ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਤੁਹਾਡੀ ਜ਼ਿੰਦਗੀ ਵਿੱਚ ਸਮੱਸਿਆਵਾਂ ਬਹੁਤ ਜ਼ਿਆਦਾ ਵਧ ਜਾਂਦੀਆਂ ਹਨ ਤਾਂ ਫਿਟਕਰੀ ਦਾ ਛੋਟਾ ਜਿਹਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ। ਫਿਟਕਰੀ ਸਾਰਿਆਂ ਦੇ ਘਰਾਂ ਵਿੱਚ ਮੌਜੂਦ ਹੁੰਦੀ ਹੈ। ਇਹ ਐਂਟੀਸੈਪਟਿਕ ਹੁੰਦੀ ਹੈ। ਇਸ ਦੇ ਨਾਲ ਧਨ ਸਬੰਧੀ ਕੁਝ ਉਪਾਅ ਦਿੱਤੇ ਜਾਂਦੇ ਹਨ। ਕਿਸੇ ਤਰ੍ਹਾਂ ਦੀ ਤੰਤਰ ਮੰਤਰ ਵਿੱਦਿਆ ਦੇ ਵਿੱਚ ਵੀ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਫਿਟਕਰੀ ਸਿਹਤ ਲਈ ਵੀ ਚੰਗੀ ਹੁੰਦੀ ਹੈ।
ਇਸ ਨਾਲ ਕਈ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਦੋਸਤੋ ਹੁਣ ਤੁਹਾਨੂੰ ਫਿਟਕਰੀ ਦੇ ਨਾਲ ਹੋਣ ਵਾਲੇ ਉਪਾਅ ਦੇ ਬਾਰੇ ਦੱਸਦੇ ਹਾਂ। ਦੋਸਤੋ ਜੇਕਰ ਤੁਹਾਡੇ ਵਪਾਰ ਵਿਚ ਵਾਧਾ ਨਹੀਂ ਹੋਇਆ ਤਾਂ ਸ਼ਨੀਵਾਰ ਦੇ ਦਿਨ ਇੱਕ ਕਾਲਾ ਕੱਪੜਾ ਲੈ ਕੇ ਇਸ ਦੇ ਵਿੱਚ ਫਟਕੜੀ ਦਾ ਟੁਕੜਾ ਰੱਖ ਕੇ ਇਸ ਨੂੰ ਕਾਲੇ ਧਾਗੇ ਨਾਲ ਬੰਨ ਕੇ ਆਪਣੀ ਦੁਕਾਨ ਜਾਂ ਫਿਰ ਘਰ ਉਸ ਨੂੰ ਆਪਣੀ ਗੇਟ ਦੇ ਬਾਹਰ ਵੱਲ ਨੂੰ ਲਟਕਾ ਦੇਣਾ ਚਾਹੀਦਾ ਹੈ ।
ਹਰ ਛੇ ਮਹੀਨੇ ਬਾਅਦ ਇਸਨੂੰ ਬਦਲ ਦੇਣਾ ਚਾਹੀਦਾ ਹੈ। ਦੋਸਤੋ ਕਈ ਵਾਰ ਜਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਤਾਂ ਪਾਨ ਦੇ ਪੱਤੇ ਵਿੱਚ ਥੋੜੀ ਜਿਹੀ ਫਿਟਕਰੀ ਅਤੇ ਸਿੰਦੂਰ ਰੱਖ ਕੇ ਇਸ ਨੂੰ ਮੋੜ ਕੇ ਪਿੱਪਲ ਦੇ ਪੇੜ ਦੇ ਨੀਚੇ ਰੱਖ ਦੇਣਾ ਚਾਹੀਦਾ ਹੈ ਅਤੇ ਇਸ ਉਤੇ ਹਰੀ ਰੰਗ ਦੀ ਵਸਤੂ ਰੱਖ ਦੇਣੀ ਚਾਹੀਦੀ ਹੈ। ਜਿਹੜੀ ਤੁਹਾਡੀ ਸਮੱਸਿਆ ਹੈ ਉਸਨੂੰ ਬੋਲਕੇ ਭਾਰੀ ਵਸਤੂ ਰੱਖ ਦੇਣੀ ਚਾਹੀਦੀ ਹੈ। ਇਸ ਨਾਲ ਤੁਹਾਡੀ ਸਮੱਸਿਆ ਦੂਰ ਹੋ ਜਾਂਦੀ ਹੈ।
