ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੰਕਟ ਚੌਥ ਆਉਣ ਵਾਲੀ ਹੈ ਇਸ ਦਿਨ ਮਾਵਾਂ ਆਪਣੇ ਬੱਚਿਆਂ ਦੇ ਲਈ ਵਰਤ ਰੱਖਦੀਆਂ ਹਨ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸ਼ਕਲ ਨਾ ਆ ਸਕੇ। ਤੁਸੀਂ ਇਹ ਵਾਲੀ ਸੰਕਟ ਚੌਥ ਵਾਲੇ ਦਿਨ ਵਰਤ ਰੱਖਣਾ ਹੈ ਅਤੇ ਇਹ ਸੰਕਟ ਚੋਥ ਬਹੁਤੀ ਸ਼ੁੱਭ ਮੰਨੀ ਜਾਵੇਗੀ
ਕਿਉਂਕਿ ਇਸ ਦਿਨ ਬਹੁਤ ਹੀ ਵਧੀਆ ਯੋਗ ਬਣਿਆ ਹੋਇਆ ਹੈ ਤੁਸੀਂ ਕੋਈ ਵੀ ਪ੍ਰਾਰਥਨਾ ਇਹਨਾਂ ਦੇ ਮੂਹਰੇ ਕਰਦੇ ਹੋ ਤਾਂ ਤੁਹਾਡੀ ਉਹ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ ਤੁਹਾਨੂੰ ਕੋਈ ਨਹੀਂ ਰੋਕ ਸਕਦਾ ।
ਤੁਹਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇਗੀ ਅਤੇ ਤੁਸੀਂ ਇਸ ਦਿਲ ਕੀ ਕਰਨਾ ਹੈ ਜਿਸ ਵੇਲੇ ਵਰਤ ਰੱਖਣਾ ਹੈ ਤਾਂ ਤੁਸੀਂ ਨਹਾ ਧੋ ਕੇ ਵਧੀਆ ਕੱਪੜੇ ਪਾ ਕੇ ਗਣੇਸ਼ ਜੀ ਕੋਲ ਜਾਣਾ ਹੈ ਅਤੇ ਉਨ੍ਹਾਂ ਦੀ ਪੂਜਾ ਕਰਨੀ ਹੈ। ਅਤੇ ਉਹਨਾਂ ਨੂੰ ਇਹ ਕਹਿਣਾ ਹੈ
ਕਿ ਮੈਂ ਆਪਣੇ ਬੱਚੇ ਦੇ ਲਈ ਵਰਤ ਰੱਖਣ ਜਾ ਰਹੀ ਹਾਂ ਮੇਰੇ ਵਰਤ ਨੂੰ ਪ੍ਰਵਾਨ ਕਰਿਓ। ਅਤੇ ਮੇਰੇ ਤੇ ਕਿਰਪਾ ਬਣਾਈ ਰੱਖਿਓ ਮੇਰੇ ਪਰਿਵਾਰ ਦੇ ਕਿਰਪਾ ਬਣਾਈ ਰੱਖਿਓ ਮੇਰੇ ਬੱਚੇ ਤੇ ਕਿਰਪਾ ਬਣਾਈ ਰੱਖਿਓ।
ਇਹ ਸਭ ਕੁਝ ਕਹਿ ਕੇ ਤੁਸੀਂ ਆਪਣੇ ਵਰਤ ਦਾ ਆਰੰਭ ਕਰਨਾ ਹੈ। ਤੁਸੀਂ ਦੇਖੋ ਤੁਹਾਡਾ ਵਰਗ ਅੱਗੇ ਨਾਲ ਬਹੁਤ ਵਧੀਆ ਜਾਵੇਗਾ ਅਤੇ ਤੁਹਾਡੇ ਤੇ ਕਿਰਪਾ ਵੀ ਹੋ ਜਾਵੇਗੀ। ਅਤੇ ਤੁਸੀ ਇੱਕ ਕੰਮ ਕੀ ਕਰਨਾਂ ਹੈ
ਸੱਤ ਲੌਂਗ ਲੈਣੇ ਹਨ ਅਤੇ ਉਨ੍ਹਾਂ ਨੂੰ ਗਣੇਸ਼ ਜੀ ਦੀ ਮੂਰਤੀ ਕੋਲ ਰੱਖਣਾ ਹੈ। ਅਤੇ ਫਿਰ ਉਹਨਾਂ ਨੂੰ ਆਪਣੀ ਚੁੰਨੀ ਦੇ ਪੱਲੇ ਨਾਲ ਬੰਨ੍ ਲੈਣਾ ਹੈ ਅਤੇ ਵਰਤ ਕਤਲ ਹੋਣ ਤਾਂ ਉਸ ਨੂੰ ਆਪਣੇ ਨਾਲ ਹੀ ਬੰਨ੍ਹ ਕੇ ਰੱਖਣਾ ਹੈ
ਤੁਸੀਂ ਦੇਖਿਓ ਤੁਹਾਡਾ ਬਹੁਤ ਹੀ ਵਧੀਆ ਜਾਵੇਗਾ। ਇਹ ਉਪਾਅ ਕਰਨ ਦੇ ਨਾਲ ਤੁਹਾਡੀ ਹਰ ਮਨੋਕਾਮਨਾ ਪੂਰੀ ਹੋ ਜਾਵੇਗੀ ਇਸ ਕਰਕੇ ਇਸ ਦਿਨ ਇਹ ਉਪਾਅ ਕਰਨਾ ਨਾ ਭੁੱਲਿਓ।