ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ।ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਕਲੰਡਰ ਟੰਗਦੇ ਹਾਂ ਤਾਂ ਕਿ ਸਾਨੂੰ ਆਉਣ ਵਾਲੀ ਤਰੀਕਾਂ ਮਹੀਨੇ ਦਿਨ ਤਿਉਹਾਰਾਂ ਦਾ ਪਤਾ ਲੱਗ ਸਕੇ। ਅੱਜ-ਕੱਲ੍ਹ ਮੋਬਾਈਲ ਆਉਣ ਦੇ ਕਾਰਨ ਕਲੰਡਰ ਦਾ ਜ਼ਿਆਦਾ ਮਹੱਤਵਪੂਰਨ ਸਥਾਨ ਨਹੀਂ ਰਿਹਾ ਹੈ। ਫਿਰ ਵੀ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਕੈਲੰਡਰ ਨੂੰ ਟੰਗਦੇ ਹਨ।
ਅੱਜ ਅਸੀਂ ਤੁਹਾਨੂੰ ਕਲੰਡਰ ਤੇ ਲਿਖਣ ਵਾਲਾ ਲੱਕੀ ਨੰਬਰ ਦੱਸਾਂਗੇ ਜਿਹੜਾ ਕਿ ਤੁਹਾਡੀ ਕਿਸਮਤ ਨੂੰ ਵਧੀਆ ਕਰੇਗਾ, ਇਹ ਤੁਹਾਡੇ ਘਰ ਵਿੱਚ ਧਨ ਸੰਪਤੀ ਦੇ ਮਾਰਗ ਖੋਲੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਲੰਡਰ ਨੂੰ ਕਿਹੜੀ ਦਿਸ਼ਾ ਵਿੱਚ ਲਗਾਉਣਾਂ ਸ਼ੁਭ ਮੰਨਿਆ ਜਾਂਦਾ ਹੈ। ਜਿਵੇਂ ਕਿ ਤੁਹਾਡੀ ਜਨਮ ਦੀ ਤਾਰੀਖ ਤੁਹਾਡੇ ਲਈ ਤੁਹਾਡੀ ਕਿਸਮਤ ਦੀ ਚਾਬੀ ਹੁੰਦੀ ਹੈ। ਜਿਸ ਤੋਂ ਤੁਹਾਨੂੰ ਕਿਸੇ ਵੀ ਸਮੱਸਿਆ ਤੋਂ ਨਿਕਲਣ ਲਈ ਮਾਰਗ ਮਿਲ ਜਾਂਦਾ ਹੈ।
ਜਿਹੜੇ ਨੋ ਗ੍ਹਹਿ ਹੁੰਦੇ ਹਨ ਉਨ੍ਹਾਂ ਦਾ ਇੱਕ ਨੰਬਰ ਹੁੰਦਾ ਹੈ। ਜਿਵੇਂ ਸੂਰਜ ਦਾ ਇੱਕ ਨੰਬਰ ਹੁੰਦਾ ਹੈ ਚੰਦਰਮਾ ਦਾ ਦੋ ਨੰਬਰ ਹੁੰਦਾ ਹੈ। ਗੁਰੂ ਦਾ ਤਿੰਨ ਨੰਬਰ ਹੁੰਦਾ ਹੈ ਰਾਹੂ ਦਾ 4 , ਬੁੱਧ ਦਾ ਪੰਜ ,ਸ਼ੁਕਰ ਦਾ 6, ਕੇਤੂ ਦਾ 7,ਸ਼ਨੀ ਦਾ 8,ਮੰਗਲ ਦਾ 9। ਇਸ ਤਰ੍ਹ 9 ਤਰੀਕਾ ਹਰ ਗ੍ਰਹਿ ਨਾਲ ਬੰਨ੍ਹੀਆਂ ਹੁੰਦੀਆਂ ਹਨ। ਇਸ ਤਰਾਂ ਤੁਹਾਡੀ ਜਨਮ ਤਾਰੀਖ ਵੀ ਕਿਸੇ ਗ੍ਰਹਿ ਨਾਲ ਜੁੜੀ ਹੁੰਦੀ ਹੈ।
