ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਮਿਹਨਤ ਕਰਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਕੁਝ ਲੋਕ ਪੈਸਾ ਕਮਾ ਲੈਂਦੇ ਹਨ ਪਰ ਕੁਝ ਲੋਕ ਮਾੜੇ ਕੰਮ ਦਾ ਰਾਹ ਚੁਣਦੇ ਹਨ ਤਾਂ ਕੀ ਉਹ ਛੇਤੀ-ਛੇਤੀ ਅਮੀਰ ਹੋ ਜਾਣ।
ਪਰ ਮਾੜੇ ਕੰਮਾਂ ਦਾ ਮਾੜਾ ਨਤੀਜਾ ਵੀ ਹੋ ਸਕਦਾ ਹੈ ਇਸ ਕਰਕੇ ਚੰਗੇ ਤਰੀਕੇ ਨਾਲ ਹੀ ਪੈਸਾ ਕਮਾਓ ਸਮਾਂ ਲੱਗ ਜਾਵੇ ਤਾਂ ਕੋਈ ਚੱਕਰ ਨਹੀਂ ਹੈ ਪਰ ਚੰਗੇ ਤਰੀਕੇ ਦੇ ਨਾਲ ਹੀ ਪੈਸਾ ਕਮਾਉਣਾ ਚਾਹੀਦਾ ਹੈ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ
ਜਿਹੜੇ ਤਾਂ ਰਾਤ ਨੂੰ ਸਹੀ ਤਰੀਕੇ ਨਾਲ ਸੁਣਦੇ ਹਨ ਪਰ ਸਵੇਰੇ ਉਨ੍ਹਾਂ ਦਾ ਬਟੂਆ ਭਰਿਆ ਹੁੰਦਾ ਹੈ ਤੇ ਸ਼ਾਮ ਨੂੰ ਉਨ੍ਹਾਂ ਦਾ ਬਟੂਆ ਖਾਲੀ ਹੋ ਜਾਂਦਾ ਹੈ। ਅਤੇ ਅੱਜ ਤੁਹਾਨੂੰ ਅਸੀ ਦੱਸਣ ਜਾ ਰਹੇ ਹਾਂ ਮਨ ਦੇ ਨਾਲ ਜੁੜੀਆਂ ਅਤੇ ਨਾਭੀ ਦੇ ਨਾਲ ਜੁੜੀਆਂ ਐਸੀਆਂ ਗੱਲਾਂ
ਤੁਹਾਡੇ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਲੈਕੇ ਆ ਸਕਦੀਆਂ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਸਰੀਰ ਨਾਲ ਜੁੜਿਆ ਹੁੰਦਾ ਹੈ ਜੋ ਵੀ ਆਪਣੇ ਮਨ ਦੇ ਵਿਚ ਚਲਦਾ ਹੈ ਓਹੀ ਸਰੀਰ ਕਰਦਾ ਹੈ। ਅਤੇ ਜਿਵੇਂ ਲੋਕਾਂ ਦੇ ਬੁਲ ਫਟਣ ਲੱਗ ਜਾਂਦੇ ਹਨ ਅਤੇ ਉਹ ਦਵਾਈਆਂ ਦੇ ਪੈਸੇ ਖਰਾਬ ਕਰਦੇ ਹਨ
ਪਰ ਕੋਈ ਫਰਕ ਨਹੀਂ ਪੈਂਦਾ। ਅਜਿਹੇ ਤਰੀਕੇ ਦੇ ਨਾਲ ਤੁਸੀਂ ਨਾਭੀ ਉਤੇ ਸਰੋਂ ਦਾ ਤੇਲ ਲਾ ਕੇ ਦੇਖੋ ਤੁਹਾਡੇ ਬੁੱਲ੍ਹ ਫਟਣੇ ਬੰਦ ਹੋ ਜਾਣਗੇ। ਕਿਉਂਕਿ ਨਬੀ ਨੂੰ ਊਰਜਾ ਦਾ ਸਰੋਤ ਮੰਨਿਆ ਗਿਆ ਹੈ ਗ੍ਰੰਥਾਂ ਦੇ ਵਿਚ। ਜਿਵੇਂ ਕਿ
ਤੁਹਾਨੂੰ ਪਤਾ ਹੈ ਜਦੋਂ ਬੱਚਾ ਮਾਂ ਦੇ ਪੇਟ ਵਿਚ ਹੁੰਦਾ ਹੈ ਤਾਂ ਉਹ ਨਬੀ ਦੇ ਕੋਲੋਂ ਵੀ ਸਾਰਾ ਖਾਣਾ ਜਾਂ ਪੋਸਟਿਕ ਤੱਤ ਲੈ ਰਿਹਾ। ਇਹ ਕੋਈ ਛੋਟੀ ਮੋਟੀ ਗੱਲ ਲਈ ਇਹ ਨਾਮ ਭੀ ਆਪਣੇ ਸਰੀਰ ਦਾ ਇੱਕ ਸਭ ਤੋਂ ਵੱਡਾ ਹਿੱਸਾ ਹੈ।
ਜਦੋਂ ਆਪਣੀ ਮੌਤ ਹੋ ਜਾਂਦੀ ਹੈ ਨਾਭੀ ਅੱਗਲੇ ਸੱਤ ਮਿੰਟ ਤੱਕ ਜ਼ਿੰਦਾ ਰਹਿੰਦੀ ਹੈ।। ਜਿਵੇਂ ਕਈ ਲੋਕ ਰਾਹ ਸਮਝਾ ਲੈਂਦੇ ਹਨ ਅਤੇ ਉਨ੍ਹਾਂ ਦਾ ਸਰੀਰ ਠੀਕ ਨਹੀਂ ਰਹਿੰਦਾ ਤਾਂ ਉਹ ਨਬੀ ਦੇ ਉੱਤੇ ਅਸਰ ਦਾ ਤੇਲ ਲਾ ਸਕਦੇ ਹਨ। ਤੁਸੀਂ ਦੇਖਿਓ ਤੁਹਾਡੇ ਮਨ ਦੇ ਵਿਚ ਫ਼ਿਕਰ ਗਾਇਬ ਹੋ ਜਾਵੇਗੀ ਤੁਸੀਂ ਆਪਣੇ ਮਨ ਦੇ ਵਿੱਚ ਸ਼ਾਂਤੀ ਪਾਉਗੇ।