ਕੁੰਡਲੀ ਵਿੱਚ ਇਸ ਦੋਸ਼ ਦੇ ਕਾਰਨ ਲੋਕ ਨਹੀਂ ਲੈ ਪਾਂਦੇ ਠੀਕ ਫ਼ੈਸਲਾ, ਕਰੀਏ ਇਹ ਉਪਾਅ ||

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ।ਕੁੰਡਲੀ ਦੇ ਵਿੱਚ ਇਸ ਦੋਸ਼ ਦੇ ਕਾਰਨ ਕਈ ਵਾਰ ਲੋਕ ਸਹੀ ਨਤੀਜਾ ਨਹੀਂ ਲੈ ਸਕਦੇ। ਉਹਨਾਂ ਲੋਕਾਂ ਨੂੰ ਕੁਝ ਉਪਾਅ ਕਰਨੇ ਚਾਹੀਦੇ ਹਨ। ਵੈਦਿਕ ਐਸਟਰੋਲਜੀ ਦੇ ਅਨੁਸਾਰ ਗ੍ਰਹਿ ਦੇ ਰਾਜਾ ਸੂਰਜ ਇੱਕ ਰਾਜਸੀ ਗ੍ਰਹਿ ਹੈ। ਕੁੰਡਲੀ ਦੇ ਵਿਚ ਸੂਰਜ ਦੀ ਸਥਿਤੀ ਵਿਅਕਤੀ ਦੀ ਪ੍ਰਗਤੀ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸੂਰਜ ਨੂੰ ਪਿਤਾ ਦੀ ਸਥਿਤੀ ਦਿੱਤੀ ਜਾਂਦੀ ਹੈ।

ਸੂਰਜ ਸਿੰਘ ਰਾਸ਼ੀ ਦੇ ਸੁਆਮੀ ਹਨ ਅਤੇ ਤੁਲਾ ਰਾਸ਼ੀ ਵਿਚ ਨੀਚ ਦੇ ਹੁੰਦੇ ਹਨ। ਕੁੰਡਲੀ ਵਿਚ ਸੂਰਜ ਦੇ ਕਮਜ਼ੋਰ ਹੋਣ ਨਾਲ ਵਿਅਕਤੀ ਦਾ ਮਨੋਬਲ ਕਮਜ਼ੋਰ ਹੋ ਜਾਂਦਾ ਹੈ ।ਪਿਤਾ ਅਤੇ ਕੰਮ ਦੇ ਖੇਤਰ ਵਿੱਚ ਅਧਿਕਾਰੀਆਂ ਦੇ ਨਾਲ ਪਰੇਸ਼ਾਨੀ ਹੁੰਦੀ ਹੈ। ਸਰਕਾਰੀ ਕੰਮਾਂ ਵਿੱਚ ਪਰੇਸ਼ਾਨੀ ਆਉਂਦੀ ਹੈ ਜੇਕਰ ਕੁੰਡਲੀ ਦੇ ਵਿੱਚ ਸੂਰਜ ਕਮਜ਼ੋਰ ਹੁੰਦਾ ਹੈ ਤਾਂ ਇਸ ਦਾ ਵਿਅਕਤੀ ਦੀ ਸਿਹਤ ਤੇ ਅਸਰ ਪੈਂਦਾ ਹੈ।