ਦੋਸਤੋ ਅੱਜ ਕਲ ਭੱਜ ਦੌੜ ਵਾਲੀ ਜਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀ ਹੈ ਦਿਮਾਗੀ ਤਣਾਅ ਹੋ ਜਾਂਦਾ ਹੈ ਜਿਸਦੇ ਕਾਰਨ ਰਾਤ ਨੂੰ ਨੀਂਦ ਨਹੀਂ ਆਉਂਦੀ। ਇਸ ਦੇ ਲਈ ਤੁਸੀਂ ਹਰ ਰੋਜ਼ ਆਪਣੇ ਸਿਰਹਾਣੇ ਦੇ ਨੀਚੇ ਫਿਟਕਰੀ ਰੱਖ ਕੇ ਸੋ ਸਕਦੇ ਹੋ। ਦੋਸਤੋ ਜੇਕਰ ਪਤੀ-ਪਤਨੀ ਦੇ ਸੰਬੰਧ ਚੰਗਾ ਨਹੀਂ ਹੈ ਤਾਂ ਆਪਣੇ ਕਮਰੇ ਦੇ ਵਿੱਚ ਫਿਟਕੜੀ ਰੱਖ ਦੇਣੀ ਚਾਹੀਦੀ ਹੈ। ਜਦੋਂ ਫਟਕੜੀ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਨੂੰ ਫਲੱਸ਼ ਵਿੱਚ ਰੋੜ੍ਹ ਦੇਣਾ ਚਾਹੀਦਾ ਹੈ। ਇਸ ਨਾਲ ਸੰਬੰਧਾਂ ਵਿਚ ਮਧੁਰਤਾ ਆਉਦੀ ਹੈ।
ਦੋਸਤੋ ਸਰਾਣੇ ਦੇ ਨੀਚੇ ਫਿਟਕਰੀ ਅਤੇ ਸਿੰਦੂਰ ਇਕੱਠੇ ਰੱਖਣ ਦੇ ਨਾਲ ਜੇਕਰ ਰਿਸ਼ਤਿਆਂ ਦੇ ਵਿੱਚ ਕੋਈ ਅਣਬਣ ਹੁੰਦੀ ਹੈ ਉਹ ਠੀਕ ਰਹਿੰਦੀ ਹੈ। ਇਸ ਨੂੰ ਨਹਾਉਣ ਵਾਲੇ ਪਾਣੀ ਦੇ ਵਿੱਚ ਮਿਲਾ ਕੇ ਨਹਾਉਣ ਦੇ ਨਾਲ ਮਨ ਖੁਸ਼ ਰਹਿੰਦਾ ਹੈ। ਤੁਹਾਡੀ ਜਿੰਦਗੀ ਵਿੱਚ ਨਕਾਰਾਤਮਕਤਾ ਖਤਮ ਕਰਨ ਦੇ ਲਈ ਗ੍ਰਹਿਆਂ ਦੀ ਦਸ਼ਾ ਠੀਕ ਕਰਨ ਦੇ ਲਈ ਕਈ ਵਾਰ ਤੁਸੀਂ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਤੁਹਾਡੀ ਜ਼ਿੰਦਗੀ ਵਿਚ ਕਿਸੇ ਦੀ ਨਜ਼ਰ ਲੱਗ ਗਈ ਹੈ। ਕੀ ਤੁਸੀਂ ਕਦੇ ਸੋਚਿਆ ਹੈ ਨਜ਼ਰ ਲੱਗਣੀ ਕੀ ਹੁੰਦੀ ਹੈ।
