ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸੀ ਵਾਲੇ ਲੋਕਾਂ ਦੀ ਜਿਨਾ ਦਾ 12 ਜਨਵਰੀ ਤੋਂ ਲੈ ਕੇ 15 ਜਨਵਰੀ ਵਾਲੇ ਦਿਨ ਕਿਹੋ ਜਹੇ ਰਹਿਣ ਵਾਲੇ ਹਨ ਅਤੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਦੇ ਨਾਲ
ਇਹਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਇਆ ਜਾ ਸਕੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ ਜੇਕਰ ਤੁਹਾਨੂੰ ਨਹੀਂ ਪਤਾ ਸੀ ਤਾਂ ਹੁਣ ਦੱਸ ਦਈਏ ਕਿ ਕੁੰਭ ਰਾਸ਼ੀ ਵਾਲਿਆਂ ਦੇ
ਇਹ ਤਿੰਨ ਚਾਰ ਦਿਨ ਬਹੁਤ ਹੀ ਵਧੀਆ ਰਹਿਣ ਵਾਲੇ ਹਨ ਬਸ ਆਪਣੇ ਕਰੀਬੀਆਂ ਨੂੰ ਕਿਸੇ ਵੀ ਗੱਲ ਦਾ ਭੇਤ ਨਾ ਦਵੋ ਅਤੇ ਨਾ ਹੀ ਉਨ੍ਹਾਂ ਨੂੰ ਨਾ ਦੱਸੋ ਕੀ ਕੁਝ ਹੋ ਰਿਹਾ ਹੈ ਇਹ ਤੁਹਾਡੀ ਜ਼ਿੰਦਗੀ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਅਤੇ
ਉਹ ਤੁਹਾਡੇ ਤੇ ਕੋਈ ਬੇਵਫ਼ਾ ਸਕਦੇ ਹਨ ਕਹਿਣ ਦਾ ਭਾਵ ਤੁਹਾਡੀ ਜ਼ਿੰਦਗੀ ਨੂੰ ਬਣਾਉਣ ਦੇ ਲਈ ਤੁਹਾਡੇ ਤੇ ਕੋਈ ਟੂਣਾਂ ਕਰ ਸਕਦੇ ਹਨ। ਇਸ ਕਰਕੇ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ ਨਾ ਹੀ ਉਹਨਾਂ ਨੂੰ ਕਿਸੇ ਗੱਲ ਦਾ ਦੱਸੋ।
ਅਤੇ ਇਹ ਦਿਨਾਂ ਦੇ ਵਿੱਚ ਤੁਹਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇਗੀ ਇਹ ਸਾਲ ਦੇ ਵਿੱਚ ਤੁਹਾਡੇ ਕੋਲ ਉਹ ਕੁਝ ਆ ਜਾਵੇਗਾ ਜਿਹੜਾ ਤੂੰ ਸੋਚਿਆ ਹੋਇਆ ਹੈ ਅਤੇ ਤੁਹਾਡੀ ਜ਼ਿੰਦਗੀ ਬਹੁਤ ਸੁਖਾਲੀ ਹੋ ਜਾਵੇਗੀ
ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿੰਨੀ ਮਿਹਨਤ ਕਰਦੇ ਹੋ ਉਸ ਦਾ ਫਲ ਤੁਹਾਨੂੰ ਮਿਲ ਜਾਵੇਗਾ। ਤੁਹਾਡੇ ਘਰ ਦੇ ਵਿਚ ਬੀਮਾਰੀਆਂ ਦਾ ਨਾਸ਼ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ
ਪਿਛਲੇ ਸੱਤ ਜਨਮਾਂ ਤੋਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਹੋਇਆ ਉਹ ਇਸ ਜ਼ਿੰਦਗੀ ਦੇ ਵਿੱਚ ਹੋ ਜਾਵੇਗਾ। ਅਤੇ ਕਿਸੇ ਨਾਲ ਲੜਾਈ ਨਾਲ ਲਓ ਜੇਕਰ ਕੋਈ ਚਾਹੁੰਦਾ ਵੀ ਹੈ ਲੜਨਾ ਤਾਂ ਤੁਸੀਂ ਪਿੱਛੇ ਹਟ ਜਾਇਓ
ਕਿਉਂਕਿ ਇਨ੍ਹਾਂ ਦਿਨਾਂ ਵਿੱਚ ਲੜਨਾ ਤੁਹਾਡੇ ਲਈ ਮਾੜਾ ਸਾਬਤ ਹੋ ਸਕਦਾ ਹੈ ਤੁਹਾਡੀ ਜਿੰਦਗੀ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਿਲਕੁਲ ਦੂਰ ਰਹੇ ਹੋ। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋ ਜਾਣ ਵਾਲੀਆਂ ਹਨ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਕੇ ਹੋ ਗਈ ਹੈ ਤੁਹਾਨੂੰ ਧੰਨ ਦੀ ਕੋਈ ਕਮੀ ਨਹੀਂ ਆਵੇਗੀ।