Cal cium ਦੀ ਕਮੀ ਕੀ ਹੁੰਦੀ ਹੈ ਭੁੱਲ ਜਾਓਗੇ.. ਹੱਥ / ਪੈਰ, ਗੋਡੀਆਂ, ਕਮਰ ਦ ਰ ਦ ਜੜ ਤੋਂ ਗਾਇਬ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹਾ ਦੇਸੀ ਘਰੇਲੂ ਇਲਾਜ ਦਸਾਂਗੇ ,ਜਿਸ ਨੂੰ ਦੁੱਧ ਜਾਂ ਫਿਰ ਦਹੀਂ ਨਾਲ ਇਕ ਚਮਚ ਲੈਣ ਨਾਲ ਸ਼ਰੀਰਕ ਥਕਾਵਟ ,ਸਰੀਰ ਵਿਚ ਹੋਣ ਵਾਲੀ ਕੈਲਸ਼ੀਅਮ ਦੀ ਕਮੀ ਬਿਲਕੁਲ ਠੀਕ ਹੋ ਜਾਵੇਗੀ।

ਦੋਸਤੋ ਅੱਜ ਦੀ ਜ਼ਿੰਦਗੀ ਵਿਚ ਹਰ ਵਿਅਕਤੀ ਪੈਸਿਆਂ ਦੇ ਪਿੱਛੇ ਭੱਜ ਰਿਹਾ ਹੈ ਪਰ ਵਿਅਕਤੀ ਇਹ ਗੱਲ ਭੁੱਲ ਗਿਆ ਹੈ ਕਿ ਸੁਆਸਥ ਹੀ ਅਸਲੀ ਧੰਨ ਹੈ। ਜੇਕਰ ਤੁਹਾਡਾ ਸ਼ਰੀਰ ਸਵਸਥ ਨਹੀਂ ਹੈ ਤਾਂ ਤੁਹਾਡਾ ਸਾਰਾ ਕਮਾਇਆ ਹੋਇਆ ਧਨ ਤੁਹਾਡੇ ਸਰੀਰ ਉੱਤੇ ਹੀ ਲੱਗ ਜਾਵੇਗਾ। ਜੇਕਰ ਤੁਸੀਂ ਵੀ ਕੰਮ ਤੇ ਜਾਣ ਤੋਂ ਬਾਅਦ ਸਰੀਰ ਥਕਾਵਟ ਮਹਿਸੂਸ ਕਰਦੇ ਹੋ, ਤੁਸੀਂ ਸਰੀਰਕ ਥਕਾਵਟ ਦੇ ਕਾਰਨ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਗਈ ਹੈ ,ਜੋ ਕਿ ਅੰਦਰੋ ਤੁਹਾਡੇ ਸਰੀਰ ਨੂੰ ਖਤਮ ਕਰ ਰਹੀ ਹੈ।

ਜੇ ਕਰ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਕਿ ਤੁਹਾਡਾ ਸਰੀਰ ਕਾਫੀ ਤੇਜ਼ ਹੈ ਤੁਹਾਡੇ ਸਰੀਰ ਵਿੱਚ ਕਦੀ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੋ ਸਕਦੀ ਤਾਂ ਤੁਸੀਂ ਗਲਤ ਸੋਚਦੇ ਹੋ। ਉੱਠਣ ਬੈਠਣ ਸਮੇਂ ਥਕਾਵਟ ਮਹਿਸੂਸ ਹੋਣਾ, ਕੰਮ ਵਿੱਚ ਮਨ ਨਹੀਂ ਲੱਗਣਾ, ਸਰੀਰਕ ਥਕਾਵਟ ਦਾ ਅਹਿਸਾਸ ਹੋਣਾ, ਵਾਲਾਂ ਦਾ ਟੁੱਟਣਾ ਅਤੇ ਚਿਹਰੇ ਨਾਲ ਸੰਬੰਧਿਤ ਸਮੱਸਿਆਵਾਂ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਦੇ ਕਾਰਨ ਹੁੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦੋਸਤੋ ਅੱਜ ਅਸੀਂ ਤੁਹਾਨੂੰ ਅਜਿਹਾ ਦੇਸੀ ਘਰੇਲੂ ਇਲਾਜ ਦਸਾਂਗੇ ਜੋ ਕਿ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰੇਗਾ ।ਤੁਹਾਡੇ ਸਰੀਰ ਵਿੱਚ ਉੂਰਜਾ ਲੈ ਕੇ ਆਵੇਗਾ। ਤੁਹਾਡੇ ਸਰੀਰ ਵਿੱਚ ਇੰਨੀ ਜ਼ਿਆਦਾ ਚੁਸਤੀ ਆ ਜਾਵੇਗੀ ਕਿ ਤੁਸੀਂ ਸਰੀਰਕ ਥਕਾਵਟ ਨੂੰ ਬਿਲਕੁਲ ਭੁੱਲ ਜਾਵੋਗੇ। ਅਸੀਂ ਤੁਹਾਨੂੰ ਦੋ ਘਰੇਲੂ ਇਲਾਜ ਦਸਾਂਗੇ ਉਨ੍ਹਾਂ ਵਿਚੋਂ ਜਿਹੜਾ ਸਾਨੂੰ ਸਹੀ ਲੱਗੇ ਤੁਸੀਂ ਉਸ ਦਾ ਇਸਤੇਮਾਲ ਕਰ ਸਕਦੇ ਹੋ।