ਤੰਤਰ-ਮੰਤਰ ਜਾਦੂ-ਟੂਣੇ ਕੀ ਹੁੰਦੇ ਹਨ। ਦੋ ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ ਹਨ ਇੱਕ ਸਕਾਰਾਤਮਕ ਅਤੇ ਨਕਾਰਾਤਮਕ। ਇਹ ਦੋਨੋ ਊਰਜਾ ਸਾਡੀ ਸੋਚ ਸਾਡੇ ਵਿਵਹਾਰ ਤੇ ਅਸਰ ਪਾਉਂਦੀਆਂ ਹਨ। ਜੇਕਰ ਤੁਹਾਡੇ ਤੇ ਨਕਾਰਾਤਮਕ ਸ਼ਕਤੀਆਂ ਹਾਵੀ ਹੋ ਜਾਂਦੀਆਂ ਹਨ ਦਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਜਦੋ ਕਿਸੇ ਦੀ ਸੋਚ ਵਿਵਹਾਰ ਦਾ ਸਾਡੇ ਉੱਤੇ ਨਕਾਰਾਤਮਕ ਅਸਰ ਪੈਂਦਾ ਹੈ, ਉਸਨੂੰ ਨਜਰ ਲੱਗਣਾ ਕਹਿੰਦੇ ਹਨ।
ਇਸ ਨਾਲ ਸਾਡੀ ਸਿਹਤ ਵਿਗੜ ਜਾਂਦੀ ਹੈ। ਇਸ ਨਾਲ ਸਾਡੀ ਸੋਚ ਪ੍ਰਭਾਵਿਤ ਹੁੰਦੀ ਹੈ ।ਸਾਡੀ ਪ੍ਰਗਤੀ ਉਨਤੀ ਦੇ ਵਿੱਚ ਰੁਕਾਵਟ ਆ ਜਾਂਦੀ ਹੈ। ਕੰਮ ਵਿਚ ਰੁਕਾਵਟ ਆ ਜਾਂਦੀ ਹੈ। ਸਭ ਕੁਝ ਖਤਮ ਹੋ ਜਾਂਦਾ ਹੈ। ਕਈ ਵਾਰ ਲੋਕ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਹਨ ।ਦਿਮਾਗ ਵੀ ਕੰਮ ਨਹੀਂ ਕਰਦਾ। ਕਈ ਲੋਕ ਪਾਗਲ ਪਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਅਤੇ ਉਸ ਦੇ ਪਿਛਲਾ ਕਾਰਨ ਵੀ ਨਹੀਂ ਪਤਾ ਲੱਗਦਾ। ਇਸ ਕਰਕੇ ਹਮੇਸ਼ਾ ਨਜ਼ਰ ਦੋਸ਼ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜਦੋਂ ਘਰ ਵਿੱਚ ਨਜ਼ਰ ਦੋਸ਼ ਹੁੰਦਾ ਹੈ ਤਾਂ ਤੁਹਾਡਾ ਆਪਣੇ ਘਰ ਵਿੱਚ ਮਨ ਨਹੀਂ ਲਗਦਾ ,ਪਰ ਨੂੰ ਆਪਣਾ ਘਰ ਵਿੱਚ ਭਾਰਾਪਣ ਮਹਿਸੂਸ ਹੁੰਦਾ ਹੈ। ਤੁਹਾਨੂੰ ਬਾਹਰ ਬਹੁਤ ਚੰਗਾ ਲੱਗੇਗਾ ਪਰ ਘਰ ਆਉਂਦੇ ਹੀ ਤੁਹਾਨੂੰ ਲੱਗੇਗਾ ਕਿ ਦਿਮਾਗ਼ ਉੱਤੇ ਬਹੁਤ ਬੋਝ ਪੈਣ ਲੱਗ ਗਿਆ ਹੈ। ਘਰ ਦੇ ਮੈਂਬਰ ਆਪਸ ਵਿੱਚ ਲੜਾਈ ਝਗੜਾ ਕਰਨਗੇ। ਬਿਮਾਰੀਆਂ ਦੇ ਵਿੱਚ ਪੈਸਾ ਖਰਚ ਹੋਣਾ ਸ਼ੁਰੂ ਹੋ ਜਾਂਦਾ ਹੈ। ਨਜ਼ਰ ਦੋਸ਼ ਦੇ ਕਾਰਨ ਰੁਜ਼ਗਾਰ ਦੇ ਵਿੱਚ ਪ੍ਰੇਸ਼ਾਨੀਆਂ ਵਧਣ ਲੱਗ ਜਾਂਦੀਆਂ ਹਨ।
