ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਕੱਲ ਵੱਡਾ ਵੀਰਵਾਰ ਹੈ ਇਕ ਚੁਟਕੀ ਹਲਦੀ ਨਾਲ ਤੁਸੀਂ 24 ਘੰਟਿਆਂ ਦੇ ਅੰਦਰ ਖੁਦ ਚਮਤਕਾਰ ਦੇਖ ਸਕਦੇ ਹੋ। ਜੋਤਿਸ਼ ਸ਼ਾਸਤਰ ਦੇ ਵਿੱਚ ਹਲਦੀ ਦਾ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ। ਬ੍ਰਹਸਪਤੀ ਨੂੰ ਦੇਵ ਗੁਰੂ ਮੰਨਿਆ ਜਾਂਦਾ ਹੈ।
ਕਈ ਵਾਰ ਕੁੰਡਲੀ ਦੇ ਵਿੱਚ ਬ੍ਰਹਿਸਪਤੀ ਦੇ ਕਮਜ਼ੋਰ ਹੋਣ ਦੇ ਨਾਲ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਇਸ ਕਰਕੇ ਜੇਕਰ ਵੀਰਵਾਰ ਦੇ ਦਿਨ ਹਲਦੀ ਦਾ ਛੋਟਾ ਜਿਹਾ ਪ੍ਰਯੋਗ ਕੀਤਾ ਜਾਵੇ ਤਾਂ ਜਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨਾਲ ਬ੍ਰਹਸ ਪਤੀ ਨੂੰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ
ਵੀਰਵਾਰ ਦਾ ਦਿਨ ਕਿਸ਼ਨ ਨੂੰ ਸਮਰਪਿਤ ਹੁੰਦਾ ਹੈ। ਜੇਕਰ ਉਨ੍ਹਾਂ ਦੀ ਕਿਰਪਾ ਜ਼ਿੰਦਗੀ ਵਿਚ ਹੋ ਜਾਵੇ ਤਾਂ ਜਿੰਦਗੀ ਵਿਚ ਸਾਰੇ ਤਰ੍ਹਾਂ ਦੇ ਸੁੱਖ ਪ੍ਰਾਪਤ ਹੁੰਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਵੀਰਵਾਰ ਦੇ ਦਿਨ ਹਲਦੀ ਨਾਲ ਹੋਣ ਵਾਲੇ ਛੋਟੇ-ਛੋਟੇ ਪ੍ਰਯੋਗਾਂ ਬਾਰੇ ਦੱਸਾਂਗੇ। ਵੀਰਵਾਰ ਦੇ ਦਿਨ ਘਰ ਵਿੱਚ ਪੋਚਾ ਨਹੀਂ ਲਗਾਉਣਾ ਚਾਹੀਦਾ।
ਜੇਕਰ ਤੁਸੀਂ ਪੋਚਾ ਜਰੂਰ ਲਗਾਉਣਾ ਚਾਹੁੰਦੇ ਹੋ ਤਾਂ ਪੋਚੇ ਵਾਲੇ ਪਾਣੀ ਦੇ ਵਿੱਚ ਚੁਟਕੀ ਭਰ ਹਲਦੀ ਮਿਲਾ ਕੇ ਉਸ ਨੂੰ ਲਗਾ ਸਕਦੇ ਹੋ। ਇਸ ਨਾਲ ਦੋਸ਼ ਘੱਟ ਹੁੰਦਾ ਹੈ। ਵੀਰਵਾਰ ਦੇ ਦਿਨ ਜਦੋਂ ਤੁਸੀਂ ਇਸ਼ਨਾਨ ਕਰ ਕੇ ਪੂਜਾ ਪਾਠ ਕਰਨ ਲੱਗਦੇ ਹੋ ਤਾਂ ਹਰਿ ਦੀ ਪੂਜਾ ਕਰਨ ਸਮੇਂ ਥਾਲੀ ਵਿੱਚ ਹਲਦੀ ਜ਼ਰੂਰ ਰੱਖਣੀ ਚਾਹੀਦੀ ਹੈ। ਇਸ ਦਿਨ ਸੰਖ ਵੀ ਜ਼ਰੂਰ ਵਜਾਉਣਾ ਚਾਹੀਦਾ ਹੈ
ਇਸ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਵਰਤਦੀ ਹੈ। ਇਸ ਨਾਲ ਨਕਾਰਾਤਮਕ ਊਰਜਾ ਦੂਰ ਚਲੀ ਜਾਂਦੀ ਹੈ। ਇਸ ਦਿਨ ਬਹੁਤ ਸਾਰੇ ਛੋਟੇ ਛੋਟੇ ਹਲਦੀ ਦੇ ਪ੍ਰਯੋਗ ਕੀਤੇ ਜਾਂਦੇ ਹਨ। ਹਲਦੀ ਦਾ ਪ੍ਰਯੋਗ ਕਰਨ ਦੇ ਨਾਲ ਭਗਵਾਨ ਵਿਸ਼ਨੂੰ ਜੀ ਖੁਸ਼ ਹੁੰਦੇ ਹਨ। ਇਸ ਦੇ ਨਾਲ ਹੀ ਤੁਹਾਡਾ ਗੁਰੂ ਗ੍ਰਹਿ ਵੀ ਮਜ਼ਬੂਤ ਹੁੰਦਾ ਹੈ।