ਦੋਸਤੋ ਸਭ ਤੋਂ ਪਹਿਲਾਂ ਉਪਾਏ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਸਾਬੂਦਾਣਾ ਲੈਣਾ ਹੈ ।ਸਾਬੂਦਾਣਾ ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸਦੇ ਨਾਲ ਹੀ ਇਸ ਦੇ ਵਿੱਚ ਪਾਇਆ ਜਾਣ ਵਾਲਾ ਪ੍ਰੋਟੀਨ ਸਾਡੇ ਸ਼ਰੀਰ ਵਿੱਚ ਤਾਕਤ ਲਿਆਉਣ ਵਿੱਚ ਮਦਦ ਕਰਦਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਰਾਗੀ ਲੈਣੀ ਹੈ। ਰਾਗੀ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਹੋਰ ਚੀਜ਼ਾਂ ਦੇ ਮੁਕਾਬਲੇ 4ਗੁਣਾਂ ਜ਼ਿਆਦਾ ਹੁੰਦਾ ਹੈ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਰਾਗੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ।ਇਹ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੀ ਹੈ ਅਤੇ ਸਰੀਰ ਵਿੱਚ ਊਰਜਾ ਲੈ ਕੇ ਆਉਂਦੀ ਹੈ।

ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਕਟੋਰੇ ਵਿੱਚ ਠੰਡੇ ਦਹੀ ਲੈਣੀ ਹੈ। ਉਸ ਤੋਂ ਬਾਅਦ ਤੁਸੀਂ ਰਾਗੀ ਦਾ ਪਾਊਡਰ ਵੀ ਬਣਾ ਸਕਦੇ ਹੋ। ਦਹੀਂ ਦੇ ਵਿੱਚ ਡੇਢ ਤੋਂ ਦੋ ਚਮਚ ਰਾਗੀ ਨੂੰ ਮਿਕਸ ਕਰ ਦੇਣਾ ਹੈ। ਉਸ ਤੋਂ ਬਾਦ ਮਿਠਾਸ ਦੇ ਲਈ ਤੁਸੀਂ ਇਸਦੇ ਵਿਚ ਆਪਣੇ ਸੁਆਦ ਅਨੁਸਾਰ ਮਿਸ਼ਰੀ ਨੂੰ ਵੀ ਮਿਲਾ ਸਕਦੇ ਹੋ । ਧਿਆਨ ਰਹੇ ਕਿ ਤੁਸੀਂ ਚੀਨੀ ਨੂੰ ਮਿਕਸ ਨਹੀਂ ਕਰਨਾ ਹੈ। ਤੁਸੀਂ ਕੰਮ ਤੋਂ ਬਾਅਦ ਇਸ ਦਾ ਸੇਵਨ ਕਰ ਸਕਦੇ ਹੋ ਇਹ ਤੁਹਾਡੇ ਸਾਰਾ ਦਿਨ ਦੀ ਥਕਾਵਟ ਨੂੰ ਦੂਰ ਕਰੇਗਾ ਨਾਲ ਹੀ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਵੀ ਪੂਰਾ ਕਰੇਗਾ। ਇਸ ਨਾਲ ਤੁਹਾਡੀ ਹੱਡੀਆਂ ਵਿੱਚ ਹੋਣ ਵਾਲਾ ਦਰਦ ਵੀ ਖ਼ਤਮ ਹੋ ਜਾਵੇਗਾ।

ਦੋਸਤੋ ਦੂਸਰੇ ਦੇ ਲਈ ਤੁਹਾਨੂੰ ਇਕ ਗਲਾਸ ਦੁੱਧ ਵਿਚ ਚਾਰ ਤੋਂ ਪੰਜ ਚਮਚ ਸਾਬੂਦਾਣਾ ਦੇ ਮਿਕਸ ਕਰਕੇ, ਦੁੱਧ ਨੂੰ ਉਦੋਂ ਤੱਕ ਉਬਾਲਣ ਹੈ ਜਦੋਂ ਕਿ ਉਸ ਦੀ ਖੀਰ ਨਹੀਂ ਬਣ ਜਾਂਦੀ। ਮਿਠਾਸ ਦਾ ਲਈ ਤੁਸੀਂ ਇਸਦੇ ਵਿੱਚ ਵੀ ਮਿਸ਼ਰੀ ਦਾ ਇਸਤੇਮਾਲ ਕਰ ਸਕਦੇ ਹੋ। ਇਕ ਗਲਾਸ ਪੀਣ ਦੇ ਨਾਲ ਹੀ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਬਿਲਕੁਲ ਖਤਮ ਹੋ ਜਾਵੇਗੀ। ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਵਧੇਗੀ ਨਾਲ ਹੀ ਉੱਠਣ ਬੈਠਣ ਵਿੱਚ ਜੇਕਰ ਤੁਹਾਡੀ ਹੱਡੀਆਂ ਵਿੱਚ ਦਰਦ ਹੁੰਦਾ ਹੈ ਉਹ ਵੀ ਠੀਕ ਹੋਵੇਗਾ, ਸਰੀਰਕ ਥਕਾਵਟ ਖਤਮ ਹੋਵੇਗੀ। ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡਾ ਸਰੀਰ ਸਾਰਾ ਦਿਨ ਊਰਜਾ ਮਹਿਸੂਸ ਕਰੇਗਾ। ਦੋਸਤੋ ਇਨ੍ਹਾਂ ਦੋਨਾਂ ਦੇਸੀ ਘਰੇਲੂ ਇਲਾਜ ਵਿਚੋਂ , ਤੁਸੀਂ ਕਿਸੇ ਇਕ ਉਪਾਏ ਦਾ ਇਸਤੇਮਾਲ ਕਰ ਸਕਦੇ ਹੋ।

Leave a Reply

Your email address will not be published. Required fields are marked *