ਜਦੋਂ ਕੁੰਡਲੀ ਵਿਚ ਸੂਰਜ ਦੀ ਦਸ਼ਾ ਹੁੰਦੀ ਹੈ ਤਾਂ ਪਰਸ਼ਾਨੀਆਂ ਹੋਰ ਵਧ ਜਾਂਦੀਆਂ ਹਨ। ਵਿਅਕਤੀ ਦੇ ਨਤੀਜੇ ਲੈਣ ਦੀ ਸ਼ਕਤੀ ਤੇ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਆਲਸ ਅਤੇ ਥਕਾਨ ਬਣੀ ਰਹਿੰਦੀ ਹੈ। ਸਰੀਰ ਵਿਚ ਅਕੜਨ ਰਹਿੰਦੀ ਹੈ। ਜੇਕਰ ਕਿਸੇ ਦੀ ਕੁੰਡਲੀ ਵਿਚ ਸੂਰਜ ਮਜ਼ਬੂਤ ਹੁੰਦਾ ਹੈ ਤਾਂ ਤੁਹਾਡੀ ਕਿਸਮਤ ਵੀ ਮਜ਼ਬੂਤ ਹੁੰਦੀ ਹੈ।ਕੁੰਡਲੀ ਵਿਚ ਸੂਰਜ ਦਾ ਮਜ਼ਬੂਤ ਹੋਣ ਦਾ ਮਤਲਬ ਹੈ ਉਸ ਦੀ ਕਿਸਮਤ ਦਾ ਮਜ਼ਬੂਤ ਅਤੇ ਉੱਚਾ ਹੋਣਾ।

ਕਈ ਵਾਰ ਦੇਖਿਆ ਗਿਆ ਹੈ ਕਿ ਵਿਅਕਤੀ ਦੀ ਕੁੰਡਲੀ ਦੇ ਵਿਚ ਸੂਰਜ ਉੱਚਾ ਹੋਣ ਦੇ ਬਾਵਜੂਦ ਵੀ ਵਿਅਕਤੀ ਨੂੰ ਪੂਰਾ ਲਾਭ ਨਹੀਂ ਮਿਲ ਪਾਉਂਦਾ। ਜੇਕਰ ਸੂਰਜ ਛੱਟੇ ਅੱਠਵੇ ਜਾਂ ਫਿਰ ਬਾਰਵੇ ਭਾਗ ਦੇ ਵਿੱਚ ਮਜ਼ਬੂਤ ਹੋਵੇ ਤਾਂ ਵੀ ਚੰਗਾ ਪਰਿਣਾਮ ਨਹੀਂ ਮਿਲ ਪਾਉਂਦਾ। ਜੇਕਰ ਕੁੰਡਲੀ ਵਿਚ ਸੂਰਜ ਮਜ਼ਬੂਤ ਨਹੀਂ ਹੁੰਦਾ ਤਾਂ ਅੱਖਾਂ ਦੀ ਸਮੱਸਿਆ, ਚਮੜੀ ਦੀ ਸਮੱਸਿਆ ਹਿਰਦੇ ਨਾਲ ਸਬੰਧਤ ਰੋਗ, ਟੀਵੀਂ ਵਰਗੇ ਕਈ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੂਰਜ ਨੂੰ ਮਜ਼ਬੂਤ ਕਰਨ ਲਈ ਅਤੇ ਚੰਗਾ ਨਤੀਜਾ ਪਾਉਣ ਦੇ ਲਈ ਆਦਿਤਯ ਹਿਰਦੇ ਸ੍ਰੋਤ ਦਾ ਪਾਠ ਕਰਨਾ ਚਾਹੀਦਾ ਹੈ। ਸੂਰਜ ਦੇ ਦੋਸ਼ ਨੂੰ ਸ਼ਾਂਤ ਕਰਨ ਦੇ ਲਈ ਮਾਣਕਿਯ ਧਾਰਨ ਕਰਨਾ ਚਾਹੀਦਾ ਹੈ। ਹਰ ਰੋਜ ਉੱਗਦੇ ਹੋਏ ਸੂਰਜ ਨੂੰ ਅਰਗ ਦੇਣਾ ਚਾਹੀਦਾ ਹੈ। ਸੂਰਜ ਨੂੰ ਨਮਸਕਾਰ ਕਰਨਾ ਚਾਹੀਦਾ ਹੈ ਇਸ ਨਾਲ ਸੂਰਜ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੁੰਦਾ ਹੈ। ਘਰ ਦੀ ਪੂਰਬ ਦਿਸ਼ਾ ਨੂੰ ਸਾਫ ਸੁਥਰਾ ਅਤੇ ਖੁਲਾ ਰੱਖਣਾ ਚਾਹੀਦਾ ਹੈ।

