹਿਲਾਂ ਕੁਝ ਚੀਜ਼ਾਂ ਨੂੰ ਸੁਪਨੇ ਵਿੱਚ ਦੇਖਣਾ ਸ਼ੁਭ ਮੰਨਿਆ ਜਾਂਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੇ ਸੰਕੇਤ ਹਨ ਜਿਹੜੇ ਸ਼ਿਵ ਜੀ ਆਪਣੇ ਭਗਤਾਂ ਨੂੰ ਦਿੰਦੇ ਹਨ।
ਜੇਕਰ ਸ਼ਿਵਰਾਤਰੀ ਵਾਲੇ ਦਿਨ ਆ ਜਾਵੇ ਸ਼ਿਵਰਾਤਰੀ ਤੋਂ ਇਕ ਦੋ ਦਿਨ ਪਹਿਲਾਂ ਤੁਹਾਨੂੰ ਸੁਪਨੇ ਦੇ ਵਿੱਚ ਨੰਦੀ ਦੇ ਦਰਸ਼ਨ ਹੁੰਦੇ ਹਨ ਤਾਂ ਇਹ ਬਹੁਤ ਸੁਭ ਮੰਨਿਆ ਜਾਂਦਾ ਹੈ। ਇਸ ਦਾ ਮਤਲਬ ਹੈ ਭਗਵਾਨ ਸ਼ਿਵਜੀ ਤੁਹਾਡੀ ਪੂਜਾ ਤੋਂ ਖੁਸ਼ ਹਨ। ਇਸਦਾ ਮਤਲਬ ਹੈ ਜਿਹੜੀ ਇੱਛਾ ਤੁਸੀਂ ਮੰਗ ਰਹੇ ਹੋ ਸਿਵ ਜੀ ਕੋਲੋ ਉਹ ਤੁਹਾਡੀ ਪੂਰੀ ਹੋਣ ਵਾਲੀ ਹੈ। ਇਸ ਦਾ ਜ਼ਿਕਰ ਕਿਸੇ ਕੋਲ ਨਹੀਂ ਕਰਨਾ ਚਾਹੀਦਾ।
ਤ੍ਰਿਸ਼ੂਲ ਨੂੰ ਮਨੁੱਖ ਦੇ ਤਿੰਨ ਵਿਕਾਰਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਾਮ ਕ੍ਰੋਧ ਲੋਭ ਵਿੱਚ ਪਰਿਵਰਤਨ ਹੁੰਦਾ ਹੈ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਤਿ੍ਸੂਲ ਨਜ਼ਰ ਆਉਂਦਾ ਹੈ। ਇਸ ਦਾ ਮਤਲਬ ਹੈ ਸ਼ਿਵ ਜੀ ਤੁਹਾਡੇ ਤੋਂ ਖੁਸ਼ ਹਨ ਅਤੇ ਤੁਸੀਂ ਆਪਣੇ ਅੰਦਰ ਇਨ੍ਹਾਂ ਵਿਕਾਰਾਂ ਦਾ ਨਾਸ਼ ਕਰਨਾ ਹੈ। ਜ਼ਿਕਰ ਸ਼ਿਵ ਰਾਤਰੀ ਵਾਲੇ ਦਿਨ ਤੁਹਾਨੂੰ ਸੁਪਨੇ ਦੇ ਵਿੱਚ ਨਾਗ ਦੇਵਤਾ ਦੇ ਦਰਸ਼ਨ ਹੁੰਦੇ ਹਨ ਤਾਂ ਇਹ ਧਨ ਪ੍ਰਾਪਤੀ ਵਲ ਇਸ਼ਾਰਾ ਕਰਦਾ ਹੈ।
ਇਸ ਨਾਲ ਤੁਹਾਨੂੰ ਆਰਥਿਕ ਲਾਭ ਮਿਲ ਸਕਦਾ ਹੈ। ਡਮਰੂ ਨੂੰ ਸ਼ਿਵ ਜੀ ਆਪਣਾ ਤਾਡਵ ਕਰਦੇ ਸਮੇਂ ਵਿੱਚ ਵਜਾਉਂਦੇ ਹਨ। ਸਪਨੇ ਵਿਚ ਡਮਰੂ ਦਾ ਦਿਖਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਨੂੰ ਆਪਣੇ ਕਰੀਅਰ ਵਿੱਚ ਸਫਲਤਾ ਮਿਲਦੀ ਹੈ।ਵਪਾਰ ਵਿੱਚ ਤੁਹਾਡੀ ਮਿਹਨਤ ਰੰਗ ਲੈ ਕੇ ਆਉਂਦੀ ਹੈ। ਜੇਕਰ ਸੁਪਨੇ ਦੇ ਵਿੱਚ ਤੁਹਾਨੂੰ ਸ਼ਿਵ ਜੀ ਦੀ ਤੀਸਰੀ ਅੱਖ ਨਜ਼ਰ ਆਉਂਦੀ ਹੈ
ਇਸ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਦਾ ਮਤਲਬ ਹੈ ਜਲਦੀ ਹੀ ਤੁਹਾਡੀ ਮਨੋਕਾਮਨਾ ਪੂਰੀ ਹੋਣ ਵਾਲੀ ਹੈ। ਤੁਹਾਡੀ ਸਾਰੀ ਇਛਾਵਾਂ ਦੀ ਪੂਰਤੀ ਹੋਵੇਗੀ ।ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ। ਜੇਕਰ ਇਹ 5ਸੰਕੇਤ ਤੁਹਾਨੂੰ ਮਹਾਂਸ਼ਿਵਰਾਤਰੀ ਤੇ ਮਿਲਦੇ ਹਨ ਤਾਂ ਇਸਦਾ ਮਤਲਬ ਹੈ ਸ਼ਿਵ ਜੀ ਤੁਹਾਡੇ ਤੋਂ ਖੁਸ਼ ਹਨ ਅਤੇ ਤੁਹਾਡੀ ਮਨੋਕਾਮਨਾ ਦੀ ਪੂਰਤੀ ਹੋਣ ਵਾਲੀ ਹੈ।