ਜਿਵੇਂ ਤੁਹਾਡੀ ਜਨਮ ਤਾਰੀਖ ਚਾਰ ਦੀ ਹੈ ਤਾਂ ਤੁਹਾਡਾ ਗ੍ਰਹਿ ਬੁੱਧ ਹੈ ਇਸ ਤਰਾਂ ਤੁਹਾਡੀ ਜਨਮ ਤਾਰੀਖ ਨੂੰ ਜੋੜਨ ਤੋਂ ਬਾਅਦ ਜਿਹੜਾ ਭਾਗ ਅੰਕ ਨਿਕਲਦਾ ਹੈ ਉਹ ਤੁਹਾਡੇ ਭਾਗ ਦਾ ਅੰਕ ਹੁੰਦਾ ਹੈ। ਉਹ ਨੰਬਰ ਤੁਹਾਡਾ ਭਾਗਸ਼ਾਲੀ ਨੰਬਰ ਹੁੰਦਾ ਹੈ। ਘਰ ਵਿਚ ਕਲੰਡਰ ਉਤਰ ਅਤੇ ਪੂਰਬ ਦਿਸ਼ਾ ਵਿੱਚ ਹੀ ਟੰਗਣਾ ਚਾਹੀਦਾ ਹੈ।
ਕਦੇ ਵੀ ਕਲੰਡਰ ਨੂੰ ਦੱਖਣ ਦਿਸ਼ਾ ਵਿੱਚ ਨਹੀਂ ਟੰਗਣਾ ਚਾਹੀਦਾ। ਇਸ ਤੋਂ ਇਲਾਵਾ ਘਰ ਦੇ ਦਰਵਾਜੇ ਤੇ ਕਦੇ ਵੀ ਕੈਲੰਡਰ ਨਹੀਂ ਟੰਗਣਾ ਚਾਹੀਦਾ। ਕਿਉਂਕਿ ਦਰਵਾਜ਼ਾ ਵਾਰ ਵਾਰ ਖੁੱਲਦਾ ਰਹਿੰਦਾ ਹੈ ਇਸ ਤਰ੍ਹਾਂ ਤੁਹਾਡਾ ਚੰਗਾ ਸਮਾਂ ਵੀ ਵਾਰ-ਵਾਰ ਨਾਲ ਚੱਲਦਾ ਹੈ ਜਿਸ ਨਾਲ ਸਮਾਂ ਖਰਾਬ ਹੋਣ ਦਾ ਡਰ ਰਹਿੰਦਾ ਹੈ। ਦਰਵਾਜ਼ੇ ਦੇ ਪਿੱਛੇ ਵੀ ਕੈਲੰਡਰ ਨਹੀਂ ਟੰਗਣਾ ਚਾਹੀਦਾ।
ਘਰ ਵਿੱਚ ਜਦੋਂ ਵੀ ਤੁਸੀਂ ਨਵੇਂ ਸਾਲ ਦਾ ਕੈਲੰਡਰ ਲੈ ਕੇ ਆਉਂਦੇ ਹੋ ਤਾਂ ਰਾਹੂ ਕਾਲ ਦੇ ਸਮੇਂ ਦਾ ਧਿਆਨ ਰੱਖਦੇ ਹੋਏ ਹੀ ਕਲੰਡਰ ਟੰਗਣਾ ਚਾਹੀਦਾ ਹੈ ਕਲੰਡਰ ਟੰਗਦੇ ਹੋਏ ਤੁਸੀਂ ਕਲੰਡਰ ਦੇ ਵਿਚ ਸਭ ਤੋਂ ਉੱਪਰ ਹਲਦੀ ਨਾਲ ਸਵਾਸਤਿਕ ਦਾ ਚਿੰਨ੍ਹ ਜ਼ਰੂਰ ਬਣਾਓ। ਜਾਂ ਫਿਰ ਤੁਸੀਂ ਇਸ ਲਾਲ ਰੰਗ ਦੇ ਸਕੈੱਚ ਨਾਲ ਵੀ ਸਵਾਸਤਿਕ ਦਾ ਚਿੰਨ ਬਣਾ ਸਕਦੇ ਹੋ। ਇਸ ਤੋ ਇਲਾਵਾ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ
