ਜੇਕਰ ਸਰਦੀਆਂ ਦੇ ਵਿਚ ਤੁਹਾਡੇ ਹੱਥ ਪੈਰ ਸੁੰ-ਨ ਹੁੰਦੇ ਹਨ।ਤਾਂ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨਾਲ ਤੁਹਾਡੀਆਂ ਕਈ ਪ੍ਰ-ਕਾ-ਰ ਦੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ
ਤੁਸੀਂ ਸਰਦੀਆਂ ਵਿਚ ਤੰ-ਦ-ਰੁ-ਸ-ਤ ਰਹੋ। ਅਤੇ ਤੁਹਾਡੇ ਹੱਥ ਪੈਰ ਸੁੰ-ਨ ਨਹੀਂ ਹੋਣਗੇ।ਸਰਦੀਆਂ ਦੇ ਵਿੱਚ ਤੁਹਾਨੂੰ ਜ਼ਿਆਦਾ ਸਰਦੀ ਵੀ ਨਹੀਂ ਲੱਗੇਗੀ। ਕਈ ਲੋਕਾਂ ਨੂੰ ਇਹ ਸ-ਮੱ-ਸਿ-ਆ ਸਰਦੀ ਸ਼ੁਰੂ ਹੁੰਦਿਆਂ ਹੀ ਹੋ ਜਾਂਦੀ ਹੈ।
ਉਹਨਾਂ ਦੇ ਹੱਥ ਪੈਰ ਠੰਡੇ ਹੋਣ ਲੱਗ ਜਾਂਦੇ ਹਨ ਅਤੇ ਉਹਨਾ ਦੇ ਹੱਥ-ਪੈਰ ਕੰਮ ਕਰਨੇ ਘੱ-ਟ ਕਰ ਜਾਂਦੇ ਹਨ।ਅਤੇ ਉਨ੍ਹਾਂ ਦੇ ਹੱਥ ਪੈਰ ਸੁੰ-ਨ ਹੋਣੇ ਸ਼ੁਰੂ ਹੋ ਜਾਂਦੇ ਹਨ ਇਹ ਸ-ਮੱ-ਸਿ-ਆ ਬੱਚਿਆਂ ਤੋਂ ਲੈ ਕੇ ਬੁੱ-ਢਿ-ਆਂ ਤੱਕ ਸਾਰਿਆਂ ਨੂੰ ਹੋ ਸਕਦੀ ਹੈ।
ਜਦੋਂ ਵੀ ਤੁਹਾਨੂੰ ਇਹ ਸ-ਮੱ-ਸਿ-ਆ ਹੁੰਦੀ ਹੈ ਤਾਂ ਤੁਸੀਂ ਗਰਮ ਪਾਣੀ ਦੇ ਨਾਲ ਆਪਣੇ ਹੱਥਾਂ ਪੈਰਾਂ ਨੂੰ ਸੇ-ਕ ਦੇਣਾ ਹੈ।ਜਦੋਂ ਤੁਹਾਡੇ ਹੱਥ ਪੈਰ ਸੁੰ-ਨ ਹੁੰਦੇ ਹਨ ਤਾਂ ਤੁਸੀਂ ਸਰ੍ਹੋਂ ਦੇ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਆਪਣੇ ਹੱਥਾਂ ਪੈਰਾਂ ਦੀ ਮਾ-ਲ-ਸ਼ ਕਰਨੀ ਹੈ।
ਹਾਂ ਤੇ ਤੁਸੀਂ ਨੁਕਤੇ ਦਾ ਹੋਰ ਇ-ਸ-ਤੇ-ਮਾ-ਲ ਕਰ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗਰਮ ਕਰ ਲੈਣਾ ਹੈ ਅਤੇ ਉਸ ਦੇ ਵਿਚ ਅੱਧਾ ਚਮਚ ਹਲਦੀ ਮਿਲਾ ਦੇਣੀ ਹੈ ਅਤੇ ਤੁਸੀਂ ਉਸ ਦਾ ਸੇ-ਵ-ਨ ਕਰ ਲੈਣਾ ਹੈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਵੀ ਤੁਹਾਡੇ ਸਰੀਰ ਦੇ ਵਿਚ ਗ-ਰ-ਮਾ-ਹ-ਟ ਪੈਦਾ ਹੋਵੇਗੀ।
ਅਤੇ ਉਪਰ ਦੱਸੇ ਗਏ ਨੁ-ਕ-ਤਿ-ਆਂ ਦੇ ਨਾਲ ਵੀ ਜੇਕਰ ਤੁਸੀਂ ਇਨ੍ਹਾਂ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੇ ਸਰੀਰ ਦਾ ਖੂ-ਨ ਦਾ ਸਰਕਲ ਸਹੀ ਕੰਮ ਕਰਨ ਲੱਗ ਜਾਂਦਾ ਹੈ ਜਿਸ ਦੇ ਨਾਲ ਤੁਹਾਡੇ ਸਰੀਰ ਦੇ ਹੱਥ ਪੈਰ ਸੁੰ-ਨ ਹੋ ਜਾਂਦੇ ਹਨ ਤਾਂ
ਉਹ ਬਿਲਕੁਲ ਠੀਕ ਹੋ ਜਾਣਗੇ। ਅਤੇ ਸਰਦੀਆਂ ਦੇ ਵਿੱਚ ਤੁਸੀਂ ਗਰਮ ਚੀਜਾਂ ਦਾ ਇ-ਸ-ਤੇ-ਮਾ-ਲ ਕਰਦੇ।ਤੁਹਾਡੇ ਸਰੀਰ ਨੂੰ ਜ਼ਿਆਦਾ ਸਰਦੀ ਨਹੀਂ ਲੱਗੇਗੀ ਕਿਉਂਕਿ ਤੁਸੀਂ ਤੰਦਰੁਸਤ ਸੰਤੁਲਿਤ ਚੀਜ਼ਾਂ ਦਾ ਸੇਵਨ ਕਰੋਗੇ ਤਾਂ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ।
ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰੱਖਦੇ ਹੋਏ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਇਹਨਾਂ ਨੁ-ਕ-ਤਿ-ਆਂ ਦਾ ਇ-ਸ-ਤੇ-ਮਾ-ਲ ਕਰਨਾ ਹੈ।ਤੁਹਾਡੇ ਹੱਥ ਪੈਰ ਸੁੰ-ਨ ਹੋਣ ਦੀ ਸ-ਮੱ-ਸਿ-ਆ ਠੀਕ ਹੋ ਜਾਵੇਗੀ ਸਰਦੀਆਂ ਦੇ ਵਿੱਚ ਤੁਸੀਂ ਸਰੋ ਦੇ ਤੇਲ ਦੇ ਨਾਲ ਆਪਣੇ ਸਰੀਰ ਦੀ ਮਾ-ਲ-ਸ਼ ਕਰਨੀ ਹੈ। ਅਤੇ ਤੁਸੀਂ ਇਸ ਧੁੱ-ਪ ਦੇ ਵਿੱਚ ਵੱਧ ਤੋਂ ਵੱਧ ਬੈਠਣਾ ਹੈ।