ਘਰ ਵਿਚ ਸੂਰਜ ਦੀ ਰੋਸ਼ਨੀ ਆਉਣ ਦੇਣੀ ਚਾਹੀਦੀ ਹੈ ਨਹੀਂ ਤਾਂ ਮਾਨ ਸਨਮਾਨ ਵਿੱਚ ਘਾਟਾ ਹੁੰਦਾ ਹੈ। ਗਾਇਤਰੀ ਮੰਤਰ ਦਾ ਜਾਪ ਕਰਨ ਨਾਲ ਸੂਰਜ ਮਜ਼ਬੂਤ ਹੁੰਦਾ ਹੈ। ਸੂਰਜ ਦੇਵਤਾ ਨੂੰ ਜਲ ਚੜ੍ਹਾਉਣ ਦੇ ਕੁਝ ਨਹੀਂ ਹੈ ਇਸ ਨਾਲ ਤੁਹਾਨੂੰ ਸੁਭ ਫਲ ਦੀ ਪ੍ਰਾਪਤੀ ਹੁੰਦੀ ਹੈ। ਸੂਰਜ ਨੂੰ ਜਲ ਤਾਂਬੇ ਦੇ ਭਾਂਡੇ ਵਿੱਚ ਦੇਣਾ ਚਾਹੀਦਾ ਹੈ। ਸੂਰਜ ਨੂੰ ਜਲ ਹਮੇਸ਼ਾ ਸਵੇਰ ਦੇ ਸਮੇਂ ਦੇਣਾ ਚਾਹੀਦਾ ਹੈ। ਸੂਰਜ ਦੀ ਰੌਸ਼ਨੀ ਜਦੋਂ ਤੇਜ਼ ਹੋ ਜਾਂਦੀ ਹੈ ਤਾਂ ਜਲ ਦੇਣ ਦਾ ਕੋਈ ਲਾਭ ਨਹੀਂ ਹੁੰਦਾ।

ਜਲ ਦਿੰਦੇ ਸਮੇਂ ਔਮ ਆਦਿੱਤਿਆ ਨਮਹ ਇਸ ਮੰਤ੍ਰ ਦਾ ਜਾਪ ਕਰਨਾ ਚਾਹੀਦਾ ਹੈ। ਜਲ ਦਿੰਦੇ ਹੋਏ ਤੁਹਾਡਾ ਮੂੰਹ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਲਾਲ ਕਪੜੇ ਪਾ ਕੇ ਜਲ ਦੇਣਾ ਸ਼ੁੱਭ ਮੰਨਿਆ ਗਿਆ ਹੈ। ਜਲ ਦੇਣ ਤੋਂ ਪਹਿਲਾਂ ਜਲ ਦੇ ਵਿੱਚ ਰੋਲੀ‌ ਜਾ ਫਿਰ ਲਾਲ ਚੰਦਨ ਅਤੇ ਲਾਲ ਫੁੱਲ ਦੇ ਨਾਲ ਅਰਗ ਦੇਣਾ ਚਾਹੀਦਾ ਹੈ। ਜਲ ਦਿੰਦੇ ਹੋਏ ਧਿਆਨ ਰੱਖਣਾ ਚਾਹੀਦਾ ਹੈ ਕਿ ਜਲ ਤੁਹਾਡੇ ਪੈਰਾਂ ਤੇ ਨਹੀਂ ਆਉਣਾ ਚਾਹੀਦਾ। ਜਲ ਦਿੰਦੇ ਹੋਏ ਤੁਹਾਡਾ ਦੋਨੋਂ ਹੱਥ ਸਿਰ ਤੋ ਉਪਰ ਹੋਣੇ ਚਾਹੀਦੇ ਹਨ। ਸੂਰਜ ਦੇਵਤਾ ਨੂੰ ਜਲ ਚੜ੍ਹਾਉਣ ਨਾਲ 9 ਗ੍ਰਹਿਆਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ।

Leave a Reply

Your email address will not be published. Required fields are marked *