ਕਿ ਕੈਲੰਡਰ ਦੇ ਉੱਤੇ ਜਿਸ ਦਿਨ ਦੁੱਧ ਲੈਕੇ ਆਉਂਦੇ ਹਨ ਜਾਂ ਫਿਰ ਕੰਮ ਵਾਲੀ ਨਹੀਂ ਆਉਂਦੀ ਤਾਂ ਕੈਲੰਡਰ ਦੇ ਉੱਤੇ ਪੈਨ ਨਾਲ ਕਾਟੇ ਦਾ ਜਾਂ ਫਿਰ ਠੀਕ ਦਾ ਨਿਸ਼ਾਨ ਲਗਾਉਂਦੇ ਹਨ। ਕਲੰਡਰ ਦੇ ਉੱਤੇ ਕਦੇ ਵੀ ਕਾਟੇ ਦਾ ਨਿਸ਼ਾਨ ਨਹੀਂ ਲੱਗਾਣਾ ਚਾਹੀਦਾ। ਤੁਸੀਂ ਜਿਸ ਤਾਰੀਖ ਉੱਤੇ ਕਾਟੇ ਦਾ ਨਿਸ਼ਾਨ ਲਗਾਉਂਦੇ ਹੋਏ ਪੂਰੇ ਸਾਲ ਵਿੱਚ ਉਹ ਤਾਰੀਖ ਤੁਹਾਡੇ ਲਈ ਨਕਾਰਾਤਮਕ ਹੁੰਦੀ ਜਾਂਦੀ ਹੈ।
ਜੇਕਰ ਉਹ ਅੱਗੋਂ ਤੁਹਾਡੀ ਕਿਸਮਤ ਨਾਲ ਜੁੜਿਆ ਹੋਇਆ ਹੁੰਦਾ ਹੈ ਤੁਹਾਡਾ ਭਾਗ ਅੰਕ ਹੁੰਦਾ ਹੈ ਤਾਂ ਫਿਰ ਉਹ ਅੰਕ ਤੁਹਾਡਾ ਸਾਥ ਨਹੀਂ ਦਿੰਦਾ। ਇਸ ਤਰ੍ਹਾਂ ਪੂਰੇ ਸਾਲ ਉਹ ਅੰਕ ਤੁਹਾਡੇ ਲਈ ਕੰਮ ਨਹੀਂ ਕਰੇਗਾ। ਇਸ ਕਰਕੇ ਕਦੇ ਵੀ ਕੈਲੰਡਰ ਦੇ ਉੱਤੇ ਤਾਰੀਖਾਂ ਉੱਤੇ ਪੈਨ ਨਾਲ ਕਾਟ ਦਾ ਨਿਸ਼ਾਨ ਨਹੀਂ ਲੱਗਾਣਾ ਚਾਹੀਦਾ। ਸਹੀ ਦਾਂ ਨਿਸ਼ਾਨ ਲਗਾ ਸਕਦੇ ਹੋ।
ਪਰ ਕਦੇ ਵੀ ਆਪਣੇ ਹੱਥ ਨਾਲ ਕੈਲੰਡਰ ਉਤੇ ਕਾਟੇ ਦਾ ਨਿਸ਼ਾਨ ਨਹੀਂ ਲੱਗਾਣਾ ਚਾਹੀਦਾ। ਦੋਸਤੋ ਤੁਹਾਡੀ ਜੋ ਵੀ ਜਨਮ ਤਾਰੀਖ ਹੈ ਉਸ ਨੂੰ ਤੁਸੀਂ ਜੋੜ ਲੈਣਾ ਹੈ, ਜਿਵੇਂ ਜੇਕਰ ਤੁਹਾਡੀ ਜਨਮ ਤਾਰੀਖ 30-1-2023 ਹੈ ਤਾਂ ਇਸ ਨੂੰ ਜੋੜ ਲੈਣਾ ਹੈ।2+1+2+2+2=9 ਇਸ ਤਰ੍ਹਾਂ ਉਸ ਵਿਅਕਤੀ ਦਾ ਭਾਗ ਅੰਕ 9 ਹੋਵੇਗਾ। ਇਸ ਤਰ੍ਹਾਂ ਹਰ ਵਿਅਕਤੀ ਦੀ ਜਨਮ ਤਾਰੀਖ ਦੇ ਅਨੁਸਾਰ ਉਸ ਦਾ ਭਾਗ ਅੰਕ ਨਿਕਲ ਸਕਦਾ ਹੈ।
ਇਸ ਭਾਗ ਅੰਕ ਨੂੰ ਕੱਢਣ ਤੋਂ ਬਾਅਦ ਕਲੰਡਰ ਦੇ ਉੱਤੇ ਹਲਦੀ ਨਾਲ ਛੋਟਾ ਜਿਹਾ ਉਸ ਨੰਬਰ ਨੂੰ ਲਿਖ ਦੇਣਾਂ ਹੈ। ਇਸ ਤੋਂ ਇਲਾਵਾ ਕਲੰਡਰ ਦੇ ਬਾਰਾਂ ਦੇ ਬਾਰਾਂ ਭਾਗ ਦੇ ਵਿੱਚ ਤੁਸੀਂ ਆਪਣੇ ਭਾਗ ਅੰਕ ਨੂੰ ਲਿਖ ਸਕਦੇ ਹੋ। ਇਸ ਤਰ੍ਹਾਂ ਬਾਰਾਂ ਦੇ ਬਾਰਾਂ ਮਹੀਨੇ ਤੁਹਾਡਾ ਭਾਗ ਅੰਕ ਤੁਹਾਡੇ ਨਾਲ ਚੱਲਣਾ ਸ਼ੁਰੂ ਹੋ ਜਾਵੇਗਾ।