ਦੋਸਤੋ ਵੀਰਵਾਰ ਦੇ ਦਿਨ ਘਰ ਦੇ ਮੁੱਖ ਦੁਆਰ ਉੱਤੇ ਜੇਕਰ ਜਲ ਦੇ ਵਿਚ ਇਕ ਚੁਟਕੀ ਹਲਦੀ ਮਿਲਾ ਕੇ ਛਿੜਕਾਅ ਕੀਤਾ ਜਾਂਦਾ ਹੈ, ਇਸ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਵੀਰਵਾਰ ਦੇ ਦਿਨ ਘਰ ਦੇ ਮੁੱਖ ਦੁਆਰ ਉੱਤੇ ਹਲਦੀ ਨਾਲ ਸਵਾਸਤਿਕ ਚਿੰਨ ਬਣਾਉਣ ਤੇ ਬਹੁਤ ਜ਼ਿਆਦਾ ਲਾਭ ਹੁੰਦਾ ਹੈ।
ਜਿੰਦਗੀ ਦੇ ਦੁੱਖ ਦੂਰ ਹੋ ਕੇ ਜ਼ਿੰਦਗੀ ਵਿੱਚ ਸੁੱਖ ਸਮ੍ਰਿਧੀ ਵੱਧਦੀ ਹੈ। ਵੀਰਵਾਰ ਦੇ ਦਿਨ ਪੂਜਾ ਕਰਦੇ ਸਮੇਂ ਵਿਸ਼ਨੂੰ ਜੀ ਦੇ ਮੱਥੇ ਉੱਤੇ ਹਲਦੀ ਨਾਲ ਟੀਕਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਵੀਰਵਾਰ ਦੇ ਦਿਨ ਹਲਦੀ ਵੀ ਚੜਾ ਸਕਦੇ ਹੋ। ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਮਾਨ ਸਨਮਾਨ ਵਧਦਾ ਹੈ।
ਦੋਸਤੋ ਤੁਸੀਂ ਵੀਰਵਾਰ ਦੇ ਦਿਨ ਆਪਣੇ ਘਰ ਦੇ ਚਾਰੋ ਦਿਸ਼ਾਵਾ ਵਿੱਚ ਹਲਦੀ ਨਾਲ ਰੇਖਾ ਖਿੱਚ ਸਕਦੇ ਹੋ ।ਇਸ ਨਾਲ ਘਰ ਵਿਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਨਹੀਂ ਹੁੰਦਾ। ਵੀਰਵਾਰ ਦੇ ਦਿਨ ਹਲਦੀ ਦੇ ਛੋਟੇ-ਛੋਟੇ ਪ੍ਰਯੋਗ ਕਰਨ ਦੇ ਨਾਲ ਧਨ ਲਾਭ ਹੁੰਦਾ ਹੈ। ਵੀਰਵਾਰ ਦੇ ਦਿਨ ਹਲਦੀ ਦਾ ਪ੍ਰਯੋਗ ਕਰਨ ਦੇ ਨਾਲ ਚੌਵੀ ਘੰਟਿਆਂ ਦੇ ਅੰਦਰ ਤੁਹਾਨੂੰ ਇਸ ਦਾ ਚਮਤਕਾਰ ਦੇਖਣ ਨੂੰ ਮਿਲਦਾ ਹੈ।
ਵੀਰਵਾਰ ਦਾ ਦਿਨ ਘਰ ਦੇ ਮੁੱਖ ਦੁਆਰ ਤੇ ਥੋੜ੍ਹਾ ਜਿਹਾ ਹਲਦੀ ਦਾ ਛਿੜਕਾ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਘਰ ਵਿਚ ਕਿਸੇ ਤਰਾਂ ਵੀ ਨਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰਦੀ। ਇਸ ਤੋਂ ਇਲਾਵਾ ਤੁਸੀ ਹਲਦੀ ਦੇ ਡੱਬੇ ਵਿੱਚ ਦੋ ਇਲਾਇਚੀ ਅਤੇ ਦੋ ਲੌਂਗ ਵੀ ਰੱਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਹਲਦੀ ਦੇ ਡੱਬੇ ਵਿੱਚ ਥੋੜ੍ਹੀ ਜਿਹੀ ਮਿਸ਼ਰੀ ਜਾਂ ਫਿਰ ਗ਼ਠ ਵਾਲੀ ਹਲਦੀ ਵੀ ਰੱਖ ਸਕਦੇ ਹੋ।
ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਧਨ ਲਾਭ ਹੁੰਦਾ ਹੈ। ਗਰੀਬੀ ਤੁਹਾਡੇ ਘਰ ਤੋਂ ਦੂਰ ਚਲੀ ਜਾਂਦੀ ਹੈ। ਘਰ ਵਿੱਚ ਧਨ ਦੀ ਵਰਖਾ ਹੁੰਦੀ ਹੈ। ਕਈ ਵਾਰ ਵਿਅਕਤੀ ਨੂੰ ਬਾਰ-ਬਾਰ ਨਜ਼ਰ ਲੱਗ ਜਾਂਦੀ ਹੈ ਤਾਂ ਤੁਸੀਂ ਵੀਰਵਾਰ ਦੇ ਦਿਨ ਵਿੱਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਨਹਾ ਸਕਦੇ ਹੋ। ਇਸ ਨਾਲ ਜ਼ਿੰਦਗੀ ਵਿੱਚ ਕਦੇ ਵੀ ਨਜ਼ਰ ਨਹੀਂ ਲੱਗਦੀ ਅਤੇ ਸ਼ਾਦੀ-ਵਿਆਹ ਦੇ ਯੋਗ ਵੀ ਜਲਦੀ ਬਣ ਜਾਂਦੇ ਹਨ। ਦੋਸਤੋ ਇਹ ਸੀ ਹਲਦੀ ਨਾਲ ਹੋਣ ਵਾਲੇ ਛੋਟੇ-ਛੋਟੇ ਉਪਾਏ।