ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸੀ ਵਾਲੇ ਲੋਕਾਂ ਦੀ ਓਹਨਾ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਲੈਣ ਦੀ ਕੋਈ ਲੋੜ ਨਹੀਂ ਹੈ ਉਹਨਾਂ ਦਾ 12 ਜਨਵਰੀ ਵਾਲਾ ਦਿਨ ਬੋਹਤ ਹੀ ਵਧੀਆ ਜਾਂ ਵਾਲਾ ਹੈ।
ਕਿਉਂਕਿ ਇਨ੍ਹਾਂ ਦੇ ਜੀਵਨ ਕਾਲ ਦੇ ਵਿਚ ਖੁਸ਼ੀਆਂ ਦਾ ਮੀਂਹ ਪੈਣ ਵਾਲਾ ਹੈ ਇਹਨਾਂ ਦੇ ਜੀਵਨ ਕਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਆਉਣ ਵਾਲੀ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਬਹੁਤ ਹੀ ਛੇਤੀ ਕਰੋੜਪਤੀ ਬਣਨ ਵਾਲੇ ਹਨ
ਲਕਸ਼ਮੀ ਮਾਤਾ ਦੀ ਕਿਰਪਾ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਕਦੇ ਵੀ ਹੁਣ ਆਰਥਿਕ ਤੌਰ ਤੇ ਤੰਗੀ ਨਹੀਂ ਆਵੇਗੀ ਇਹਨਾਂ ਕੋਲ ਪੈਸੇ ਦੀ ਕਮੀ ਕਦੇ ਨਹੀਂ ਆਵੇਗੀ। ਇਸ ਕਰਕੇ ਕੁੰਭ ਰਾਸੀ ਵਾਲਿਓ
ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਜੇਕਰ ਚਿੰਤਾ ਦਾ ਵਿਸ਼ਾ ਤੁਹਾਡੀ ਜ਼ਿੰਦਗੀ ਦੀ ਅਸਫਲਤਾ ਬਣ ਚੁੱਕੀ ਹੈ ਤਾਂ ਹੁਣ ਤੁਸੀਂ ਟੈਨਸ਼ਨ ਫਰੀ ਹੋ ਜਾਵੋ ਤੁਹਾਡੀ ਜ਼ਿੰਦਗੀ ਦੇ ਵਿੱਚ
ਸਫ਼ਲਤਾ ਦੀ ਸਫਲਤਾ ਆਉਣ ਵਾਲੀ ਹੈ। ਜਿੰਨੇ ਵੀ ਤੁਹਾਡੇ ਵਿਰੋਧੀ ਹਨ ਸਾਰੇ ਹੀ ਤੁਹਾਡੇ ਤੋਂ ਦੂਰ ਦੂਰ ਭੱਜਣਗੇ ਕਿਉਂਕਿ ਤੁਹਾਡੇ ਤੇ ਐਨੀ ਜ਼ਿਆਦਾ ਕਿਰਪਾ ਹੋ ਜਾਵੇਗੀ ਭਗਵਾਨ ਦੀ। ਕੀ ਕਿਸੇ ਵੀ ਤਰ੍ਹਾਂ ਦੀ ਕਮੀ
ਤੁਹਾਡੇ ਤੇ ਨਹੀਂ ਰਹੇਗੀ ਅਤੇ ਤੁਹਾਡੇ ਵਿਰੋਧੀ ਤੁਹਾਡੇ ਤੋਂ ਮੱਚਣ ਲੱਗ ਜਾਣਗੇ। ਅਤੇ ਫਿਰ ਤੁਸੀਂ ਉਹਨਾਂ ਤੋਂ ਬਚ ਕੇ ਰਹਿਣਾ ਹੈ ਕਿਉਂਕਿ ਅੱਜ ਅਜਿਹੇ ਸਮੇਂ ਵਿਰੋਧੀ ਆਪਣੇ ਤੇ ਵਾਰ ਕਰ ਸਕਦੇ ਹਨ।
ਇਸ ਕਰਕੇ ਤੁਸੀਂ ਇਹਨਾਂ ਤੋਂ ਦੂਰ ਹੀ ਹੋ ਜਾਣਾ ਹੈ ਜੇਕਰ ਤੁਹਾਡੀ ਜ਼ਿੰਦਗੀ ਇਹਨਾਂ ਤੋਂ ਦੂਰ ਹੋ ਕੇ ਸੌਖੀ ਹੁੰਦੀ ਆ ਤੁਹਾਨੂ ਹੋਰ ਕੀ ਚਾਹੀਦਾ ਹੈ। ਅਤੇ ਭਗਵਾਨ ਦੀ ਕਿਰਪਾ ਦੇ ਨਾਲ ਤੁਸੀਂ ਹੁਣ ਆਪਣੇ ਘਰ ਦੀ ਦ੍ਰਿਸ਼ਟੀ ਬਿਲਕੁਲ ਸਹੀ ਕਰ ਲਵੋਗੇ।