ਰਾਤ ਹੁਣ ਤਕ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਸਰੀਰ ਵਿੱਚ ਜਾਨ ਨਹੀਂ ਹੈ। ਤੁਹਾਡੀ ਸਾਰੀ ਊਰਜਾ ਖਤਮ ਹੋ ਜਾਵੇਗੀ। ਘਰ ਦੇ ਬੱਚੇ ਵੀ ਲੜਨਗੇ ਤੁਸੀਂ ਵੀ ਪਰੇਸ਼ਾਨ ਰਹੋਗੇ। ਇਸ ਦਾ ਮਤਲਬ ਹੈ ਤੁਹਾਡੇ ਘਰ ਵਿਚ ਕਿਸੇ ਦੀ ਨਜ਼ਰ ਲੱਗ ਗਈ ਹੈ। ਦੋਸਤੋ ਘਰ ਦੇ ਵਿਚ ਕਦੀ ਵੀ ਕੂੜਾ ਕਰਕਟ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਘਰ ਦੇ ਵਿੱਚ ਪੂਜਾ ਵਾਲੇ ਸਥਾਨ ਦੇ ਵਿਚ ਹਰ ਰੋਜ਼ ਇਕ ਦੀਪਕ ਜਗਾਉਣਾ ਚਾਹੀਦਾ ਹੈ।
ਚੰਦਨ ਦੀ ਅਗਰਬੱਤੀ ਜਗਾਉਣ ਚਾਹੀਦੀ ਹੈ ਘਰ ਦੇ ਸਾਰੇ ਦਰਵਾਜਿਆਂ ਤੇ ਚੰਦਨ ਅਤੇ ਘਿਓ ਦਾ ਸਵਾਸਤਿਕ ਬਣਾਉਣਾ ਚਾਹੀਦਾ ਹੈ। ਘਰ ਦੇ ਵਿੱਚ ਪੂਜਾ ਜਰੂਰ ਕਰਨੀ ਚਾਹੀਦੀ ਹੈ ।ਹਨੁਮਾਨ ਚਾਲੀਸਾ ਪੜ੍ਹਨੀ ਚਾਹੀਦੀ ਹੈ। ਇਸ ਨਾਲ ਘਰ ਵਿਚਲਾ ਨਜ਼ਰ ਦੋਸ਼ ਖਤਮ ਹੋ ਜਾਂਦਾ ਹੈ। ਜੇਕਰ ਤੁਹਾਡੇ ਰੁਜ਼ਗਾਰ ਵਿੱਚ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਤੁਹਾਡੀ ਨੌਕਰੀ ਬਾਰ ਬਾਰ ਚਲੀ ਜਾਂਦੀ ਹੈ। ਤੁਹਾਡੇ ਵਪਾਰ ਦੇ ਵਿੱਚ ਘਾਟਾ ਆਉਣਾ ਸ਼ੁਰੂ ਹੋ ਜਾਂਦਾ ਹੈ। ਮਾਲ ਸਟੋਕ ਹੋ ਜਾਂਦਾ ਹੈ ਕਾਰੋਬਾਰ ਠੱਪ ਹੋ ਜਾਂਦਾ ਹੈ।
ਬਿਨਾਂ ਕਿਸੇ ਕਾਰਨ ਜੇਕਰ ਤੁਹਾਡੇ ਵਪਾਰ ਵਿਚ ਘਾਟਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿਸੇ ਦੀ ਨਜ਼ਰ ਲੱਗ ਗਈ ਹੈ। ਇਸ ਦੇ ਹੱਲ ਦੇ ਲਈ ਤੁਸੀਂ ਇੱਕ ਕੱਚ ਦੇ ਭਾਂਡੇ ਦੇ ਵਿਚ ਫਿਟਕਰੀ ਦਾ ਟੁਕੜਾ ਆਪਣੇ ਵਪਾਰ ਵਾਲੀ ਜਗਾ ਤੇ ਰੱਖ ਦੇਣਾ ਚਾਹੀਦਾ ਹੈ।ਇਸ। ਫਟਕੜੀ ਨੂੰ 15 ਦਿਨ ਯਾ ਫਿਰ ਇਕ ਮਹੀਨੇ ਦੇ ਅੰਦਰ ਬਦਲ ਲੈਣਾ ਚਾਹੀਦਾ ਹੈ। ਇਸ ਨਾਲ ਵਪਾਰ ਵਿੱਚ ਲੱਗੀ ਨਜ਼ਰ ਠੀਕ ਹੋ ਜਾਂਦੀ ਹੈ।